ਕੁਨਾਲ,
ਤੁਸੀਂ ਕਿਵੇ ਹੋ? ਮੈਂ ਬਹੁਤ ਠੀਕ ਹਾਂ। ਮੇਰੇ ਸਬ ਤੋਂ ਵਧੀਆ ਕਲਾਸ ਪੰਜਾਬੀ ਹੈ। ਉਸ ਕਲਾਸ ਵਿਚ ਮੈਂ ਬਹੁਤ ਸਿਖਿਆ। ਮੈਨੂ ਹੁਣ ਚਾਲੀ ਕਰਨ ਗਿਣਤੀ ਕਰ ਸਕਦਾ ਹੈ। ਇਸ ਕਲਾਸ ਵਿਚ ਸਿਰਫ ਅਠ ਵਿਦਿਆਰਥੀ ਹਨ। ਇਸ ਕਰਕੇ ਮੈਨੂ ਸਰੇ ਨੂੰ ਪਤਾ ਹੈ। ਮੇਰਾ ਅਧਿਆਪੁਕ ਡਾਕਟਰ ਗਿੱਲ ਹਨ। ਉਸ ਨੇ ਹਿੰਦੀ ਵੀ ਸਿਖੇ। ਏਸ ਸਮੈਸਟਰ ਲਗਭਗ ਹੋ ਗਿਆ। ਮੇਰੇ ਦੋਸਤਾਂ ਕਲਾਸ ਵਿਚ ਦੇ ਨਾਂ ਅਭਿਜੀਤ, ਕਬੀਰ, ਨੋਸ਼ੀਨ, ਅਰਾਸ਼ਾਪ੍ਰੀਤ, ਕੋਮਲ, ਨਵੀਨ , ਅਤੇ ਮਲਿਕਾ ਹਨ। ਅਭਿਜੀਤ, ਅਰਾਸ਼ਾਪ੍ਰੀਤ, ਕੋਮਲ, ਨਵੀਨ, ਅਤੇ ਮਲਿਕਾ ਮੇਰੇ ਵਰਗੇ ਹਨ। ਅਸੀਂ ਪਹਿਲੇ ਸਾਲ ਹਾਂ। ਜਲਦੀ ਮਿਲਦੇ ਹੈ।
ਇਮਾਨਦਾਰੀ
ਸ਼ਾਨ ਮਥਾਰੂ
No comments:
Post a Comment