Thursday, January 28, 2016

HW 5


ਮੇਰੀ ਬਚਪਨ ਬਹੁਤ ਖੁਸ਼ ਸੀ ਮੈਂ ਅਤੇ ਮੇਰੀ ਪਰਿਵਾਰ ਨੋਰਥਵਿਲ ਵਿੱਚ ਰਹਿੰਦੇ ਸੀਮੈਂ ਬਹੁਤ ਚੀਜ ਨੂੰ ਪਸੰਦ ਸੀ ਮੈਂ ਤਸਵੀਰਾਂ ਬਣਾਉਣਦੀ ਸੀ ਹਰ ਹਫਤੇ ਮੈਂ ਆਪਣਾ ਦਾਦਾ ਜੀ ਨਾਲ ਬਾਗਬਾਨੀ ਕਰਦੇ ਦਾ ਸ਼ੌਕ ਸੀ ਮੈਂ ਆਪਣੀ ਦਾਦੀ ਜੀ ਨਾਲ ਖਾਣਾ ਬਣਾਉਣਦੀਆਂ ਸੀ ਮੇਰੀ ਮਨਪਸੰਦ ਭਾਰਤੀ ਖਾਣਾ ਆਲੂ ਪਰੌਠੇ ਸੀ ਮੈਂ ਆਪਣੇ ਦਾਦਕੇ ਅਤੇ ਮੇਰੀ ਨਾਨਕੇ ਬਹੁਤ ਮਿਲਦੀ ਸੀ  ਜਦੋਂ ਮੈਂ 8 ਸਾਲ ਸੀ ਮੈਂ ਘੋੜਸਵਾਰੀ ਕਰਦੀ ਸੀ ਮੇਰੀ ਘੋੜਾ ਦਾ ਨਾਂ ਸਟਾਰਬਕ ਸੀ ਮੇਰੀ ਘੋੜਾ ਵਡਾ ਅਤੇ ਭੂਰਾ ਅਤੇ ਨੀਲੇ ਅਖ ਸੀ ਮੈਂ ਆਪਣਾ ਭਰਾ ਨਾਲ ਟੀ ਵੀ ਦੇਖਦੇ ਸੀ ਪਰ ਅਸੀਂ ਬਹੁਤ ਲੜਦੇ ਸੀ  ਜਦੋਂ ਮੈਂ ਛੋਟੀ ਸੀ ਮੈਂ ਸਕੂਲ ਤੇ ਢੋਲ ਵਜਾਓੰਦੀ ਸੀ ਮੈਨੂੰ ਗੀਤ ਯਾਦ ਨਹੀਂ ਮੇਰੇ ਦੋਸਤ ਨਾਲ ਜੰਤਰ ਵਜਾਓੰਦੇ  ਮੈਨੂੰ ਸਕੂਲ ਪਸੰਦ ਸੀ. ਸਕੂਲ ਵਿੱਚ ਬਹੁਤ ਕਹਾਣੀ ਲਿਖਦੀ ਸੀ  ਮੇਰੇ ਮਾਤਾ ਜੀ ਅਜ ਨੂੰ ਰੱਖਦੀ ਹੈ ਮੈਂ ਆਪਣਾ ਬਚਪਨ ਬਹੁਤ ਖਾਸ ਸੀ ਅਤੇ ਮੈਂ ਹਰ ਵੇਲੇ ਯਾਦ ਆਂਦੀ ਹੈ

HW 5 - Childhood Memories

ਮੇਰਾ ਨਾ ਕਬੀਰ ਹੈ ਤੇ ਮੇਰਾ ਬੱਚਪਨ ਵਾਲਾ ਘਰ ਰੋਚੇਸਟਰ ਹਿੱਲਸ ਮਿਸ਼ੀਗਨ ਵਿੱਚ ਸੀ। ਓਥੇ ਮੈ ਤਕ੍ਰੀਬਨ ਦਸ ਸਾਲ ਵਾਸਤੇ ਰਹ ਰਿਹਾ ਸੀ। ਘਰ ਦੇ ਪਿਛੇ ਇਕ ਵੱਡਾ ਲਾਵਣ ਸੀ। ਓਥੇ ਮੈ ਆਪਣੀ ਭੈਣ ਤੇ ਹੋਰ ਬਚਿਆਂ ਨਾਲ ਖੇਡਦਾ ਸੀ। ਜਦ ਬਾਰ ਗਰਮੀ ਹੁੰਦੀ ਸੀ ਅਸੀਂ ਸੌਕਰ ਅਤੇ ਟੈਗ ਖੇਡਦੇ ਸੀ। ਫੇਰ ਜਦ ਸਰਦੀ ਹੁੰਦੀ ਸੀ ਅਸੀਂ ਬਾਰ ਬਰਫ਼ ਵਿਚ ਖੇਡਦੇ ਸੀ। ਸਾਡੇ ਘਰ ਦੇ ਕੋਲ ਇਕ ਛੋਟਾ ਪੌਂਡ ਹੁੰਦਾ ਸੀ। ਜਦ ਨਾਨੀ ਅਮਰੀਕਾ ਆਂਦੀ ਹੁੰਦੀ ਸੀ ਅਸੀਂ ਬੜਾ ਕੁਛ ਕਰਦੇ ਸੀ। ਨਾਨੀ ਨੂੰ ਸੈਰ ਕਰਨ ਦਾ ਬਹੁਤ ਸ਼ੌਕ ਸੀ। ਸਕੂਲ ਮੈਨੂੰ ਬਹੁਤ ਪਸੰਦ ਸੀ।  ਸਕੂਲ ਵਿੱਚ ਮੈ ਹੋਰ ਦੇਸ਼ਾ ਬਾਰੇ ਬਹੁਤ ਸਿਖ ਰਿਹਾ ਸੀ। ਇਹ ਮੈਨੂੰ ਬਹੁਤ ਚੰਗਾ ਲਗਦਾ ਸੀ। ਮੈ ਦੂਸਰੀ ਕਲਾਸ ਵਿੱਚ ਇਕ ਖਾਸ ਦੋਸਤ ਮਿਲਿਆ ਸੀ ਜੋ ਅਜ ਕਲ ਵੀ ਗਲ ਹੁੰਦੀ ਹੈ। ਉਸਦਾ ਨਾਂ ਨਿਖਿਲ ਹੈ। ਸਕੂਲ ਦੇ ਬਾਰ ਮੈ ਸੌਕਰ ਬਹੁਤ ਖੇਡਦਾ ਸੀ। ਇਹ ਮੈਨੂੰ ਬਹੁਤ ਪਸੰਦ ਸੀ। ਸਤਵੀ ਕਲਾਸ ਤੋ ਸ਼ੁਰੂ ਹੋਣ ਤੋ ਪਹਿਲਾ ਮੈ ਅਆਪਣੇ ਪਰਿਵਾਰ ਨਾਲ ਟ੍ਰੋਯ ਰੇਣਾ ਸ਼ੋਰੂ ਕੀਤਾ ਸੀ। 

Wednesday, January 27, 2016

HW 5 - Childhood


HW 5 - Childhood

ਸਤ ਸ੍ਰੀ ਅਕਾਲ ਜੀ।  ਮੇਰਾ ਨਾਂ ਕੋਮਲ ਹੈ।  ਮੈਂ ਆਪਣੇ ਬਚਪਨ ਵਿੱਚ ਵਿਨਧਸੋਰ ਰਹਿੰਦੀ ਸੀ।  ਮੇਰੇ ਘਰ ਦੇ ਲਾਗੇ ਮੇਰੇ ਸਹੇਲੀ ਅਨਮੋਕ ਰਹਿੰਦੀ ਸੀ।  ਅਸੀਂ ਬਾਹਰ ਪਾਰਕ ਵਿੱਚ  ਬਹੁਤ ਖੇਡਦੇ ਸੀ। ਸਾਨੂੰ ਪੀਂਘ ਝੂਟਦੇ ਸੀ ਅਤੇ ਪੀਚੋ - ਪੱਤਰ ਵੀ ਖੇਡਦੇ ਸੀ।  ਮੈਂ ਬਚਪਨ ਵਿੱਚ ਦਾਦੀ ਜੀ ਨਾਲ ਸੈਰ ਕਰਦੀ ਸੀ।  ਮੈਂ ਆਪਣੇ ਦਾਦਾ ਜੀ ਨਾਲ ਮੇਲੇ ਨੂੰ ਜਾਂਦੀ ਸੀ।  ਮੇਲੇ ਵਿੱਚ ਮੇਰੇ ਦਾਦਾ ਜੀ ਮੈਂਨੁ ਆਇਸ ਕ੍ਰੀਮ ਖਿਲਾਉਦੇ ਸੀ। ਮੇਰੇ ਦਾਦਾ ਦਾਦੀ ਜੀ ਮੈਂਨੁ ਪਾਠ ਸਿਖਾਉਂਦੇ ਸੀ।  ਬਚਪਨ ਵਿੱਚ ਮੈਨੂੰ ਟੀ ਵੀ ਦੇਖਣਾ ਬਹੁਤ ਪਸੰਦ ਸੀ।  ਮੈਂ ਆਪਣੇ ਦਾਦੀ ਜੀ ਨਾਲ ਕਾਰਟੂਨ ਦੇਖਦੀ ਸੀ। ਬਚਪਨ ਵਿੱਚ ਮੇਰੇ ਪਿਤਾ ਜੀ ਮੇਰੇ ਵਾਲ ਗੁੰਦਦੇ ਸੀ।  ਮੈਂ ਆਪਣੇ ਮਾਤਾ ਜੀ ਨਾਲ ਪੜ੍ਹਾਈ ਕਰਦੀ ਸੀ।  ਮੈਨੂੰ ਮੇਰੇ ਬਚਪਨ ਦੀ ਬਹੁਤ ਯਾਦ ਆਉਂਦੀ ਹੈ।  ਮੇਰੇ ਬਚਪਨ ਹਾਸੀ ਨਾਲ ਭਰਿਆ ਸੀ। 

HW 5 -Childhood

ਸਤ ਸ੍ਰੀ ਅਕਾਲ ਜੀ। ਮੇਰਾ ਨਾ ਮਲਿਕਾ ਹੈ। ਮੇਰੇ ਬਚਪਨ ਵਿੱਚ ਮੈਂ ਨੋਰਥਵਿਲ ਅਤੇ ਨੋਵਾਈ ਵਿੱਚ ਰਹਿੰਦੀ ਸੀ। ਜਬ ਮੈਂ ਛੋਟੀ ਸੀਮੈਂ ਬਹੁਤ ਕੁਝ ਕਿਤੀ ਸੀ। ਸਕੂਲ ਤੋ ਬਾਦਮੈਂ ਖਾਣਾ ਖਾਂਦੀ ਸੀ । ਫਿਰ ਮੈਂ ਆਪਣੀ ਦੋਸਤ ਨਾਲ ਸੜਕ ਤੇ ਟੇਨਨਿਸ ਖੇਡਦੀ ਸੀ। ਮੇਰੀ ਮਾਤਾ ਜੀ ਨੂੰ ਇਹ ਗਲ ਨਹੀ ਪਸੰਦ ਸੀ ਕਿਉਕੀ ਸੜਕ ਤੇ ਕਾਰਾ ਆਉਦੀਆ ਸਨ  ਮੈਂਨੂੰ ਤਾਸ਼ ਖੇਡਣਾ ਬਹੁਤ ਪਸੰਦ ਸੀ । ਮੈਂ ਤਾਸ਼ ਆਪਣੀ ਪਰਿਵਾਰ ਨਾਲ ਖੇਡਦੀ ਸੀ। ਮੇਰੇ ਪਰਿਵਾਰ ਬਹੁਤ ਥੋਰੀ ਤਾਸ਼ ਵਾਲੀ ਗੇਮਸ ਆਂਦੀ ਸੀ । ਮੇਰੇ ਪਰਿਵਾਰ ਨੂੰ ਤਾਸ਼ ਦੀਆ ਬਹੁਤ ਘਟ ਖੇਡਾ ਉਦੀਆ ਸੀ  ਮੈਂ ਆਪਣੀ ਦਾਦੀ ਜੀ ਨਾਲ ਹਮੇਸ਼ਾ ਹਾਰਦੀ ਸੀ । ਮੈਂ ਆਪਣੀ ਪਿਤਾ ਜੀ ਨਾਲ ਕੈਰੋਮ ਬੋਰਡ ਖੇਡਦੀ ਸੀ। ਮੈਂ ਉਹਨਾ ਤੋ ਵੀ ਹਾਰਦੀ ਸੀ। ਮੈਂ ਆਪਣੇ ਮਾਤਾ ਜੀ ਨਾਲ ਖਾਣਾ ਪਕਾਉਦੀ ਸੀ ਅਤੇ ਦਾਦਾ ਜੀ ਨਾਲ ਕਹਾਣੀ ਸੁਣਦੀ ਸੀ। ਇਸ ਤੋ ਇਲਾਵਾ, ਮੈਂਨੂੰ ਚਿਤਰਕਾਰੀ ਕਰਨਾ ਅਤੇ ਕਿਤਾਬਾ ਪੜ੍ਹਦੀ ਸੀ ਜਦੋ ਮੇਰੇ ਪਾਸ ਵੇਲੇ ਸਮਾ ਹੁਦਾ ਸੀ। ਮੈਂ ਆਪਣੀ ਬਚਪਨ ਨੂੰ ਬਹੁਤ ਯਾਦ ਕਰਦੀ ਹਾਂ