Thursday, October 15, 2015

HW 11

                                          ਮੇਰਾ ਘਰ 

ਮੇਰਾ ਨਾਂ ਬਲਦੀਪ ਮੁੰਡੇ ਹੈ। ਮੇਰਾ ਘਰ ਖੁੱਲਾ ਅਤੇ ਹਵਾਦਾਰ ਹੈ। ਮੇਰਾ ਘਰ ਤਿੰਨ ਮੰਜਲੀ ਹੈ। ਪਹਿਲੀ ਮੰਜਿਲ ਤੇ ਤਿੰਨ ਸਾਉਣ ਵਾਲੇ ਕਮਰੇ ਹਨ। ਹਰ ਕਮਰੇ ਵਿਚ ਇੱਕ ਪਲੰਗ ਹੈ ਤੇ ਇੱਕ ਅਲਮਾਰੀ ਹੈ।  ਦੋ ਬੈਠਕ ਹੈ , ਇੱਕ ਰਸੋਈ ਹੈ , ਦੋ ਗੁਸਲਖਾਨੇ ਹੈ ਅਤੇ ਇੱਕ ਵਿਹੜਾ ਹੈ। ਦੂਜੀ ਮੰਜਿਲ ਤੇ ਦੋ ਕਮਰੇ ਹਨ , ਇੱਕ ਬੈਠਕ ਹੈ , ਇੱਕ ਰਸੋਨੀ ਹੈ , ਇੱਕ ਗੁਸਲਖਾਨਾ ਹੈ ਅਤੇ ਇਕ ਖੁੱਲਾ ਅਤੇ ਹਵਾਦਾਰ ਵਿਹੜਾ ਹੈ ਜਿਥੇ ਸ਼ਾਮ ਨੂੰ ਬਹੁਤ ਠੰਡੀ ਹਵਾ ਚਲਦੀ ਹੈ। ਤੀਸਰੀ ਮੰਜਿਲ ਤੇ ਇੱਕ ਵੱਡਾ ਵਿਹੜਾ ਹੈ ਉਥੇ ਅਸੀਂ ਪਤੰਗਾ ਵਾਲੇ ਦਿਨਾ ਵਿੱਚ ਪਤੰਗ ਚੜਾਉਂਦੇ ਹਨ।  ਮੇਰਾ ਘਰ ਬਹੁਤ ਸਾਫ਼ ਸੁਥਰਾ ਹੈ। ਮੈਨੂ ਮੇਰਾ ਘਰ ਬਹੁਤ ਪਸੰਦ ਹੈ। 

HW 9

                                          ਮੇਰਾ ਕਮਰਾ 


ਮੇਰਾ ਨਾਂ ਬਲਦੀਪ ਮੁੰਡੇ ਹੈ। ਮੈਂ ਮਿਸ਼ੀਗਨ ਯੂਨੀਵਰ੍ਸਿਟੀ ਵਿੱਚ ਪੜਦਾ ਹਾਂ। ਮੈਂ ਇਲੇਕ੍ਟ੍ਰਿਕਲ ਅਤੇ ਕੰਪਿਊਟਰ ਇੰਜੀਨੀਰਿੰਗ
ਕਰਦਾ ਹਾਂ। ਮੈਨੂ ਕ੍ਰਿਕ੍ਕੇਟ ਖੇਡਣ ਦਾ ਬਹੁਤ ਸ਼ੌਂਕ ਹੈ। ਮੈਂ ਹਰ ਸਾਲ (NYX) ਦੀ ਟੀਮ ਵੱਲੋ ਖੇਡਦਾ ਹਾਂ। ਮੈਂ ਆਪਣੇ ਫ੍ਰੀ ਸਮੇ ਵਿੱਚ ਪਿਆਨੋ ਵਜਾਉਂਦਾ ਹਾਂ। 
ਮੈਂ ਕੈਂਟਨ ਵਿੱਚ ਰਿਹੰਦਾ ਹਾਂ।  ਮੇਰਾ ਘਰ ਫੋਰਡ ਸੜਕ ਤੇ ਹੈ। 
ਇਹ ਮੇਰਾ ਕਮਰਾ ਹੈ। ਮੇਰੇ ਕਮਰੇ ਵਿੱਚ ਇੱਕ ਪਲੰਗ ਹੈ। ਮੇਰੇ ਕਮਰੇ ਵਿੱਚ ਸਾਰੀਆ ਕੰਧਾ ਚਿੱਟੀਆ ਹਨ। ਮੇਰੇ ਕਮਰੇ ਵਿਚ ਇਕ ਕੰਪਿਊਟਰ ਵੀ ਹੈ। ਮੇਰੇ ਕਮਰੇ ਵਿਚ ਇਕ ਅਲਮਾਰੀ ਹੈ ਜਿਸ ਵਿੱਚ ਮੇਰੇ ਕਪੜੇ ਤੇ ਕੁਝ ਜਰੂਰੀ ਚੀਜ਼ਾ ਵੀ ਹਨ। ਮੇਰੇ ਕਮਰੇ ਵਿੱਚ ਇੱਕ ਚਿੱਟੀ ਕੰਧ ਤੇ ਘੜੀ ਹੈ। ਮੇਰੇ ਕਮਰੇ ਵਿੱਚ ਇਕ ਖਿੜਕੀ ਹੈ ਤੇ ਖਿੜਕੀ ਤੇ ਪੜਦੇ ਵੀ ਲੱਗੇ ਹਨ। ਮੇਰੇ ਕਮਰੇ ਵਿੱਚ ਇਕ ਕ੍ਰਿਕ੍ਕੇਟ ਕਿੱਟ ਹੈ ਜਿਸ ਵਿਚ ਦੋ ਬੈਟ ਤੇ ਕੁਝ ਗੈਂਦਾ ਵੀ ਹਨ।  ਮੈਨੂ ਮੇਰਾ ਕਮਰਾ ਬਹੁਤ ਪਸੰਦ ਹੈ। 
ਮੇਰਾ ਘਰ ਬਹਤ ਵਡ ਹੈ।  ਮੇਰੇ ਘਰ ਵਿਚ ਦੋ ਮੰਜ਼ਲ ਨੀ. ਪਹਲੀ ਮੰਜ਼ਲ ਥੇ ਦੋ ਬਣ ਵਾਲੇ ਕਮਰੇ ਹੈ. ਏਕ ਰਸੋਈ ਵੀ ਹੈ. ਪਹਲੀ ਮੰਜ਼ਲ ਥੇ ਏਕ ਸੋਣ ਵਾਲਾ ਕਮਰਾ ਵੀ ਹੈ ਔਰ ਏਕ ਗੋਸਲ੍ਖਾਨਾ। ਦੂਸਰੀ ਮੰਜ਼ਲ ਥੇ ਪੰਜ ਸੋਣ ਵਾਲੇ ਕਮਰੇ ਓਰ ਦੋ' ਘੋਸਾਲ੍ਖਾਨੇ ਵੀ ਹੈ. ਮੇਰੇ ਘਰ ਕਾਫੀ ਸਾਫ਼ ਔਰ ਸੁੰਦਰ ਹੈ. 

Wednesday, October 14, 2015

HW 11



                                                                                                                              ਕੋਮਲ ਤੂਰ                                                     

                                                                           HW 11

 ਮੇਰਾ ਘਰ ਬਹੁਤ ਸੋਹਣਾ ਅਤੇ ਸਾਫ਼ ਹੈ।  ਮੇਰੇ ਘਰ ਵਿਚ ਚਾਰ ਕਮਰੇ ਹਨ।  ਮੇਰੇ ਘਰ  ਵਿਚ ਦੋ ਗੁਸਲਖਾਨੇ ਹਨ।  ਬਾਹਰ ਇੱਕ ਵਿਹਰਾ ਹੈ ਅਤੇ ਵਿਹਰੇ ਤੇ ਇੱਕ ਝੂਲਾ ਵੀ ਹੈ। ਘਰ ਦੇ ਪਿੱਛੇ ਇੱਕ ਵੱਡਾ ਬਗੀਚਾ ਹੈ ਅਤੇ ਬਗੀਚੇ ਵਿਚ ਤਾਜੀਆਂ ਸਬਜ਼ੇਆਂ ਹਨ। ਪਿਹਲੀ ਮੰਜ਼ਲ ਤੇ ਇੱਕ ਰਸੋਈ, ਇੱਕ ਬੈਠਕ, ਅਤੇ ਇੱਕ ਖਾਣਾ ਖਾਣ ਵਾਲਾ ਕਮਰਾ ਹੈ। ਬੈਠਕ ਦੀ ਕੰਧਾਂ ਜਾਮੁਨੀ ਹਨ।  ਕੰਧਾਂ ਤੇ ਦੋ ਤਸਵੀਰਾਂ। ਉਹ ਕਮਰੇ ਵਿਚ ਇੱਕ ਮੇਜ਼ ਹੈ ਅਤੇ ਮੇਜ਼ ਤੇ ਇੱਕ ਚਿੱਟੇ ਘੜੀ ਹੈ। ਬੈਠਕ  ਵਿਚ ਦੋ ਵਡੀਆਂ ਬਾਰੀਆਂ ਵੀ ਹਨ।  ਰਸੋਈ ਵਿਚ ਇੱਕ ਹੌਦੀ ਅਤੇ ਬਰਤਨ ਹਨ।  ਰਸੋਈ  ਵਿੱਚ  ਇੱਕ ਕੈਂਚੀ ਵੀ ਹੈ।  ਮੇਰਾ ਕਮਰਾ ਦੂਸਰੀ ਮੰਜ਼ਲ ਤੇ ਹੈ।


HW 11

ਮੇਰਾ ਘਰ ਬੇਲਾਜਿਓ ਸੜਕ ਤੇ ਹੈ।  ਮੈਂ ਊਥੇ ਤਿੰਨ ਸਾਲ ਰਿਹੰਦੇ ਹਨ। ਮੇਰਾ ਪਿਤਾ, ਮੇਰਾ ਮਾਤਾ, ਮੇਰਾ ਭਰਾ ਅਤੇ ਮੇਰਾ ਕੁੱਤਾ ਮੇਰੇ ਨਾਲ ਰਿਹੰਦੇ ਹਨ। ਬਾਹਰ ਬਹੁਤ ਸੋਣੇ ਫੁੱਲ ਹਨ। ਘਰ ਵਿੱਚ ਇੱਕ ਰਸੋਈ, ਦੋ ਖਾਣਾ ਕਮਰੇ, ਅਤੇ ਤਿੰਨ ਬੈਠਕ ਹਨ। ਰਸੋਈ ਵਿੱਚ ਕੰਧ ਬਦਾਮੀ ਹੈ। ਮੇਰਾ ਘਰ ਵਿੱਚ ਿਵਹੜਾ ਨਹੀਂ ਹੈ। ਮੇਰੇ ਘਰ ਵਿਚ ਛੇ ਮੰਜਾ ਅਤੇ ਬਹੁਤ ਗੁਸਲਖਾਨਾ ਹਨ। ਮੈਨੂੰ ਵਡੀਆਂ ਖਿੜਕੀਆਂ  ਬਹੁਤ ਪਸੰਦ ਹਨ।  ਕੋਈ ਚੀਜ਼ ਨਹੀੰ ਹੈ ਜਿਹੜਾ ਮੈਂ ਨਹੀਂ ਪਸੰਦ ਹੈ। ਮੇਰਾ ਘਰ ਵਿੱਚ ਬਹੁਤ ਥੋੜਾ ਗਲੀਚਾ ਹੈ। ਸਾਰਾ ਘਰ ਵਿੱਚ ਛੱਤ ਬਹੁਤ ਉੱਚੀ ਹੈ। ਮੇਰਾ ਘਰ ਦਾ ਬਹੁਤ ਪਿਆਰ ਹੈ। 






  

HW 11 - Paramveer Singh

ਮੇਰਾ ਨਾਂ ਪਰਮਵੀਰ ਸਿੰਘ ਹੈ। ਮੈਂ ਇੱਕ ਵਿਦਿਆਰਥੀ ਹਾਂ। ਮੈਂ ਮਿਸ਼ੀਗਨ ਯੂਨੀਵਰਸਿਟੀ ਵਿੱਚ ਪਢ਼ਦਾ ਹਾਂ। ਮੈਂ ਚੰਡੀਗੜ੍ਹ ਤੋਂ ਹਾਂ। ਮੈਨੂ ਕ੍ਰਿਕਟ ਖੇਡਣੀ ਪਸੰਦ ਹੈ। ਮੇਰਾ ਘਰ ਛੋਟਾ ਹੈ ਪਰ ਬਹੁਤ ਸਾਫ਼ ਅਤੇ ਸੋਹਣਾ ਹੈ। ਮੇਰਾ ਘਰ ਸੋਉਥ ਯੂਨੀਵਰਸਿਟੀ ਸੜਕ ਤੇ ਹੈ। ਮੇਰਾ ਘਰ ਇੱਕ ਲੰਬੀ ਇਮਾਰਤ ਵਿੱਚ ਹੈ। ਮੇਰਾ ਘਰ ਤੀਜੀ ਮੰਜ਼ਲ ਤੇ ਹੈ। ਮੇਰੇ ਘਰ ਵਿੱਚ ਚਾਰ ਸੌਨ ਵਾਲੇ ਕਮਰੇ ਹਨ। ਹਰ ਕਮਰੇ ਵਿੱਚ ਇੱਕ ਪਲੰਗ ਅਤੇ ਇੱਕ ਗਲੀਚਾ ਹੈ। ਮੇਰੇ ਘਰ ਵਿੱਚ ਇੱਕ ਖਾਣਾ ਖਾਣ ਵਾਲਾ ਕਮਰਾ, ਇੱਕ ਬੈਠਕ ਅਤੇ ਦੋ ਗੁਸਲਖਾਨੇ ਹੈ। ਮੇਰੇ ਘਰ ਵਿੱਚ ਇੱਕ ਰਸੋਈ ਵੀ ਹੈ। ਰਸੋਈ ਵਿੱਚ ਬਹੁਤ ਸਾਰੇ ਭਾਂਡੇ ਹਨ। ਮੇਰੇ ਘਰ ਦੇ ਬਾਹਰ ਬਗੀਚਾ ਅਤੇ ਵਿਹੜਾ ਨਹੀਂ ਹੈ। ਮੇਰੇ ਘਰ ਵਿੱਚ ਬਹੁਤ ਵਧੀਆ ਫਰਸ਼ ਹੈ। ਮੈਨੂ ਮੇਰਾ ਘਰ ਬਹੁਤ ਪਸੰਦ ਹੈ। 

Mera Ghar

ਮੇਰਾ ਘਰ ਲਿੰਡਨ ਸਟ੍ਰੀਟ ਤੇ ਹੈ।  ਮੇਰਾ ਘਰ ਯੂਨਿਵੇਰ੍ਸਿਟੀ ਕੈਮ੍ਪੁਸ ਤੋ ਪੰਜ ਮਿੰਟ ਹੈ।  ਮੇਰੇ ਘਰ ਵਿਚ ਦੋ ਮੰਜ਼ਲਾ ਹਨ। ਪਹਲੀ ਮੰਜ਼ਲ ਤੇ ਰਸੋਈ ਅਤੇ ਬੈਠਕ ਹੈ। ਦੂਸ੍ਰੀ ਮੰਜ਼ਲ ਤੇ ਦੋ ਸੌਣ ਵਾਲੇ ਕਮਰੇ ਹਨ ਅਤੇ ਇਕ ਗੁਸਲਖਾਨਾ ਹੈ। ਗੁਸਲਖਾਨਾ ਅਤੇ ਰਸੋਈ ਵਿਚ ਫ਼ਰਸ਼ ਹੈ ਤੇ ਬਾਕੀ ਕਮਰੇ ਵਿਚ ਗਲੀਚਾ ਹੈ। ਮੇਰਾ ਘਰ ਇਕ ਮਕਾਨ ਵਿਚ ਹੈ ਜੇਦੇ ਵਿਚ ਸਤ ਹੋਰ ਅਪਾਰ੍ਮੇੰਟ ਹਨ।  ਮੇਰੇ ਘਰ ਵਿਚ ਤਿਨ ਬਾਲਕੋਨੀਆ ਹਨ। ਇਕ ਪਹਲੀ ਮੰਜਲ ਤੇ ਹੈ ਤੇ ਦੋ ਦੂਸ੍ਰੀ ਮੰਜ਼ਲ ਤੇ ਹੈ। ਇਕ ਬਾਰੀ ਹੈ ਜੋ ਬੈਠਕ ਵਿਚ ਹੈ।  ਘਰ ਵਿਚ ਸਰੀਇਆ ਕੰਦਾ ਚਿਟੀਆ ਹਨ।  ਕੋਈ ਖਾਣਾ ਖਾਣ ਵਾਲਾ ਕਮਰਾ ਨਹੀ ਹੈ। 

Tuesday, October 13, 2015

My House - Sid

ਮੇਰਾ ਨਾਂ ਸਿਡ ਹੈ |  ਮੇਰਾ ਘਰ ਬਹੁਤ ਛੋਟਾ ਅਤੇ ਵੱਡਾ ਹੈ | ਮੇਰੇ ਘਰ ਬੰਗਲੌਰ ਨੂੰ ਭਾਰਤ ਵਿੱ ਹੈ | ਮੇਰਾ ਘਰ ਕਨਿੰਘਮ ਸੜਕ ਤੇ ਹੈ | ਮੇਰੇ ਘਰ ਕੀ ਵਿਚ ਪੰਜ ਕਮਰੇ ਹਨ | ਮੇਰੇ ਘਰ ਕੀ ਵਿਚ ਛੇ ਗੁਸਲਖਾਨਾ ਹਨ | ਮੇਰੇ ਘਰ ਕੀ ਵਿਚ ਇੰਕ਼ ਰੁਸੋਏ ਹੈ |ਮੇਰਾ ਘਰ ਵਿਚ ਚਾਰ ਬਾਲਕੋਨੀ ਅਤੇ ਇਕ ਟੇਰੇਸ ਹੈ | ਮੇਰੇ ਘਰ ਕੀ ਵਿਚ ਇੰਕ਼ ਪਰਿਵਾਰ ਕਮਰੇ ਹੈ | ਮੇਰੇ ਘਰ ਕੀ ਵਿਚ ਬਾਗ ਨਹੀ ਹੈ | ਮੇਰੇ ਘਰ ਕੀ ਵਿਚ ਝਰਨੇ ਨਹੀ ਹੈ | ਮੇਰੇ ਘਰ ਬਹੁਤ ਹੀ ਸਾਫ਼ ਹੈ | ਮੇਨੂ ਮੇਰਾ ਘਰ ਬਹੁਤ ਪਸੰਦ ਹੈ |

HW 11 - Malika Sachdev

ਮੇਰਾ ਨਾਂ ਮਾਲੀਕਾ ਹੈ ਮੈਂ ਨੋਰਥਵਿਲ ਮਿਸ਼ੀਗਨ ਵਿੱਚ ਰਹਿੰਦੀ ਹਾਂ ਮੇਰਾ ਘਰ ਹਿਲਟੋਪ ਵਿਯੂ ਸੜਕ ਤੇ ਹੈ ਮੇਰਾ ਘਰ ਵਿੱਚ ਤਿੰਨ ਮੰਜਿਲਾਂ ਹਨ ਮੇਰਾ ਘਰ ਵਿੱਚ ਪੰਜ ਮੰਜਾ ਅਤੇ ਪੰਜ ਗੁਸਲਖਾਨੇ ਹਨ। ਪਹਿਲੇ ਮੰਜ਼ਲ ਤੇ ਰਸੋਈ ਅਤੇ ਖਾਣਾ ਖਾਣ ਵਾਲਾ ਕਮਰਾ ਹਨ ਰਸੋਈ ਵਿੱਚ ਹੌਦੀ ਹੈ ਅਤੇ ਕੋਈ ਬਰਤਨ ਹਨ। ਮੇਰਾ ਕਮਰਾ ਦੂਜਾ ਮੰਜਲ ਤੇ ਹੈ ਮੇਰਾ ਕਮਰਾ ਵਿੱਚ ਇੱਕ ਮੰਜਾ ਆਤੇ ਇੱਕ ਪੱਕਾ ਹੈ। ਮੇਰਾ ਗੁਸਲਖਾਨੇ ਵਿੱਚ ਰੋਸ਼ਨੀ ਅਤੇ ਬੂਹਾ ਹੈ। ਕੰਧ ਤੇ ਇੱਕ ਸ਼ੀਸ਼ਾ ਹੈ। ਬਾਹਰ ਜਾਕੇ ਬਗੀਚਾ ਅਤੇ ਘਾਹ ਹੈ। ਘਰ ਤੇ ਪੀਛੇ ਲਾਲ ਡੇਕ ਹੈ। ਮੇਰਾ ਘਰ ਬਹੁਤ ਸਾਫ ਅਤੇ ਸੌਹਣਾ ਹੈ। ਮੈਨੂੰ ਮੇਰਾ ਘਰ ਨੂੰ ਪਸੰਦ ਹੈ। 

Mera Ghar

ਸਤ ਸ੍ਰੀ ਅਕਾਲ। ਮੇਰਾ ਨਾਂ ਅਰ੍ਸ਼੍ਪ੍ਰੇਟ ਹੈ।  ਮੇਰਾ ਘਰ ਬਹੁਤ ਸੋਹਣਾ ਅਤੇ ਵੱਡਾ ਹੈ।  ਪਹਲੀ ਮੰਜਲ ਤੇ ਇੱਕ ਬੈਠਕ,

ਰਸੋਈ, ਖਾਣਾ ਖਾਣ ਵਾਲਾ ਕਮਰਾ ਅਤੇ ਇੱਕ ਗੁਸਲਖਾਨਾ ਹੈ। ਬੈਠਕ ਕਮਰੇ ਦੀ ਕੰਧ ਚਿੱਟੀ ਹੈ ਅਤੇ ਗੁਸਲਖਾਨੇ ਦੀ ਕੰਧ ਪੀਲੀ

ਹੈ।    ਦੂਸਰੀ ਮੰਜਲ ਤੇ ਚਾਰ ਸੋਣ ਵਾਲੇ ਕਮਰੇ ਹਨ, ਦੋ ਗੁਸਲਖਾਨੇ ਹਨ, ਅਤੇ  ਪ੍ੜ੍ਹਨ ਵਾਲਾ ਕਮਰਾ ਹੈ। ਪ੍ੜ੍ਹਨ ਵਾਲਾ ਕਮਰੇ

ਵਿੱਚ ਨਵਾਂ ਕੰਪਿਊਟਰ ਅਤੇ ਨਵਾਂ ਮੇਜ਼ ਹੈ।  ਦੂਸਰੀ ਮੰਜਲ ਤੇ ਗਲੀਚਾ ਵੀ ਹੈ।  ਘਰ ਦੇ ਅੱਗੇ ਬਗੀਚਾ ਵੀ ਹੈ।  ਘਰ ਦੇ ਪਿਛੇ

ਡਕ ਹੈ। ਡਕ ਤੇ ਮੇਜ਼ ਅਤੇ ਝੂਲਾ ਹੈ।   ਮੇਜ਼ ਤੇ ਪੰਜ ਕੁਰਸੀਆਂ ਹਨ।  ਮੈਨੂੰ  ਮੇਰਾ ਘਰ ਬਹੁਤ ਪਸੰਦ ਹੈ।

HW-11 My house

ਮੇਰਾ ਘਰ ਵੇਸਟ ਬਲੂਮਫ਼ਿਈਲਦ ਵਿੱਚ ਹੈ। ਮੇਰਾ ਗਲੀ ਦਾ ਨਾਂ ਵੇਸਟ ਸਤਰੋਨਗ ਕੋਉਰਟ ਹੈ। ਮੇਰਾ ਮਾਮਾ , ਪਾਪਾ, ਅਤੇ ਛੋਟਾ ਭਰ ਨੂੰ ਮੇਰੇ ਘਰ ਰਹੰਦੇ ਹਨ । ਉਥੇ ਸਤ ਗੁਸਲਖਾਨੇ ਅਤੇ ਪੰਜ ਸੁਣੇ ਮੇਰੇ ਘਰ ਵਿਚ ਹਨ।  ਮੇਰਾ ਘਰ ਦੇ ਪਿਛੇ ਇਕ ਡਕ ਹੈ।  ਡਕ ਤੇ ਛੇ ਕੁਰਸੀਆ , ਇਕ ਗਰਿੱਲ , ਇਕ ਮੇਜ਼ , ਅਤੇ ਕੁਝਾ ਫੁਲ ਹਨ । ਘਰ ਤੇ ਪਿਛੇ ਤਰਾਮਪੋਲਿਨੇ ਹੈ। ਘਰ ਤੇ ਸਮਾਣੇ ਜਿਆਦਾ ਫੁਲ , ਦੋ ਕੁਰਸੀਆ , ਅਤੇ ਇਕ ਮੇਜ਼ ਹੈ। ਮੇਰੇ ਵੇ ਤੇ ਇਕ ਬਾਸਕੇਟਬਾਲ ਦੇ ਸ਼ੁਧ ਹਨ। ਮੇਰਾ ਘਰ ਤੇ ਅੰਦਰ ਇਕ ਰਸੋਈ ਅਤੇ ਬੈਠੇ ਕਮਰੇ ਹੈ । ਮੇਰਾ ਘਰ ਬਹੁਤ ਸਾਫ ਹੈ। ਮੇਰਾ ਕਮਰਾ ਦੂਸਰਾ ਮੰਜ਼ਲ ਹੈ । ਮੇਰੇ ਮਾਪੇ ਕਮਰੇ ਜ਼ਮੀਨੀ ਮੰਜ਼ਲ ਹੈ। 

Monday, October 12, 2015

ਮੈ ਤੇ ਮੇਰਾ ਘਰ (ਇਰਫ਼ਾਨ)

ਮੇਰਾ ਨਾਂ ਇਰਫਾਨ ਹੈ। ਮੈਂ ਮਿਸ਼ੀਗਨ ਯੂਨੀਵਰਸਿਟੀ ਵਿੱਚ ਪੜ੍ਹਦਾ  ਹਾਂ। ਮੈਂ ਐਨ ਆਰਬਰ ਵਿੱਚ ਰਹਿਂਦਾ ਹਾਂ। ਮੈਨੂੰ ਅੰਬ ਪਸੰਦ ਹਨ ਪਰ ਕੇਲੇ ਬਿਲਕੁਲ ਨਹੀਂ ਪਸੰਦ ਹਨ। ਮੈਂ ਦੋਰਮ ਵਿੱਚ ਰਹਿੰਦਾ ਹਾਂ ਪਰ ਮੇਰਾ ਘਰ ਬੰਗਲਾਦੇਸ਼ 'ਤੇ ਹੈ । ਮੇਰੇ ਘਰ ਵਿੱਚ ਚਾਰ ਮੰਜ਼ਲਾਂ ਹਨ। ਮੇਰੇ ਘਰ ਵਿੱਚ ਇੱਕ ਪੌੜੀਆਂ ਅਤੇ ਪੰਜ ਗੁਸਲਖਾਨੇ ਹਨ। ਮੇਰੇ ਸੌਣ ਵਾਲੇ ਕਮਰੇ ਵਿੱਚ ਦੋ ਪਲੰਘ ਹਨ। ਮੇਰੇ ਖਾਣਾ ਖਾਣੇ ਵਾਲੇ ਕਮਰੇ ਵਿੱਚ ਇੱਕ ਵਡਾ ਮੇਜ਼ ਅਤੇ ਛੇ ਕੁਰਸੀਆਂ ਹਨ। ਮੇਰੇ ਘਰ ਦੇ ਸਾਹਮਣੇ ਇੱਕ ਛੋਟਾ ਬਗੀਚਾ ਹੈ | ਮੇਰੇ ਘਰ ਵਿੱਚ ਇੱਕ ਰਸੋਈ ਹੈ। ਰਸੋਈ ਵਿੱਚ ਤਿੰਨ ਖਿੜਕੀਆਂ ਅਤੇ ਅੰਦਰਲੀ ਛੱਤ ਤੇ ਇੱਕ ਪੁਰਾਣਾ ਪੱਖਾ ਹੈ।

Sid & Paramveer Intro


HW 9 - Paramveer Singh

ਮੇਰਾ ਨਾਂ ਪਰਮਵੀਰ ਸਿੰਘ ਹੈ। ਮੈਂ ਇੱਕ ਵਿਦਿਆਰਥੀ ਹਾਂ। ਮੈਂ ਮਿਸ਼ੀਗਨ ਯੂਨੀਵਰਸਿਟੀ ਵਿੱਚ ਪਢ਼ਦਾ ਹਾਂ। ਮੈਂ ਚੰਡੀਗੜ੍ਹ ਤੋਂ ਹਾਂ। ਮੈਨੂ ਕ੍ਰਿਕਟ ਖੇਡਣੀ ਪਸੰਦ ਹੈ। ਮੇਰਾ ਕਮਰਾ ਛੋਟਾ ਹੈ ਪਰ ਬਹੁਤ ਸਾਫ ਅਤੇ ਸੋਹਣਾ ਹੈ। ਇੱਕ ਕੰਧ ਚਿੱਟੀ ਹੈ ਦੂਸਰੀ ਪੀਲੀ ਹੈ। ਚਿੱਟੀ ਕੰਧ ਤੇ ਇੱਕ ਟੀਵੀ ਹੈ। ਪੀਲੀ ਕੰਧ ਤੇ ਇੱਕ ਘੜੀ ਅਤੇ ਕੁਝ ਤਸਵੀਰਾਂ ਹਨ। ਮੇਰੇ ਕਮਰੇ ਵਿੱਚ ਇੱਕ ਪਲੰਗ ਅਤੇ ਇੱਕ ਪੱਖਾ ਹੈ। ਪਲੰਗ ਤੇ ਦੋ ਸਰਹਾਣੇ ਹਨ ਅਤੇ ਇੱਕ ਕੰਬਲ ਹੈ। ਕਮਰੇ ਵਿੱਚ ਮੇਜ਼ ਅਤੇ ਦੋ ਕੁਰਸੀਆਂ ਹਨ। ਮੇਜ਼ ਤੇ ਚਾਰ ਕਿਤਾਬਾਂ ਅਤੇ ਕੁਝ ਜ਼ਰੂਰੀ ਚੀਜ਼ਾਂ ਹਨ। ਕਮਰੇ ਵਿੱਚ ਇੱਕ ਅਲਮਾਰੀ ਅਤੇ ਇੱਕ ਕੀਮਤੀ ਕੰਪਿਊਟਰ ਹੈ। ਅਲਮਾਰੀ ਵਿੱਚ ਮੇਰੇ ਨਵੇਂ ਕਪੜੇ ਹਨ। ਕਮਰੇ ਵਿੱਚ ਇੱਕ ਬੂਹਾ ਅਤੇ ਇੱਕ ਖਿੜਕੀ ਵੀ ਹੈ। ਮੈਨੂ ਮੇਰਾ ਕਮਰਾ ਬਹੁਤ ਪਸੰਦ ਹੈ।        

Thursday, October 8, 2015

Homework 9 - Malika Sachdev

ਮੇਰਾ ਨਾਂ ਮਲਿਕਾ ਹੈ। ਮੈ ਡੋਰਮ ਵਿੱਚ ਰਹਿੰਦੀ ਹਾਂ। ਮੇਰਾ ਕਮਰਾ ਪੰਜਵੀ ਮੰਜ਼ਿਲ ਤੇ ਹੈ। ਮੈਨੂੰ ਆਪਣਾ ਡੋਰਮ ਦਾ ਕਮਰਾ ਬਹੁਤ ਪਸੰਦ ਹੈ ਪਰ ਮੇਰਾ ਕਮਰਾ ਨੋਰਥਵਿਲ ਵਿਚ ਬਹੁਤ ਵਾਡਾ ਸੀ। ਮੇਰਾ ਕਮਰਾ ਬਹੁਤ ਸੋਹਣਾ ਹੈ। ਮੇਰੇ ਵਿਚ ਬਹੁਤ ਸਾਰਿਆਂ ਚੀਜ਼ਾਂ ਹਨ। ਮੇਰੇ ਕਮਰੇ ਵਿਚ ਇੱਕ ਫਰਿੱਜ ਅਤੇ ਮਾਈਕ੍ਰੋਵੇਵ ਹੈ। ਮੇਰੇ ਕਮਰੇ ਵਿਚ ਇੱਕ ਡੈਸਕ ਅਤੇ ਮੰਜਾ ਹੈ। ਡੈਸਕ ਤੇ ਕਿਤਾਬਾਂ ਅਤੇ ਇੱਕ ਮਹਿੰਗਾ ਲੈੰਪ ਹੈ । ਮੇਰਾ ਮੰਜੇ ਤੇ ਇੱਕ ਨੀਲਾ ਕੰਬਲ ਅਤੇ ਨੀਲਾ ਸਿਰਹਾਣਾ ਹੈ। ਮੇਰਾ ਕਮਰਾ ਦੀ ਕੰਧ ਚਿੱਟੀ ਹੈ ਚਿੱਟੀ ਕੰਧ ਤੇ ਫੋਟੋ ਅਤੇ ਤਿੰਨ ਸ਼ੀਸ਼ੇ ਹਨ। ਮੇਰਾ ਕਮਰੇ ਵਿਚ ਕੋਈ ਟੀਵੀ ਨਹੀਂ ਹੈ ਪਰ ਮੈ ਟੀਵੀ ਨਹੀਂ ਚਾਹੁੰਦੀ ਹੈ । ਮੇਰਾ ਕਮਰਾ ਬਹੁਤ ਸਾਫ ਅਤੇ ਅਛਾ ਹੈ



Wednesday, October 7, 2015

HW 9 Komal

HW 9- ਕੋਮਲ

ਮੇਰਾ ਦੋਰਮ ਨੋਰਥ ਕਮਪੁਸ ਤੇ ਹੈ। ਮੇਰੇ ਦੋਰਮ ਦਾ ਨਾਂ ਬੇਟਸ ਤੇ ਹੈ। ਮੇਰੇ ਕਮਰੇ ਵਿੱਚ ਬਹੁਤ ਚੀਜਾਂ ਹਨ। ਮੇਰੀ ਕੰਧ ਤੇ ਬਹੁਤ ਚੀਜਾਂ ਹਨ। ਬਾਰੀ ਦੇ ਕੋਲ ਇਕ ਤਸਵੀਰ ਹੈ। ਇਹ ਤਸਵੀਰ ਬਹੁਤ ਸੋਹਣੀ ਹੈ।  ਇਹ ਤਸਵੀਰ ਤੇ ਇਕ ਫੁਲ ਹੈ। ਕੰਧ ਤੇ ਇਕ ਘੜੀ ਵੀ ਹੈ। ਮੇਰੇ ਕਮਰੇ ਵਿਚ ਇਕ ਮੇਜ਼ ਤੇ ਇਕ ਅਲਮਾਰੀ ਵੀ ਹੈ।  ਮੇਜ਼ ਤੇ ਇਕ ਕਮਪੂਟਰ ਤੇ ਇਕ ਕਲਮ ਹੈ। ਮੇਰਾ ਕਮਰਾ ਬਹੁਤ ਛੋਟਾ ਹੈ ਅਤੇ ਮੇਰੇ ਕਮਰੇ ਵਿਚ ਗੁਸਲਖਾਨਾ ਹੈ। ਮੈਂ ਇਕ ਕੁੜੀ ਦੇ ਨਾਲ ਰਹਿੰਦੀ ਹਾਂ ਅਤੇ ਉਸ ਦਾ ਨਾਮ ਗੇਲ ਹੈ। ਮੇਰੇ ਕਮਰੇ ਵਿੱਚ ਬਹੁਤ ਗਰਮੀ ਹੈ ਅਤੇ ਇਸ ਕਰਕੇ ਮੇਰੇ ਕੋਲ ਇਕ ਪੱਖਾ ਹੈ। 



Rosa Chinensis, Rosa Indica, Rosa Lutea Flower Poster Rosa Chinensis, Rosa Indica, Rosa Lutea Floral Posters

My Room HW 9

ਮੇਰਾ ਨਾਂ ਅਰ੍ਸ਼੍ਪ੍ਰੀਤ  ਹੈ। ਇਹ ਮੇਰਾ ਕਮਰਾ ਹੈ।  ਮੇਰਾ ਕਮਰਾ ਬਹੁਤ ਸੋਹਣਾ ਅਤੇ ਖੁਲਾ ਹੈ। ਮੇਰੇ  ਕੰਧ ਤੇ ਘੜੀ ਅਤੇ ਕੈਲੇੰਡਰ ਹੈ।  ਮੇਰੇ ਕਮਰਾ ਵਿੱਚ ਪਖਾ ਅਤੇ ਸ਼ੀਸ਼ਾ ਹੈ।  ਪਲੰਘ ਵੀ ਹੈ ਤੇ ਕੰਬਲ ਹੈ। ਮੇਰੇ ਮੇਜ਼ ਉਤੇ ਨਵਾਂ ਕੰਪਿਊਟਰ ਅਤੇ ਬਹੁਤ ਕਿਤਾਬਾਂ ਹਨ। ਕਮਰੇ ਵਿੱਚ ਵਦੀ ਅਲਮਾਰੀ ਵੀ ਹੈ ਤੇ ਉਸਦੇ ਵਿੱਚ ਮੇਰੇ ਕੱਪੜੇ ਹਨ। ਕਮਰੇ ਵਿੱਚ ਛੋਟਾ ਕੂੜੇਦਾਨ ਹੈ।  ਕਮਰੇ ਵਿੱਚ ਕਮਰੇ ਵਿੱਚ ਕੋਈ ਤਸਵੀਰ ਨਹੀਂ ਹੈ ਅਤੇ ਕੋਈ ਗੂਸਲਖਾਨਾ ਨਹੀਂ ਹੈ. ਮੇਰਾ ਕਮਰੇ ਵਿੱਚ ਇਕ ਛੋਟਾ  ਟੈਲੀਵ੍ਜਾਨ ਵੀ, ਮਿਕ੍ਰੋਵਾਵੇ , ਅਤੇ ਫਰਿਗ ਹੈ।  ਮੇਰਾ ਕਮਰਾ ਬਹੁਤ ਸਾਫ ਹੈ।  ਮੈਨੂੰ ਮੇਰਾ ਕਮਰਾ ਬਹੁਤ ਪਸੰਦ ਹੈ.


My room - Sid Raheja - HW 9

 ਮੇਰਾ ਨਾਂ ਸਿਡ ਹੈ | ਇਹ ਮੇਰਾ ਕਮਰਾ ਹੈ | ਮੇਰਾ ਕਮਰਾ ਬਹੁਤ ਵੰਡੇ ਹੈ ਅਤੇ ਸਾਫ਼ਾ ਹੈ | ਮੇਰੇ ਕਮਰਾ ਤੇ ਵਿਚ ਇਕ ਪਲੰਗ ਹਾਂ |  ਮੇਰੇ ਪਲੰਗ ਤੇ ਵਿਚ ਦੋ ਸਿਰਹਾਣਾ ਅਤੇ ਇਕ ਕਾਬਲਾ ਹਾਂ | ਕਮਰਾ ਵਿਚ ਮੇਰੇ ਨਵਾਂ ਤਵ ਏੰਡ ਪੁਰਾਣਾ ਕੰਪਿਊਟਰ ਹਨ |  ਮੇਰੇ ਪਲੰਗ ਤੇ ਵਿਚ ਦੋ ਲਾਮ੍ਪ੍ਸ ਅਤੇ ਇਕ ਪੰਕਾ ਹੈਂ | ਮੇਰੇ ਕਮਰਾ ਤੇ ਵਿਚ ਛੋਟੇ ਅਲਮਾਰੀ ਹੈਂ | ਅਲਮਾਰੀ ਵਿਚ ਮੇਰੇ ਨਾਵਾ ਕਪੜੇ ਹਨ | ਮੇਰੇ ਕਮਰਾ ਤੇ ਵਿਚ ਇਕ ਬਹੁਤ ਵਾਦੇ ਬਾਲਕੋਨੀ ਹਾਂ |ਮੇਰੇ ਕਮਰਾ ਤੇ ਵਿਚ ਤਾਸ੍ਵਿਰੋ ਅਤੇ ਪਰਦੇ ਨਹੀਂ ਹਾਂ | ਮੇਰੇ ਮਾਜ਼ੀਲ੍ਲਾ ਵੂਡਨ ਹਾਂ ਅਤੇ ਮੇਰੇ ਛਾਤ ਨੀਲਾ ਹਾਂ |  ਮੇਰੇ ਕਮਰਾ ਤੇ ਵਿਚ ਚਾਰ ਕੁਰਸੀ ਅਤੇ ਇਕ ਮੈਜ਼ੇ ਹਾਂ |


Mera Kamra

ਮੇਰਾ ਨਾਂ ਕਬੀਰ ਹੈ। ਮੈ ਲਿੰਡਨ ਸਟ੍ਰੀਟ ਤੇ ਰੈਂਦਾ ਹਾ। ਮੇਰਾ ਅਪਾਰ੍ਟਮੇੰਟ ਦੂਸਰੀ ਮੰਜ਼ਲ ਤੇ ਹੈ। ਮੇਰੇ ਕਮਰੇ ਦੇ ਸਾਰੇ ਦਿਵਾਰਾ ਚਿਟੀਆ ਹਨ।  ਮੇਰੇ ਕਮਰੇ ਵਿਚ ਇਕ ਪਲੰਗ ਹੈ ਅਤੇ ਇਕ ਮੇਜ਼ ਹੈ।  ਮੇਜ਼ ਤੇ ਉਤੇ ਇਕ ਕੰਪਿਊਟਰ ਹੈ। ਮੈ ਆਪਣਾ ਸਾਰਾ ਕਮ ਏਸ ਮੇਜ਼ ਤੇ ਕਰਦਾ ਹਾ। ਮੇਰੇ ਕਮਰੇ ਵਿਚ ਇਕ ਬੂਹਾ ਹੈ ਜੋ ਬਾਰ ਜਾਂਦਾ ਹੈ। ਏਸ ਦਾਰਵਾਸਾ ਤੇ ਬਾਰ ਇਕ ਬਾਲਕੋਨੀ ਹੈ ਜੋ ਸੜਕ ਤੇ ਉਤੇ ਹੈ। ਮੇਰਾ ਕਮਰਾ ਸਾਫ ਹੈ। ਮੇਰੇ ਕਮਰੇ ਵਿਚ ਦੋ ਅਲਮਾਰੀਆ ਹਨ। ਏਦੇ ਵਿਚ ਮੈ ਅਪਨੇ ਸਾਰੇ ਕਮੀਜ਼ਾ ਰਖਦਾ ਹਾਂ। ਮੇਰੇ ਕਾਮਰੇ ਵਿਚ ਇਕ ਪਖਾ ਵੀ ਹੈ। ਮੇਰੇ ਕਮਰੇ ਤੇ ਦਿਵਾਰ ਵਿਚ ਕੋਈ ਤਸਵੀਰ ਨਹੀ ਹੈ।


Mera Kamra




ਮੇਰਾ ਨਾ ਖੁਸ਼ ਹੈ।  ਆਓ ਬੇਠੋ।  ਮੇਰਾ ਕਮਰਾ ਬਹੜਾ ਸੋਨਾ ਹੈ ਈਸ ਵਿਚ ਕਾਫੀ ਚੀਜਾ ਹੈ ਮੇਰੇ ਕਮਰੇ ਵਿਚ ਏਕ ਪਲੰਗ ਹੈ ਏਸ ਵਿਚ ਏਕ ਮੇਜ਼ ਵੀ ਹੈ ਮੇਜ਼ ਉਥੇ ਏਕ ਗੁਨ੍ਦ੍ਸਤ ਵੀ ਹੈ ਮੇਰਾ ਕਰਮ ਕਾਫੀ ਸਾਫ਼ ਔਰ ਸੋਨਾ ਹੈ. ਸਰੀਯਾਂ ਕੰਡਾ ਚਿਤਿਯਾਂ ਹੈ. ਮੇਨੂ ਰੰਗ ਨਹੀ ਪਸੰਦ। ਏਸ ਕਮਰਾ ਵਿਚ ਪੰਜ ਕਿਰ੍ਕਿਯਾਂ ਵੀ ਹੈਂ







HW-09 - Shawn Matharu

ਮੇਰੇ ਨਾ ਸ਼ਾਨ ਮਥਾਰੂ ਹਾਂ। ਮੈ ਫ੍ਲੇਤ੍ਚੇਰ ਹਾਲ ਦੀ ਤੀਜੀ ਮੰਜ਼ਲ ਤੇ ਰਹੰਦੇ ਹਾਂ।ਮੇਰੇ ਕਮਰਾ ਤੇ ਵਿਚ ਟੀਵੀ ਅਤੇ ਮੰਜੇ ਹਾਂ।  ਮੈ ਟੀਵੀ ਅਤੇ ਮੰਜੇ ਬੋਹੁਤ ਪਸੰਦ  ਹਾਂ। ਮੇਰੇ ਕਮਰਾ ਸਾਫ਼ ਹਾਂ। ਮੇਰਾ ਕਮਰਾ ਤੀਹਰੀ ਦੋ ਕਮਰੇ ਹਾਂ। ਮੇਰੇ ਕੰਪਿਊਟਰ  ਮੇਰੇ ਕਮਰਾ ਤੇ ਵਿਚ ਤੇ ਮੇਰੇ ਡੇਸਕ ਹਾਂ। ਮੇਰਾ ਕਮਰਾ ਸਾਥੀ ਕੈਮੇਰੋੰ ਅਤੇ ਬੋਬਾਕ ਹਾਂ। ਉਹ ਹਿਘ ਸਚੋਲ ਮੇਰੇ ਦੋਸਤ ਹਨ।  ਮੇਰਾ ਅਲਮਾਰੀ ਤੇ ਵਿਚ ਮੇਰੇ ਕਾਪਰ ਹਾਂ।  ਮੈਨੂ ਸਾਰਤਾ , ਜੈਕਟ , ਪਟ ਅਤੇ ਪਟਕੇ ਹਾਂ। ਮੇਰੇ ਮੰਜੇ ਉਚਾ ਹਾਂ। ਮੇਰੇ ਡੇਸਕ ਅਤੇ ਨੌਕਰ ਅਧੀਨ ਹਾਂ। ਮੇਰਾ ਕਮਰਾ ਤੇ ਵਿਚ ਦੋ ਪਕਾ ਹਾਂ। ਹਰ ਕਮਰਾ ਵਿਚ ਇਕ ਪਕਾ ਹਾਂ। ਮੇਰਾ ਕਮਰਾ ਇਕ ਫਾਰਿਜ ਹਾਂ। 



ਮੈਂ ਤੇ ਮੇਰਾ ਕਮਰਾ (ਇਰਫਾਨ)

ਮੇਰਾ ਨਾਂ ਇਰਫਾਨ ਹੈ। ਮੈਂ ਮਿਚਿਗਾਂ ਯੂਨਿਵੇਰ੍ਸਿਟੀ ਵਿੱਚ ਪੜ੍ਹਦਾ  ਹਾਂ। ਮੈਂ ਐਨ ਆਰਬਰ ਵਿੱਚ ਰਹਿਂਦਾ ਹਾਂ। ਮੇਨੂ ਅੰਬ ਪਸੰਦ ਹੈ ਪਰ ਕੇਲੇ ਬਿਲਕੁਲ ਨਹੀਂ ਪਸੰਦ ਹਨ। ਮੈਂ ਦੋਰਮ ਵਿੱਚ ਰਹਿੰਦਾ ਹਨ।  ਮੇਰਾ ਸੌਣ ਵਾਲਾ ਕਮਰਾ ਸੋਹਣਾ ਹੈ। ਮੇਰੇ ਕਮਰੇ ਵਿੱਚ ਦੋ ਤਸਵੀਰਾਂ ਹਨ । ਮੇਰੇ ਕਮਰੇ ਵਿੱਚ ਇੱਕ ਮੇਜ਼ ਤੇ ਨਵਾਂ ਕਲਮਾਂ ਹਨ। ਕਮਰੇ ਵਿੱਚ ਇੱਕ ਅਲਮਾਰੀ ਵੀ ਹੈ।  ਅਲਮਾਰੀ ਵਿੱਚ ਮੇਰੇ ਕਪਰੇ ਤੇ ਕੁਝ ਜਰੂਰੀ ਚੀਜਾਂ ਹਨ। ਕਮਰੇ ਵਿਚ ਇੱਕ ਕੂੜੇਦਾਨ ਹੈ।  ਮੇਰੇ ਕਮਰੇ ਮੈਂ ਚਾਰ ਕੰਧ ਚਿੱਟਾ ਰੰਗ ਦਾ ਹਨ । ਮੇਰੇ ਕਮਰੇ ਵਿੱਚ ਇੱਕ ਪਲੰਘ ਹੈ। ਮੇਰੇ ਕਮਰੇ ਵਿੱਚ ਰਸੋਈ ਨਹੀਂ ਹੈਂ ਪਰ ਇੱਕ ਖਿੜਕੀ ਹੈਂ। ਮੇਰਾ ਕਮਰਾ ਬਹੁਤ ਸਾਫ ਹੈਂ।

Tuesday, October 6, 2015

HW 9 Naveen Sandhu

ਮੇਰਾ ਨਾ ਨਵੀਨ ਹੈ। ਮੈਂ Northville ਤੋਂ ਹਾਂ। ਉੱਥੇ ਮੇਰਾ ਕਮਰਾ ਵੁਡਾ ਹੈ ਪਰ ਇਥੇ ਮੇਰਾ ਕਮਰਾ ਛੋਟਾ ਹੈ। ਤਿਵੇਂ ਉੱਥੇ ਮੇਰਾ ਤਹਿ ਵੁਡੀ ਹੈ ਪਰ ਇਥੇ ਮੇਰਾ ਤਹਿ ਚੋਟੀ ਹੇ।  ਮੇਰਾ ਘਰ ਵਿਚ ਇੱਕ ਕੰਧ ਨੀਲਾ ਹੈ ਦੂਸਰੀ ਸਲੇਟੀ ਹੈ। ਨੀਲਾ ਕੰਧ ਤੇ ਵੁਡਾ ਸ਼ੀਸ਼ਾ ਹੈ ਅਤੇ ਥੀਂ ਤਸਵੀਰਾਂ ਹਨ । ਇੱਕ ਡੈਸਕ ਹੈ। ਮੇਰੇ ਕਿਤਾਬ ਉੱਥੇ  ਹੈ। ਕਮਰੇ ਵਿੱਚ ਇੱਕ ਵੁਡਾ ਖਿੜਕੀ, ਥੀਂ ਦਰਵਾਜੇ ਅਤੇ ਇੱਕ ਗੁਸਲਖਾਨਾ ਹੈ। ਛੱਤ ਤੇ ਚੀਟੀ ਪੁਖਾ ਹੈ ਅਤੇ ਬਹੁਤ ਬੱਲਬ ਹਨ। ਕਮਰੇ ਵਿੱਚ ਕੋਈ ਟੀਵੀ ਨਹੀਂ ਹੈ। ਮੇਰਾ ਕੁੱਤਾ ਮੇਰਾ ਨਾਲ ਬੈਠਣਾ। ਮੇਰੇ ਪਲੰਘ ਬਹੁਤ ਸੁਖਾਵਾਂ ਹੈ। ਮੈਨੂੰ ਮੇਰਾ ਕਮਰਾ ਬਹੁਤ ਪਸੰਦ ਹੈ। ਉੱਥੇ ਛੇਤੀ ਜਾਣਾ