Wednesday, November 25, 2015

ਇਰਫਾਨ, ਤੁਹਾਡੇ ਗਆਂਢੀਆ ਦੀ ਕੁੜੀ ਦਾ ਪਤਾ ਕੀ ਹੈ ? ਮੇਰਾ ਮਤਲਬ ਤੁਹਾਡੇ ਗਆਂਢੀਆ ਦਾ ਪਤਾ ਕੀ ਹੈ ?

ਪਰਮਵੀਰ, ਤੁਹਾਡੇ ਇਲਾਕੇ ਵਿੱਚ ਮੌਸਮ ਕੀ ਹੈ?

ਪਰਮਵੀਰ, ਤੁਹਾਡੇ ਇਲਾਕੇ ਵਿੱਚ ਮੌਸਮ ਕੀ ਹੈ? 

Monday, November 23, 2015

HW 15

ਸਤ ਸ਼੍ਰੀ ਅਕਾਲ। ਮੇਰਾ ਨਾਮ ਬਲਦੀਪ ਹੈ। ਮੇਰਾ ਘਰ ਲੁਧਿਆਣੇ ਵਿੱਚ ਹੈ। ਅੱਜ ਮੈਂ ਤੁਹਾਨੂੰ ਆਪਣੇ ਆਂਡ-ਗਵਾਂਡ ਬਾਰੇ ਦਸਣ ਜਾ ਰਿਹਾ ਹਾਂ। ਮੇਰੇ ਘਰ ਦੇ ਆਸੇ ਪਾਸੇ ਕੋਈ ਫ਼ੈਕਟਰੀ ਨਹੀ ਹੈ , ਸਾਰੇ ਘਰ ਹੀ ਨੇ ਅਤੇ ਇੱਕ ਵੱਡਾ ਬਗੀਚਾ ਹੈ ਜਿੱਥੇ ਛੁੱਟੀ ਵਾਲੇ ਦਿਨ ਓਹ ਬਗੀਚਾ ਰੌਣਕ ਨਾਲ ਭਰਿਆ ਹੀ ਰਿਹੰਦਾ ਹੈ , ਕੁੱਜ ਬੱਚੇ ਓੱਥੇ  ਬੈਟ ਬੌਲ ਖੇਡਦੇ ਹਨ ਅਤੇ ਕੁੱਜ ਬਜੁਰਗ ਸੈਰ ਕਰਦੇ ਹਨ। ਸਾਡੇ ਇਲਾਕੇ ਵਿੱਚ ਸਾਰੇ ਪਾਸੇ ਘਰ ਹੌਣ ਕਰਕੇ ਬਹੁਤ ਸ਼ਾਂਤੀ ਹੈ। ਮੇਰੇ ਘਰ ਦੇ ਨਾਲ ਸਾਰੇ ਪੰਜਾਬੀ ਹੀ ਰਿਹੰਦੇ ਹਨ।  ਜਦੋ ਸ਼ਾਮ ਹੋ ਜਾਂਦੀ ਹੈ , ਸਾਰੇ ਬੱਚੇ ਮੌਜਾ ਕਰਦੇ ਹਨ , ਸਾਰੀਆ ਦੀਆ ਦਾਦੀਆ ਇੱਕ ਦੂਸਰੇ ਨਾਲ ਚੁਗਲੀਆ ਕਰਦੀਆ ਹਨ ਕਿਓ ਕੀ ਓਹਨਾ ਨੂੰ ਇਹੀ ਆਉਂਦਾ ਹੈ ਅਤੇ ਆਦਮੀ ਗੱਪਾ ਮਾਰਦੇ ਹਨ। ਮੇਰੇ ਘਰ ਦੇ ਸਾਹਮਣੇ ਅਤੇ ਮੇਰੇ ਘਰ ਦੇ ਸੱਜੇ ਪਾਸੇ ਇੱਕ ਵੱਡਾ ਪਰੀਵਾਰ ਰਿਹੰਦਾ ਹੈ। ਸਾਡਾ ਓਹਨਾ ਨਾਲ ਬਹੁਤ ਪਿਆਰ ਹੈ।  ਜਦੋ ਮੇਰੇ ਘਰ ਵਿੱਚ ਦਾਲ-ਸਬਜੀਆ ਵਧੀਆ ਨਹੀ ਬਣਦੀਆ ਫੇਰ ਮੇਰੀ ਰੋਟੀ ਸਾਹਮਣੇ ਹੁੰਦੀ ਹੈ ਤੇ ਇੱਦਾ ਹੀ ਜਦੋ ਓਹਨਾ ਦੇ ਘਰੇ ਦਾਲ-ਸਬਜੀਆ ਵਧੀਆ ਨਹੀ ਬਣਦੀਆ ਤੇ ਓਹਨਾ ਦੇ ਬਚੀਆ ਦੀਆ ਰੋਟੀਆ ਸਾਡੇ ਘਰੇ ਹੁੰਦੀ ਹੈ। ਬਸ ਇਹਨਾ ਹੀ ਚੀਜ਼ਾ ਕਰਕੇ ਸਾਡੇ ਆਂਡ-ਗਵਾਂਡ ਨਾਲ ਬਹੁਤ ਪਿਆਰ ਹੈ। 

HW 15 - Paramveer Singh

ਜਿਸ ਇਲਾਕੇ ਵਿੱਚ ਮੈਂ ਰਹਿੰਦਾ ਹਾਂ, ਉਸ ਨੂੰ ਧੌਲਾਕੂਆਂ ਕਹਿੰਦੇ ਹਨ। ਇਹ ਦਿੱਲੀ ਸ਼ਹਿਰ ਦਾ ਇੱਕ ਹਿੱਸਾ ਹੈ। ਮੇਰੇ ਆੰਢ-ਗੁਆਂਢ ਵਿੱਚ ਸੱਤਰ ਘਰ ਹਨ। ਮੇਰਾ ਆਂਢ-ਗੁਆਂਢ ਬਹੁਤ ਸਾਫ਼ ਸੁਥਰਾ ਹੈ। ਉੱਥੇ ਕਈ ਧਰਮਾਂ ਦੇ ਲੋਕ ਰਹਿੰਦੇ ਹਨ। ਮੇਰੇ ਆਂਢ-ਗੁਆਂਢ ਵਿੱਚ ਬਹੁਤ ਦਰਖੱਤ ਹਨ। ਮੇਰੇ ਇਲਾਕੇ ਵਿੱਚ ਇੱਕ ਬਹੁਤ ਵੱਡਾ ਪਾਰਕ ਹੈ ਜਿਥੇ ਬੱਚੇ ਖੇਡਦੇ ਹਨ ਅਤੇ ਬਹੁਤ ਸਾਰੇ ਲੋਕ ਸੈਰ ਕਰਦੇ ਹਨ। ਮੇਰੇ ਆਂਢ-ਗੁਆਂਢ ਵਿੱਚ ਇੱਕ ਵੱਡਾ ਬਾਜ਼ਾਰ ਹੈ ਜਿਥੇ ਬਹੁਤ ਸਾਰੇ ਰੈਸਟੋਰੈਂਟ ਹਨ। ਮੇਰੇ ਇਲਾਕੇ ਵਿੱਚ ਇੱਕ ਗੁਰਦਵਾਰਾ ਅਤੇ ਇੱਕ ਮੰਦਰ ਹੈ। ਸਾਡੇ ਸਾਰੇ ਗੁਆਂਦੀ ਬਹੁਤ ਚੰਗੇ ਹਨ। ਅਸੀਂ ਸਾਰੇ ਪਿਆਰ ਨਾਲ ਰਹਿੰਦੇ ਹਨ। ਮੇਰੇ ਆਂਢ-ਗੁਆਂਢ ਦੇ ਵਿੱਚ ਇੱਕ ਛੋਟਾ ਜਿਹਾ ਹਸਪਤਾਲ ਅਤੇ ਇੱਕ ਛੋਟਾ ਜਿਹਾ ਜਿੰਮ ਵੀ ਹੈ। ਮੇਰੇ ਇਲਾਕੇ ਵਿੱਚ ਇੱਕ ਸਕੂਲ ਹੈ ਜਿਥੇ ਬਹੁਤ ਸਾਰੇ ਵਿਦਿਆਰਥੀ ਪੜ੍ਹਦੇ ਹਨ। ਮੈਂ ਪਿਛਲੇ ਪੰਜ ਸਾਲਾਂ ਤੋਂ ਉੱਥੇ ਰਹ ਰਿਹਾ ਹਾਂ । ਮੈਨੂੰ ਆਪਣਾ ਇਲਾਕਾ ਬਹੁਤ ਪਸੰਦ ਹੈ।

Sunday, November 22, 2015

HW 15 - Kabir

ਸਤ ਸ੍ਰੀ ਅਕਾਲ, ਮੇਰਾ ਨਾਂ ਕਬੀਰ ਹੈ। ਮੇਰਾ ਘਰ ਇਕ ਸ਼ਹਿਰ ਵਿਚ ਹੈ ਜੇਦਾ ਨਾਂ ਟ੍ਰੋਯ ਹੈ।  ਇਹ ਸ਼ਹਿਰ ਤੋ ਥੋੜਾ ਬਾਰ ਹੈ। ਟ੍ਰੋਯ ਵਿਚ ਮੈਰਾ ਘਰ ਮੇਸਾ ਸੜਕ ਤੇ ਹੈ। ਮੇਰੇ ਆਂਢ-ਗੁਆਂਢ ਵਿਚ ਤੀ (30) ਹੋਰ ਘਰ ਹਨ।  ਇਥੇ ਇੰਡਿਯਨ ਲੋਕਾਂ ਦੀ ਘਿਣਤੀ ਬਹੁਤ  ਹੈ।   ਮੇਰੇ ਸਜੇ ਪਾਸੇ ਇਕ ਪੰਜਾਬੀ ਪਰਿਵਾਰ ਰਹਿੰਦਾ ਹੈ।  ਉਸ ਘਰ ਵਿਚ ਚਾਰ ਬੰਦੇ ਹਨ। ਮੇਰੇ ਖਬੇ ਪਾਸੀ ਇਕ ਬੰਗਲਾਦੇਸ਼ੀ ਪਰਿਵਾਰ ਰਹਿੰਦਾ ਹੈ।  ਉਸ ਘਰ ਵਿਚ ਤਿਨ ਬੰਦੇ ਹਨ।  ਮੇਰੇ ਸਾਮਣੇ ਇਕ ਸਿਖ ਪਰਿਵਾਰ ਰਹਿੰਦਾ ਹੈ। ਉਥੇ ਪੰਜ ਬੰਦੇ ਰਹਿੰਦੇ ਹਨ। ਅਸੀਂ ਸਾਰੇ ਬਹਤ ਖੁਸ਼ੀ ਨਾਲ ਕਠੇ ਰਹਿੰਦੇ ਹਨ।

ਮੇਰੇ ਘਰ ਦੇ ਬਾਰ ਕਾਫੀ ਬਚੇ ਵੀ ਖੇਲ ਦੇ ਹਨ।  ਮੇਰੇ ਆਂਢ-ਗੁਆਂਢ ਦੇ ਕੋਲ ਇਕ ਸਕੂਲ ਹੈ। ਇਹ ਸਕੂਲ ਇਕ ਏਲੇਮੇੰਟਾਰੀ ਸਕੂਲ ਹੈ।  ਇਥੀ ਮੇਰੇ ਆਂਢ-ਗੁਆਂਢ ਦੇ ਛੋਟੇ ਬਚੇ ਪੜਦੇ ਹਨ। ਇਹ ਸਕੂਲ ਵਿਚ ਵੀ ਬਹੁਤ ਬਚੇ ਖੇਲ ਦੇ ਹਨ।

ਮੇਰਾ ਪਰਿਵਾਰ ਇਸ ਘਰ ਵਿਚ ਨੌ ਸਾਲਾ ਤੋ  ਰਹਿੰਦੇ  ਹਨ।  ਸਾਨੂੰ ਇਥੇ ਬਹਤ ਪਸੰਦ ਹੈ ਅਤੇ ਇਥੀ ਬਹੁਤ ਹੋਰ ਸਾਲ ਰੈਨਾ ਹੈ।  

HW 15 - Malika

ਮੇਰਾ ਨਾਂ ਮਲਿਕਾ ਹੈ। ਮੈਂ ਨੋਰਥਵਿਲ ਮਿਸ਼ਿਗਨ ਵਿੱਚ ਰਹਿੰਦੀ ਹਾਂ। ਮੇਰਾ ਘਰ ਹਿਲਸ ਆਫ਼ ਕਰੈਸਟਵੁਡ ਵਿੱਚ ਹੈ। ਹਿਲਸ ਆਫ਼ ਕਰੈਸਟਵੁਡ ਸਿਕ੍ਸ ਮਾਈਲ ਰੋਡ ਅਤੇ ਬੈਕ ਰੋਡ ਦੀ ਨੁਕਰ ਤੇ ਹੈ। ਮੇਰਾ ਘਰ ਹਿਲਟੋਪ ਵਿਯੂ ਡਰਾਈਵ ਤੇ ਹੈ। ਮੇਰੇ ਘਰ ਵਿੱਚ ਤਿਨ ਮਨਿਜਲਾਂ ਅਤੇ ਪੰਜ ਮੰਜੇ ਹਨ। ਪਹਿਲਾ ਮੰਜ ਤੇ ਇਕ ਰਸੋਈ ਅਤੇ ਖਾਣਾ ਵਾਲੀ ਕਮਰਾ ਹੈ। ਮੇਰਾ ਕਮਰਾ ਦੂਜੀ ਮੰਜਲ ਤੇ ਹੈ। ਬਾਹਰ ਜਾਕੇ ਬਗੀਚਾ ਅਤੇ ਘਾਜ ਹੈ। ਘਰ ਤੇ ਪੀਛੇ ਲਾਲ ਡੇਕ ਹੈ।

ਮੇਰੇ ਘਰ ਦੇ ਨਾਲ ਘਰ ਹਨ ਪਰ ਮੇਰਾ ਇਲਾਕਾ ਬਹੁਤ ਛੋਟਾ ਹੈ। ਹਿਲਸ ਆਫ਼ ਕਰੈਸਟਵੁਡ ਦੇ ਨਾਲ ਇਕ ਵਡਾ ਸਕੂਲ ਹੈ। ਉਸਦਾ ਨਾਂ ਨੋਰਥਵਿਲ ਹਾਈ ਸਕੂਲ ਹੈ। ਸਕੂਲ ਦੇ ਸਾਮਣੇ ਇਕ ਅਗ ਸਟੇਸ਼ਨ ਅਤੇ ਪਾਰ੍ਕਿਗ ਲੌਟ ਹਨ। ਹਿਲਸ ਆਫ਼ ਕਰੈਸਟਵੁਡ ਦੇ ਕੋਲ ਇਕ ਗੈਸ ਸਟੇਸ਼ਨ ਹੈ ਔਰ ਉਸ ਦੇ ਨਾਲ ਹੋਰ ਘਰ ਇਲਾਕੇ ਹਨ। ਮੇਰੇ ਇਲਾਕੇ ਦੇ ਅੰਦਰ ਕੋਈ ਆਸ ਖੇਤਰ ਨਹੀਂ ਹੈ। ਮੈਂ ਆਪਣਾ ਘਰ ਅਤੇ ਇਲਾਕੇ ਬਹੁਤ ਪਸੰਦ ਕਰਦੀ ਹਾਂ।

HW -15



ਮੇਰੇ ਇਲਾਕੇ ਵੇਸਟ ਬਲੂਮਫ਼ਿਏਲਦ ਦੇ ਵਿੱਚ ਹਾਂ। ਮੇਰੇ ਘਰ ਨੂੰ ਪ੍ਰਾਪਤ ਕਰਨ ਲਈ ਸਿਧੇ ਜਾ ਅਤੇ ਖਬੇ ਪਾਸਾ ਮੁੜ ਫਿਰ ਖਬੇ ਪਾਸਾ ਮੁੜ। ਇਹ ਇਲਾਕੇ ਦੇਤ੍ਰੋਇਤ ਸ਼ਹਿਰ ਦਾ ਇਕ ਹਿਸਾ ਹੈ। ਮੇਰੇ ਇਲਾਕੇ ਦੇ ਸਾਮ੍ਹਣੇ ਬਹੁਤ ਰੁਖ ਹਨ। ਮੇਰੇ ਇਲਾਕੇ ਦੇ ਅੰਦਰ ਬਹੁਤ ਰੁਖ ਅਤੇ ਫੁਲ ਹਨ। ਸਜੇ ਘਰ ਹਨੇਰੇ ਭੂਰੇ ਹੈ। ਮੇਰੇ ਨੇੜਲੇ ਬਹੁਤ ਮਿਲਣਸਾਰ ਅਤੇ ਧਰਮੇ ਹਨ। ਖੁਬੇ ਘਰ ਗੁਆਢੀਆ ਨੂੰ ਇਕ ਸੋਹਣੇ ਬਗੀਚਾ ਹਨ। ਮੇਰੇ ਘਰ ਦੇ ਦੂਰ ਦੋ ਗੈਸ ਸਟੇਸ਼ਨ ਹਨ। ਇਕ ਗੈਸ ਸਟੇਸ਼ਨ ਦੇ ਨਾਲ ਬਹੁਤ ਦੁਕਾਨਾ ਹਨ। ਉਹ ਗੈਸ  ਸਟੇਸ਼ਨ ਦੇ ਕੋਲ ਬਤੀਆ ਹਨ। ਇਕ ਟੋਭੇ ਮੇਰੇ ਇਲਾਕੇ ਦੇ ਕੋਲ ਹੈ। ਮੇਰੇ ਗੁਆਢੀਆ ਦੇ ਬਹੁਤ ਸਰੇ ਕਿਸ਼ਤੀਆ ਹੈ। ਮੇਰਾ ਹਈ ਸਕੂਲ ਬਹੁਤ ਨੇੜੇ ਹੈ ਪਰ ਮੈ ਗਡੀ ਲੋੜ ਹੈ। ਉਥੇ ਰੇਸਟੋਰੇੰਟ ਨਾ ਹੈ ਪਰ ਬਹੁਤ ਰੇਸਟੋਰੇੰਟ ਨੋਵੀ ਦੇ ਵਿੱਚ ਹੈ। ਬਹੁਤ ਸਾਰੇ ਘਰ ਮੇਰੇ ਇਲਾਕੇ ਦੇ ਵਿੱਚ ਬਰਾਂਡੇ ਹਨ। ਮੇਰੇ ਇਲਾਕੇ ਛੋਟੇ ਹੈ ਅਤੇ ਮੈਨੂ ਬਹੁਤ ਪਸੰਦ ਹੈ। ਇਸ ਨੂ ਇਕ ਇਲਾਕੇ ਦੇ ਵਿੱਚ ਆਦਰ ਕਰਨ ਲਈ ਜ਼ਰੂਰੀ ਹੈ।

HW-15


ਸਤ ਸ੍ਰੀ ਅਕਾਲ  ਮੇਰਾ ਨਾਂ ਅਰਸ਼੍ਪ੍ਰੀਤ  ਹੈ ਜਿਸ ਇਲਾਕੇ ਵਿੱਚ ਮੈਂ ਰਹਿੰਦੀ ਹਾਂ, ਉਸ ਨੂੰ ਨੋਵਈ ਕਹਿੰਦੇ ਹਨ  ਇਹ ਇਲਾਕਾ ਦੇਤ੍ਰੋਇਤ ਸ਼ਹਿਰ  ਦਾ ਇੱਕ ਹਿੱਸਾ ਹੈ  ਨੋਵਈ ਵਿੱਚ ਮੇਰਾ ਘਰ ਕ੍ਰੀਕ ਕ੍ਰੋਸ੍ਸਿੰਗ  ਸੜਕ ਤੇ ਹੈ  ਮੇਰਾ ਆਂਢ-ਗੁਆਂਢ  ਛੋਟਾ ਹੈ ਪਰ ਸਾਰੇ ਪਿਆਰ ਨਾਲ ਰਹਿੰਦੇ ਹਨ  ਇੰਡੀਅਨ ਲੋਕਾਂ ਦੀ ਗਿਣਤੀ ਇਸ ਇਲਾਕੇ ਵਿੱਚ ਘੱਟ ਹੈ ਅਤੇ ਪੰਜਾਬੀ ਲੋਕਾਂ ਦੀ ਗਿਣਤੀ ਬਹੁਤ ਘੱਟ ਹੈ ਮੇਰੇ ਘਰ ਤੋਂ ਸਕੂਲ ਬਹੁਤ ਨੇੜੇ ਹੈ ਅਤੇ ਖਾਨ-ਪੀਣ ਲਈ ਕਈ ਛੋਟੇ ਰੈਸਟੋਰੈਂਟ ਹਨ  ਮੇਰੇ ਘਰ ਦੇ ਕੋਲ ਇੱਕ ਬਹੁਤ ਵੱਡਾ ਮਾਲ ਹੈ ਤੇ ਇੰਡੀਅਨ  ਦੁਕਾਨ ਵੀ ਹੈ  ਮੇਰੇ ਘਰ ਦੇ ਸਾਮ੍ਹਣੇ ਇੱਕ ਇੰਡੀਅਨ ਪਰਿਵਾਰ ਦਾ ਘਰ ਹੈ ਤੇ ਓਹ ਲੋਕ ਬਹੁਤ ਚੰਗੇ ਹਨ  ਮੇਰੇ ਘਰ ਦੀ ਸੜਕ ਦੇ ਨੁੱਕਰ ਤੇ ਇੱਕ ਵੱਡੀ ਪਾਰਕ ਹੈ ਜਿਸ ਦਾ ਨਾਂ ਫੁਏਰ੍ਸਤ ਪਾਰਕ ਹੈ ਮੇਰੇ ਘਰ ਦੇ ਕੋਲ ਕੋਈ ਗੁਰਦਵਾਰਾ ਨਹੀਂ ਹੈ  ਮੈਨੂੰ ਆਪਣਾ ਇਲਾਕਾ ਬਹੁਤ ਪਸੰਦ ਹੈ ਕਿਉਂਕਿ ਇਥੋਂ ਦੇ ਲੋਕ ਬਹੁਤ ਮਿਲਣਸਾਰ ਹਨ ਅਤੇ ਇੱਕ ਦੂਜੇ ਦੀ ਬਹੁਤ ਇਜ਼ਤ ਕਰਦੇ ਹਨ  

Thursday, November 19, 2015

Mera Illaka

ਮੇਰਾ ਘਰ ਇਕ ਵਾਦੇ ਸਰਕੇ ਮੇਂ ਹੈ. ਮੇਰੇ ਘਰ ਵਿਚ ਦੋ ਬਣ ਵਾਲੇ ਕਮਰੇ ਹੈਂ, ਤਿਨ ਗੂਸਾਲ੍ਖਾਨੇ, ਔਰ ਛੇ ਸਨ ਵਾਲੇ ਕਮਰੇ। ਮੇਰਾ ਘਰ ਕਾਫੀ ਸੋਨਾ ਓਰ ਵਾਦਾ ਹੈ. ਮੇਰੀ ਮੁਮ੍ਮ੍ਯ ਨੂ ਘਰ ਸਜੋਨਾ ਘਫੀ ਪਸੰਦ ਹੈ ਸੋ ਘਰ ਵਿਚ ਕਾਫੀ ਸੋਨਿਯਾ ਚੀਜਾ ਵੀ ਹੈ. ਮੇਰੇ ਘਰ ਦੇ ਸਾਮਣੇ ਇਕ ਹੋਰ ਘਰ ਹੈ. ਮੇਰੇ ਸਰਕੇ ਦੇ ਏੰਡ ਵਿਚ ਇਕ ਵਾਦਾ ਪਰਕਾ ਹੈ. ਓਹ ਹੋ ਪਰਕਾ ਕਾਫੀ ਵਾਦਾ ਹੈ. ਮੇਨੂ ਪਰਕਾ ਦੇ ਘਰ ਦੇ ਏਸੇ ਪਾਸਾ ਦੋਰ੍ੜਨਾ ਬੋਥ ਪਸੰਦ ਹੈ. ਮੇਰੀ ਕੁਥੀ, ਬ੍ਲੁਏ ਵੀ ਪਰਕਾ ਨੂ ਬੋਥ ਪਸੰਦ ਕਰਦੀ ਹੈ. ਮੇਰੇ ਇਲਾਕੇ ਵਿਚ ਕਾਫੀ ਇੰਡੀਆਂ ਵੀ ਹੈਂ, ਸੋ ਮੇਰੇ ਮਾਮਾ ਤ ਪਾਪਾ ਨੂ ਕਾਫੀ ਪਸੰਦ ਹੈ.

ਮੇਰੇ ਇਲਾਕੇ ਵਿਚ ਕਾਫੀ ਘਰ ਨੇ ਔਰ ਹਰੇਕ ਘਰ ਏਕ ਦੂਸਾ ਰੇ ਦੇ ਨਾਲ ਜੂਰੇਦਾ ਹੈ. ਮੇਰੇ ਘਰ ਦੇ ਪਿਛੇ ਏਕ ਵਾਦਾ ਚੱਲਾ ਵੀ ਹੈ. ਘਰ੍ਮਿਯਾਂ ਵਿਚ ਮੇਂ ਓਰ ਮੇਰਾ ਪਰਵਾਰ ਓਸ ਚੱਲਾ ਵਿਚ ਤੈਰਾਕੀ ਕਰਦੇ ਹੈਂ. ਬੋਥ ਮਜਾ ਆਉਂਦਾ ਹੈਂ. 

Wednesday, November 18, 2015

HW 15 Komal



                                                                                                                                  ਕੋਮਲ ਤੂਰ
                                                                          HW 15

                    ਮੇਰਾ ਘਰ ਇੱਕ ਛੋਟੇ ਕਸਬੇ ਵਿੱਚ ਹੈ। ਇਸ ਕਸਬੇ ਦਾ ਨਾਂ ਨੋਵਾਏ ਹੈ।  ਨੋਵਾਏ ਮਿਚਿਗਨ ਦਾ ਇੱਕ ਛੋਟਾ ਹਿਸਾ ਹੈ। ਮੇਰਾ ਘਰ ਇੱਕ ਵਡੀ ਅਤੇ ਲੰਬੀ ਸੜਕ ਤੇ ਹੈ। ਮੇਰੇ ਘਰ ਦੇ ਨਾਲ ਇੱਕ ਡਾਕਖਾਨਾ ਹੈ। ਡਾਕਖਾਨਾ ਦੇ ਕੋਲ ਇੱਕ ਵਡਾ ਹਸਪਤਾਲ ਵੀ ਹੈ। ਮੇਰਾ ਆਂਢ-ਗੁਆਂਢ ਬਹੁਤ ਛੋਟਾ ਹੈ।  ਮੇਰੇ ਘਰ ਦੇ ਲਾਗੇ ਇੱਕ ਬਸ ਅਡਾ ਹੈ।  ਇਹ ਬਸ ਅਡਾ ਬਹੁਤ ਸਦਦਗਾਰ ਹੈ ਕਿਉਂਕਿ ਬਸ ਨਾਲ ਵਾਲੇ ਸਕੂਲ, ਹਸਪਤਾਲ, ਅਤੇ ਡਾਕਖਾਨਾ ਤਕ ਜਾਂਧੀ ਹੈ। ਮੇਰੇ ਆਂਢ-ਗੁਆਂਢ ਦੇ ਲਾਗੇ ਇੱਕ ਸਰੋਵਰ ਹੈ। ਸਰਦੀਆਂ ਵਿੱਚ ਇਸ ਸਰੋਵਰ ਤੇ ਬਰਫ਼ ਜਮਦੀ ਹੈ।  ਮੈਂ ਤੇ ਮੇਰੀ ਦੋਸਤਾਂ ਇਸ ਬਰਫ਼ ਨਾਲ ਖੇਡਦੀਆਂ ਹੁੰਦੀਆਂ ਸੀ। ਮੇਰੇ ਆਂਢ-ਗੁਆਂਢ ਵਿੱਚ ਇੱਕ ਵਡੀ ਪਾਰਕ ਵੀ ਹੈ। ਪਾਰਕ ਦੇ ਵਿੱਚ ਬਹੁਤ ਥਾਰਾਂ ਦੇ ਝੂਟੇ ਹਨ। ਮੇਰੇ ਘਰ ਦੇ ਪਿਛੇ ਇੱਕ ਸੋਹਣਾ ਬਗੀਚਾ ਹੈ। ਬਗੀਚੇ  ਵਿੱਚ ਟਮਾਟਰ ਦੇ ਪੌਦੇ ਹਨ। ਸਾਡੇ ਗੁਆਂਢੀ ਵੀ ਇਸ ਬਗੀਚੇ ਤੋਂ ਸਬਜ਼ੀਆਂ ਤੋੜਦੇ ਹਨ।  ਮੇਰਾ ਆਂਢ-ਗੁਆਂਢ ਭੂਤ ਸੋਹਨਾ ਹੈ। ਬਜ਼ਾਰ, ਸਕੂਲ, ਸਟੋਰ, ਅਤੇ ਸਬਜ਼ੀਆਂ ਦੀ ਦੁਕਾਨ ਸਬ ਬਹੁਤ ਨੇੜ ਹਨ।  

HW 15


ਮੈਂ ਬੇਲਾਜਿਓ ਆਂਢ-ਗੁਆਂਢ ਵਿੱਚ ਰਹੰਦੇ ਹੈ। ਮੇਰੇ ਆਂਢ-ਗੁਆਂਢ ਬਹੁਤ ਸੋਹਣਾ ਹੈ। ਮੇਰੇ ਘਰ ਆਂਢ-ਗੁਆਂਢ ਦੇ ਵਿਚਕਾਰ ਹੈ। ਮੇਰੇ ਆਂਢ-ਗੁਆਂਢ ਵਿੱਚ ਬਹੁਤ ਦਰਖਤਾਂ ਹਨ। ਮੇਰੇ ਆਂਢ-ਗੁਆਂਢ ਵਿੱਚ ਬਹੁਤ ਰੰਗ ਵੇਰੰਗੇ ਫੁਲ ਹਨ। ਮੇਰੇ ਆਂਢ-ਗੁਆਂਢ ਥੋੜਾ ਜਾ ਨਵਾਂ ਹੈ। ਮੇਰੇ ਚਾਚਾ ਜੀ ਅਤੇ ਮੇਰੇ ਚਾਚੀ ਜੀ ਮੇਰੇ ਆਂਢ-ਗੁਆਂਢ ਵਿੱਚ ਰਹੰਦੇ ਹਨ। ਅਸੀਂ ਕੁਤੇ ਦੇ ਨਾਲ ਤੁਰ ਦਾ। ਸਾਡੇ ਗੁਆਂਢਇਆਂ ਬਹੁਤ ਚੰਗੀਆਂ ਹਨ। ਬਹੁਤ ਲੋਕੀ ਆਪਣੇ ਸਾਈਕਲ ਪਸੰਦ ਹੈ। ਮੇਰੇ ਆਂਢ-ਗੁਆਂਢ ਇਕ ਦੁਆਰ ਹੈ। ਮੇਰੇ ਆਂਢ-ਗੁਆਂਢ ਦੇ ਕੋਲ ਉਹਨਾ ਨਵਾਂ ਆਂਢ-ਗੁਆਂਢ ਬਣਾਉਣ ਦੇ ਹਨ। ਮੇਰੇ ਆਂਢ-ਗੁਆਂਢ ਦੇ ਕੋਲ ਇਕ ਕੁਲਫੀ ਦੁਕਾਨ ਅਤੇ ਇਕ ਹੋਸਪਿਟਲ ਹੈ। ਬਹੁਤ ਬਚੇ ਮੇਰੇ ਆਂਢ-ਗੁਆਂਢ ਦੇ ਵਿੱਚ ਰਹੰਦੇ ਹਨ। ਮੈਂ ਮੇਰੀ ਆਂਢ-ਗੁਆਂਢ ਦੇ ਵਿੱਚ ਤਿੰਨ ਸਾਲ ਰਹੰਦੇ ਹਨ। ਪਚਵੰਜਾ ਘਰ ਵੀ ਹਨ। ਮੈਨੂੰ ਮੇਰੇ ਆਂਢ-ਗੁਆਂਢ ਨੂੰ ਪਸੰਦ ਹੈ। ਮੇਰੇ ਆਂਢ-ਗੁਆਂਢ ਅੰਨ ਅਰਬੋਰ ਦੇ ਕੋਲ ਨਹੀਂ ਹੈ। ਮੇਰੇ ਆਂਢ-ਗੁਆਂਢ ਦੇ ਵਿੱਚ ਬੱਤੀਆਂ ਨਹੀਂ ਹਨ। ਮੇਰੇ ਘਰ ਦੇ ਸਾਮ੍ਹਣੇ ਇਕ ਖੁੱਲ੍ਹਾ ਪਾਰਕ ਹੈ। 

Tuesday, November 17, 2015

ਮੈ ਅਤੇ ਮੇਰਾ ਗੁਆਂਢਣਾ

ਮੇਰਾ ਨਾਂ ਇਰਫਾਨ ਹੈ ਅਤੇ ਮੇਰਾ ਉਮਰ ਤੇਈ ਸਾਲ ਹੈ । ਮੈਂ ਮਿਸ਼ੀਗਨ ਯੂਨੀਵਰਸਿਟੀ ਵਿੱਚ ਪੜ੍ਹਦਾ ਹਾਂ। ਮੈਂ ਐਨ ਆਰਬਰ ਵਿੱਚ ਰਹਿਂਦਾ ਹਾਂ। ਮੈਨੂੰ ਅੰਬ ਪਸੰਦ ਹਨ ਪਰ ਕੇਲੇ ਬਿਲਕੁਲ ਨਹੀਂ ਪਸੰਦ ਹਨ। ਮੈਂ ਦੋਰਮ ਵਿੱਚ ਰਹਿੰਦਾ ਹਾਂ ਪਰ ਮੇਰਾ ਘਰ ਬੰਗਲਾਦੇਸ਼ 'ਤੇ ਹੈ । ਮੇਰੇ ਘਰ ਦੇ ਖਬੇ ਮੇਰੇ ਗੁਆਂਦਣੇ ਰੇਹੇਂਦੇ ਹਨ | ਉਹਨਾਂ ਪਰਿਵਾਰ ਦੇ ਵਿੱਚ ਚਾਰ ਜਾਣੇ ਹਨ | ਉਹਨਾ ਪਰਿਵਾਰ ਨੂੰ ਵੱਡੇ ਪੁੱਤਰ ਆਸਟ੍ਰੇਲੀਆ ਦੇ ਵਿਚ ਪਰਦਾ ਹੈ | ਉਹਨਾ ਪਰਿਵਾਰ ਨੂੰ ਛੋਟਾ ਪੁਤਰ ਹਿਘ ਸਕੂਲ ਦੇ ਵਿਚ ਪਰਦਾ ਹੈ | ਤੁਹਾਨੂੰ ਪਿਤਾ ਜੀ ਦਵਾਈ ਕੀ ਦੁਕਾਨ ਦੇ ਵਿਚ ਕਾਮ ਕਰਦਾ ਹੈ | ਉਹਨੂੰ ਮਾਤਾ ਜੀ ਕੋਈ ਕਾਮ ਨਹੀ ਕਰਦੀ | ਮੇਰੇ ਗੁਆਂਦਣਾ ਦੇ ਘਰ ਬਹੁਤ ਵੱਡਾ ਹੈ | ਘਰ ਦੇ ਸਾਮ੍ਹਣੇ ਅਤੇ ਪਿੱਛੇ ਬਗੀਚੇ ਹਨ | ਮੇਰੇ ਗੁਆਂਦਣੇ ਘਰ ਦੇ ਅੰਦਰ ਇੱਕ ਭੂਰਾ ਕੁੱਕਰ ਹੈ | ਕੁੱਕਰ ਦਾ ਉਮਰ ਦੋ ਸਾਲ ਹੈ | ਮੇਰੇ ਗੁਆਂਦਾ ਬਹੁਤ ਚੰਗੇ ਲੋਕ ਹੈ | ਉਹਨਾ ਨੂੰ ਦੇ ਨਾਲ ਸਾਨੂੰ ਬਹੁਤ ਚੰਗੀ ਰਿਸ਼ਤਾ ਹੈ |

Wednesday, November 11, 2015

Mera Parivar

ਮੇਰਾ ਨਾ ਕਬੀਰ ਹੈ।  ਮੈ ਯੂਨਿਵੇਰ੍ਸਿਟੀ ਵਿਚ ਪੜਦਾ ਹਾ। ਮੇਰੇ ਪਰਿਵਾਰ ਵਿਚ ਚਾਰ ਜਣੇ ਹਨ, ਮੇਰੇ ਪਿਤਾ ਜੀ, ਮਾਤਾ ਜੀ, ਅਤੇ ਛੋਟੀ ਭੈਣ। ਅਸੀਂ ਇਕ ਛੋਟਾ ਪਰਿਵਾਰ ਹਾ।  ਅਸੀਂ ਸਾਰੇ ਟ੍ਰੋਯ ਵਿਚ ਰੈਂਦੇ ਹਾ। ਮੇਰੇ ਪਿਤਾ ਜੀ ਬਹੁਤ ਹੁਸ਼ਿਆਰ ਅਤੇ ਇਮਾਨਦਾਰ ਇਨਸਾਨ ਹਨ।  ਉਹ ਇਕ ਪ੍ਰੋਫੇਸੋਰ ਹਨ।  ਉਹ ਓਆਕ੍ਲੈੰਡ ਯੂਨਿਵੇਰ੍ਸਿਟੀ ਕਮ ਕਰਦੇ ਹਨ। ਮੇਰੇ ਮਾਤਾ ਜੀ ਬਹੁਤ ਨੇਕਦਿਲ ਅਤੇ ਸਨੇਹੀ ਇਨਸਾਨ  ਹਨ। ਉਹ ਇਕ ਡਾਕ੍ਟਰ ਹਨ।  ਉਹ ਇਕ ਦੇਤ੍ਰੋਇਦ ਦੇ ਹੋਸਪਿਟਲ ਕਮ ਕਰਦੇ ਹਨ।  ਮੇਰੇ ਇਕ ਛੋਟੀ ਭੈਣ ਵੀ ਹੈ।  ਉਹ ਮੇਰੇ ਤੋ ਦੋ ਸਾਲ ਛੋਟੀ ਹੈ। ਉਹ ਬਹੁਤ ਮਿਹਨਤੀ ਅਤੇ ਪਰਾਕੂ ਹੈ।  ਉਹ ਹੁਣੇ ਓਆਕ੍ਲੈੰਡ ਉਨਿਵੇਰ੍ਸਿਤ ਪੜਦੀ ਹੈ।  ਉਹ ਏਨ੍ਵਿਰੇਨ੍ਮ੍ਤਾਲ ਸਾਏਇਨ੍ਸ ਪੜਦੀ ਹੈ। ਮੇਰਾ ਪਰਿਵਾਰ ਇਕ ਸੁਖੀ ਪਰਿਵਾਰ ਹੈ।  ਮੇਰੇ ਪਰਿਏਵਾਰ ਵਿਚ ਬੁਹਤ ਜਿਆਦਾ ਪਿਆਰ ਹੈ। 

HW 13 - ਮੈਂ ਅਤੇ ਮੇਰਾ ਪਰੀਵਾਰ

ਮੈਂ ਅਤੇ ਮੇਰਾ ਪਰੀਵਾਰ 

ਮੇਰਾ ਨਾਮ ਬਲਦੀਪ ਸਿੰਘ ਹੈ।ਮੈਂ ਮਿਚਿਗਨ ਯੂਨਿਵੇਰ੍ਸਿਟੀ ਵਿਚ ਇਲੇਕ੍ਟ੍ਰਿਕਲ ਅਤੇ ਕੰਪਿਊਟਰ ਇੰਜੀਨੀਰਿੰਗ ਕਰਦਾ ਹਾਂ।ਮੇਰਾ ਪਰਿਵਾਰ ਛੋਟਾ ਹੈ। ਮੇਰੇ ਪਰੀਵਾਰ ਵਿੱਚ ਪੰਜ ਜਣੇ ਰਿਹੰਦੇ ਹਨ। ਮੈਂ ਆਪਣੇ ਪਰੀਵਾਰ ਵਿੱਚ ਸਰਿਆਂ ਨਾਲੋ ਛੋਟਾ ਹਾਂ। ਮੈਂ ਬਹੁਤ ਹੀ ਭੋਲਾ ਭਾਲਾ ਅਤੇ ਇਮਾਨਦਾਰ ਹਾਂ। ਮੇਰਾ ਇੱਕ ਵੱਡਾ ਭਰਾ, ਓਹ ਬਹੁਤ ਸਾਉ ਅਤੇ ਬਹੁਤ ਮੇਹਨਤ ਕਰਦਾ ਹੈ ਅਤੇ ਮੇਰੀ ਇੱਕ ਵੱਡੀ ਭੇਣ ਵੀ ਹੈ, ਓਹ ਬਹੁਤ ਚਲਾਕ ਹੈ, ਓਹ ਘਰ ਵਿਚ ਸਰਿਯਾਂ ਨਾਲ ਲੜਦੀ  ਰਿਹੰਦੀ ਹੈ।  ਮੇਰਾ ਵੱਡਾ ਭਰਾ ਸਕੂਲਕ੍ਰਾਫਟ ਵਿੱਚ ਪਰਦਾ ਹੈ ਅਤੇ ਮੇਰੀ ਭੇਨ ਨੁਰ੍ਸਿੰਗ ਦੀ ਤਿਆਰੀ ਕਰਦੀ ਹੈ। ਮੇਰੇ ਪੀਤਾ ਗੁਰਦੀਪ ਸਿੰਘ ਮੁੰਡੇ ਅਤੇ ਮੇਰੇ ਮਾਤਾ ਵਿਮਲਜੀਤ ਕੌਰ ਹੈ।  ਓਹ ਸਾਨੂੰ ਸਾਰਿਆ ਨੂੰ ਬਹੁਤ ਪੇਯਾਰ ਕਰਦੇ ਹਨ। ਮੇਰੇ ਪੀਤਾ ਬਹੁਤ ਸਿਧੇ ਸਾਧੇ ਨੇ ਅਤੇ ਓਹਨਾ ਦਾ ਸੁਭਾਹ ਬਹੁਤ ਵਧਿਆ ਹੈ।  ਓਹ ਬਹੁਤ ਨੇਕਦਿਲ ਨੇ।  ਮੇਰੇ ਮਾਤਾ ਜੀ ਦਾ ਸੁਭਾਹ ਵੀ ਬਹੁਤ ਵਦਿਆ ਹੈ।  ਮੇਰੇ ਪਰਿਵਾਰ ਵਿਚ ਕੋਈ ਵੀ ਸਖ਼ਤ ਸੁਭਾਹ ਦਾ ਨਹੀ ਹੈ। ਮੈਨੂ ਮੇਰਾ ਪਰਿਵਾਰ ਬਹੁਤ ਚੰਗਗਾ ਲਗਦਾ ਹੈ। 

HW 13 - Malika

myrw nW mwlIkw isMG scdyv hY[ mYN ie`k ividAwrQI hW[ myry pirvwr iv`c pMj jxy hn, dwdw-dwdI jI, Aqy mwqw-ipqw jI[ AsIN sWJy pirvwr iv`c rihMdy jW[ myry dwdw jI dw nW srdwr qrlocn isMG scdyv hY[ myry dwdw jI bhuq snyhI Aqy huiSAwr hn[ auh ie`k nykidl ienswn hn[ myry dwdw jI nUM tYins dyKnw Aqy AMgryzI pVRnw psMd hY[ myry dwdI jI dw nW srdwrnI AmrjIq kOr scdyv hY[ auh bhuq is`DI-swdI Aqy snyhI hn[ myry dwdI jI nUM pMjwbI pVRnw Aqy Kwxw pkwauxw bhuq psMd hY[ myry ipqw jI bhuq isAwxy Aqy imhnqI hn[ auh ie`k iemwndwr ienswn hn[ myry ipqw jI dw nW j`sI isMG scdyv hY[ aunW dw mnpsMd km ikRkyt Aqy Kbr dyKnw hY[ myry mwqw jI hsmuK Aqy snyhI hn[aunW dw nW sonIAw kOr scdyv hY[ myry mwqw jI nUM kMm krnw psMd hY[ myrw koeI BYx-Brw nhIN hY[ myrw pirvwr ie`k suKI pirvwr hY[ mYN Awpxw pirvwr nUM bhuq psMd krdI hW[

HW 13 - ਮੇਰਾ ਪਰਿਵਾਰ

ਮੇਰਾ ਨਾਂ ਪਰਮਵੀਰ ਹੈ। ਮੈਂ ਮਿਚੀਗਨ ਯੂਨੀਵਰਸਿਟੀ ਵਿੱਚ ਪੜ੍ਹਦਾ ਹਾਂ। ਮੇਰਾ ਪਰਿਵਾਰ ਛੋਟਾ ਹੈ। ਮੇਰੇ ਪਰਿਵਾਰ ਵਿੱਚ ਚਾਰ ਜਣੇ ਹਨ, ਮੇਰੇ ਪਿਤਾ ਜੀ, ਮੇਰੇ ਮਾਤਾ ਜੀ ਅਤੇ ਇੱਕ ਭੈਣ। ਮੇਰੇ ਪਿਤਾ ਜੀ ਬਹੁਤ ਹੁਸ਼ਿਆਰ ਅਤੇ ਮਿਹਨਤੀ ਹਨ। ਉਹਨਾਂ ਦਾ ਨਾਂ ਹਰਪਾਲ ਸਿੰਘ ਹੈ। ਉਹਨਾਂ ਨੂੰ ਗੋਲਫ ਖੇਡਣਾ ਬਹੁਤ ਪਸੰਦ ਹੈ। ਉਹ ਜਲੰਧਰ ਵਿੱਚ ਪੈਦਾ ਹੋਏ ਸੀ। ਮੇਰੇ ਮਾਤਾ ਜੀ ਬਹੁਤ ਨੇਕਦਿਲ ਇਨਸਾਨ ਹਨ। ਉਹਨਾਂ ਦਾ ਨਾਂ ਕਮਲਜੀਤ ਕੌਰ ਹੈ। ਉਹਨਾਂ ਨੂੰ ਬਾਜ਼ਾਰ ਜਾਣਾ ਅਤੇ ਖਾਣਾ ਪਕਾਉਣਾ ਬਹੁਤ ਪਸੰਦ ਹੈ। ਉਹ ਚੰਡੀਗੜ੍ਹ ਵਿੱਚ ਪੈਦਾ ਹੋਏ ਸੀ। ਮੇਰੀ ਭੈਣ ਦਾ ਨਾਂ ਰਵਨੀਤ ਕੌਰ ਹੈ। ਉਹ ਇੱਕ ਸਿਧੀ-ਸਾਦੀ, ਹੁਸ਼ਿਆਰ ਕੁੜੀ ਹੈ। ਮੇਰੀ ਭੈਣ ਵਿਆਹੀ ਹੈ ਤੇ ਉਸਦਾ ਇੱਕ ਛੋਟਾ ਮੁੰਡਾ ਵੀ ਹੈ। ਉਹ ਚਿਕਾਗੋ ਵਿੱਚ ਰਹਿੰਦੀ ਹੈ। ਮੇਰਾ ਪਰਿਵਾਰ ਇੱਕ ਸੁਖੀ ਪਰਿਵਾਰ ਹੈ। ਮੇਰੇ ਪਰਿਵਾਰ ਵਿੱਚ ਬਹੁਤ ਜਿਆਦਾ ਪਿਆਰ ਹੈ।    

Tuesday, November 10, 2015

HW - My Family - Sid

ਮੇਰਾ ਨਾਂ ਸਿਡ ਹੈ | ਮੇਰਾ ਪਰਿਵਾਰ ਛੋਟਾ ਹੈ | ਮੇਰਾ ਪਰਿਵਾਰ ਵਿਚ ਚਾਰ ਜਣ ਹਨ : ਮੇਰਾ ਪਿਤਾ - ਜੀ , ਮੇਰੀ ਮਾਤਾ - ਜੀ ਅਤੇ ਮੇਰੀ ਛੋਟੀ ਭੈਣ | ਮੇਰਾ ਪਰਿਵਾਰ ਬੇਂਗਲੋਰਵਿਚ  ਰਹੇੰਦੇ ਹਨ | ਮੇਰਾ ਪਿਤਾ-ਜੀ ਬੁਸਿਨੇੱਸ ਕਰਤਾ ਹੈ | ਮੇਰੀ ਮਾਤਾ - ਜੀ ਕਾਮ ਨਹੀ ਕਾਤੀ ਹੈ | ਮੇਰੀ ਭੈਣ ਇਕ ਵਿਦਿਆਰਥੀ ਹੈ - ਇਸਦਾ ਬੇਂਗਲੋਰ ਵਿਚ ਪ੍ਰਦੀ ਹੈ | ਮੇਰੇ ਨਾਨਾ - ਨਾਨੀ ਜੀ ਨੇੜੇ ਰਹਿੰਦੇ ਹਨ। ਮੇਰਾ ਪਿਤਾ - ਜੀ ਮਿਹਨਤੀ ਅਤੇ ਇਮਾਨਦਾਰ ਹੈ | ਮੇਰਾ ਪਿਤਾ - ਜੀ ਤੋ ਕ੍ਰਿਕ੍ਕੇਟ ਬਹੁਤ ਪਸੰਦ ਹੈ | ਮੇਰੀ ਮਾਤਾ - ਜੀ ਬਹੁਤ ਮਿਲਿੰਸਾਰ ਅਤੇ ਸਨੇਹੀ ਹੈ | ਮੇਰੀ ਮਾਤਾ - ਜੀ ਤੋ ਖਾਨਾ ਪਕਾਨਾ ਪਸੰਦ ਹੈ | ਮੇਰੀ ਭੈਣ ਸੀਡੀ - ਸਾਡੀ ਹੈ | ਮੇਰੀ ਭੈਣ ਤੋ ਗਾਨਾ ਗਾਨਾ ਅਤੇ ਸ਼ੋਰੇ ਮਚਾਨਾ ਬਹੁਤ ਪਸੰਦ ਹੈ | ਮੇਰਾ ਨਾਨੀ - ਜੀ ਅਤੇ ਮੇਰੀ ਨਾਨੀ - ਜੀ ਗਭੀਰ ਅਤੇ ਪਿਆਰਾ ਹਨ | ਮੇਰਾ ਪਰਿਵਾਰ ਬਹੁਤ ਸੋਹਨਾ ਅਤੇ ਚੰਗਾ ਹਨ |

HW 13

ਮੇਰੇ ਪਰਿਵਾਰ ਵਿੱਚ ਸੋਲ੍ਹਾਂ ਜਣੇ ਹਨ । ਮੇਰੇ ਦਾਦਾ -ਦਾਦੀ ਜੀ, ਨਾਨਾ-ਨਾਨੀ ਜੀ, ਮਾਤਾ-ਪਿਤਾ ਜੀ, ਚਾਚਾ-ਚਾਚੀ ਜੀ ਅਤੇ ਦੋ ਬਚੇ , ਮਾਮਾ-ਮਾਮੀ ਜੀ ਅਤੇ ਦੋ ਬਚੇ , ਅਤੇ ਇੱਕ ਭਰਾ ਹਨ । ਅਸੀਂ ਸਾਂਝਾ ਪਰਿਵਾਰ ਨਹੀਂ ਹਾਂ।  ਸਾਰੇ ਨੇੜੇ ਰਹਿੰਦੇ ਹਨ। ਮੇਰੇ ਦਾਦਾ- ਦਾਦੀ ਜੀ ਬਹੁਤ ਮਿਹਨਤੀਇਆਂ  ਹਨ । ਮੇਰੇ ਦਾਦੀ ਖਾਣਾ ਪਕਾਉਣਾ ਪਸੰਦ ਹਨ। ਮੇਰੇ ਨਾਨਾ -ਨਾਨੀ ਜੀ ਬਹੁਤ ਸੁਖੀ ਸੁਭਆ ਹਨ।ਮੈਨੂੰ ਬਹੁਤ ਵਧੀਆ ਮਾਪੇ ਹਨ। ਮੇਰੇ ਭਰਾ ਦਾ ਨਾਂ ਨਿਰਵੈਰ ਸਿੰਘ ਸੰਧੂ ਹੈ। ਨਿਰਵੈਰ ਨੂ ਚਿਰਾਰਤੀ ਬਚੇ ਪਰ ਇਕ ਚੰਗਾ ਭਰਾ ਹੈ।  ਨਿਰਵੈਰ ਨੂ ਬਾਸਕਟਬਾਲ ਪਸੰਦ ਹੈ। ਨਿਰਵੈਰ ਮੈਨੂੰ ਦਸਿਆ ਪੰਜਾਬੀ ਕਲਾਸ ਲੈਓ। ਮੇਰੇ ਭਰਾ ਮੇਰੇ ਚਾਚਾ ਜੀ ਵਰਗੇ ਲੁਗਦਾ ਹੈ। ਮੇਰੇ ਚਾਚਾ ਜੀ ਸੁਭ ਕੁਝ ਬਾਰੇ ਹੁਸਦਾ ਹੈ। ਮੇਰੇ ਮਾਮਾ ਜੀ ਇਕ ਬਹੁਤ ਹੁਸ਼ਿਆਰ ਆਦਮੀ ਹੈ। ਉਹ ਮਿਸ਼ੀਗਨ ਯੂਨੀਵਰਸਿਟੀ ਗਿਆ ਸੀ। ਮੇਰੇ ਚਾਚੀ ਜੀ ਅਤੇ ਮੇਰੇ ਮਾਮੀ ਜੀ ਬਹੁਤ ਸੋਹਣਇਆਂ ਅਤੇ ਚੰਗਿਆਂ ਹਨ। ਮੇਰੇ ਪਰਿਵਾਰ ਵਿੱਚ  ਬਹੁਤ ਪਿਆਰ ਹੈ। ਮੇਰੇ ਪਰਿਵਾਰ ਸੁਭ ਤੋਂ ਜਰੂਰੀ ਚੀਜ਼ ਹੈ। 

ਮੈ ਤੇ ਮੇਰਾ ਪਰਿਵਾਰ

ਮੇਰਾ ਨਾਂ ਇਰਫ਼ਾਨ ਹੈ | ਮੈਂ ਮਿਸ਼ਿਗਨ ਯੂਨਿਵਰਸਿਟੀ ਵਿੱਚ ਪੜ੍ਹਦਾ ਹਾਂ | ਮੇਰੇ ਪਰਿਵਾਰ ਵਿਚ ਚਾਰ ਜਾਣੇ ਹਨ, ਮੇਰੇ ਮਾਤਾ-ਪਿਤਾ ਜੀ , ਇਕ ਭੇਣ ਅਤੇ ਇਕ ਭਰਾ | ਅਸੀਂ ਛੋਟਾ ਪਰਿਵਾਰ ਵਿੱਚ ਰਹਿੰਦੇ ਹਾਂ | ਮੇਰੇ ਪਿਤਾ ਜੀ ਦਾ ਨਾਂ ਰਾਫਿਕ਼ੁਲ ਆਲਮ ਹੈ | ਓਹ ਬੜੇ ਹਸਮੁਖ ਸੁਭਾਅ ਦੇ ਹਨ ਪਰ ਓਹ ਬਹੁਤ ਮਿਹਨਤੀ ਮਹਾਜਨ ਹਨ | ਮੇਰੇ ਮਾਤਾ ਜੀ ਬੜੇ ਨੇਕਦਿਲ ਅਤੇ ਮਿਲਣਸਾਰ ਹਨ | ਮੇਰੇ ਮਾਤਾ ਜੀ ਦਾ ਨਾਂ ਫ਼ੇਰਦੋਸੀ ਆਲਮ ਹੈ |ਓਹਨਾਂ ਨੂੰ ਖਾਣਾ ਪਕਾਉਣਾ ਬਹੁਤ ਪਸੰਦ ਹੈ | ਮੇਰੀ ਭੈਣ ਦਾ ਨਾਂ ਅਨਿਸ਼ਾ ਹੈ | ਉਹ ਇਕ ਸਿਧੀ - ਸਾਦੀ, ਹੁਸ਼ਿਆਰ ਅਤੇ ਪੜਾਕੂ ਕੁੜੀ ਹੈ | ਮੇਰਾ ਇੱਕ ਭਰਾ ਹੈ | ਉਹ ਮੇਰੇ ਤੇ ਬਹੁਤ ਛੋਟਾ ਹੈ | ਉਸਦਾ ਨਾਂ ਜ਼ਾਏਮ ਹੈ | ਉਹ ਬੜਾ ਸ਼ਰਾਰਤੀ ਹੈ | ਉਸਦੀ ਮਨਪਸੰਦ ਖੇਡ ਫੁਟਬਾਲ ਹੈ | ਮੇਰਾ ਪਰਿਵਾਰ ਇੱਕ ਸੁਖੀ ਪਰਿਵਾਰ ਹੈ | ਮੇਰੇ ਪਰਿਵਾਰ ਵਿੱਚ ਬਹੁਤ ਜਿਆਦਾ ਪਿਆਰ ਹੈ |

HW 13

ਮੇਰਾ ਨਾਂ ਅਰਸ਼੍ਪ੍ਰੀਤ ਹੈ।  ਮੇਰੇ ਪਰਿਵਾਰ ਵਿੱਚ ਚਾਰ ਜਣੇ ਹਨ , ਮੇਰੇ ਮਾਤਾ - ਪਿਤਾ ਜੀ ਅਤੇ ਮੇਰੀ  ਇੱਕ ਵੱਡੀ ਭੈਣ  ਹੈ।ਮੇਰੇ ਦਾਦਾ-ਦਾਦੀ ਜੀ ਨੇੜੇ ਰਹਿੰਦੇ ਹਨ।  ਓਹ ਮੇਰੇ ਚਾਹਾ ਜੀ ਦੇ ਘਰ ਰਹਿੰਦੇ ਹਨ।  ਮੇਰੇ ਦਾਦਾ ਜੀ ਬਹੁਤ ਸਿਆਣੇ  ਅਤੇ ਨੇਕਦੀ ਇਨਸਾਨ ਹਨ। ਉਹਨਾਂ ਦਾ ਨਾਂ ਸਰਦਾਰ ਨਿਰਮਲ ਸਿੰਘ ਹੈ ਅਤੇ ਉਹਨਾਂ ਨੂ  ਕਿਤਾਬਾਂ ਪੜਨਿਆਂ ਬਹੁਤ ਪਾਸੰਦ ਹੈ।  ਮੇਰੇ 
ਦਾਦੀ ਜੀ ਬਹੁਤ ਹਸਮੁਖ ਅਤੇ ਸਨੇਹੀ ਹਨ।  ਮੇਰੇ ਪਿਤਾ ਜੀ ਇੱਕ ਚੰਗੇ ਅਤੇ ਨੇਕਦਿਲ ਆਦਮੀ ਹਨ. ਉਨਾਂ ਨੂ ਅਖਬਾਰ ਪੜਣਾ ਪਾਸੰਦ ਹੈ।  ਉਹ ਇਟ ਵਿੱਚ ਕਾਮ ਕਰਦੇ ਹਨ ਅਤੇ ਬਹੁਤ ਸ਼ਮਹਨਤੀ ਹਨ।  ਮੇਰੇ ਮਾਤਾ ਜੀ ਬਹੁਤ ਮਿਲਣਸਾਰ ਹਨ ਅਤੇ ਉਹ ਬਹੁਤ ਸਵਾਦ ਖਾਣਾ ਪਕਾਉਣਦੇ ਹਨ।  ਮੇਰੀ ਭੈਣ ਵੀਹ ਸਾਲਾਂ ਦੀ ਹੈ।  ਉਸਦਾ ਨਾਂ ਜਾਸਮਿਨ ਹੈ ਅਤੇ ਉਹ ਵਾਯਨ ਸਤਾਤ ਵਿੱਚ ਪੜ੍ਹ ਦੀ ਹੈ।  ਮੇਰੀ ਭੈਣ ਬਹੁਤ ਗਾਲੜੀ ਹੈ ਅਤੇ ਉਹ ਨੂ ਨਾਚਨਾ ਪਾਸੰਦ ਹੈ।  ਮੇਰਾ ਪਰਿਵਾਰ ਇੱਕ ਸੁਖੀ ਪਰਿਵਾਰ ਹੈ।  ਮੇਰੇ ਪਰਿਵਾਰ ਵਿੱਚ ਬਹੁਤ ਪਿਆਰ ਹੈ।  

HW 13

ਮੇਰਾ ਨਾਂ ਸ਼ਾਨ ਸਿੰਘ ਮਥਾਰੂ ਹੈ। ਮੇਰਾ ਪਰਿਵਾਰ ਵੇਸਟ ਬਲੂਮਫ਼ਿਏਲਦ ਰਹਿੰਦੇ ਹਨ। ਮੇਰਾ ਪਰਿਵਾਰ ਬਹੁਤ ਸਨੇਹੀ ਹਨ।  ਮੇਰਾ ਪਿਤਾ ਜੀ ਡਾਕਟਰ ਹੈ। ਉਹ ਬਹੁਤ ਮਿਹਤੇ ਅਤੇ ਮਿਲਣਸਾਰ ਹੈ। ਉਹ ਟਾਰਾਂਟੋ ਤੋ ਹੈ ਪਰ ਅੰਮ੍ਰਿਤਸਰ ਵਿਚ ਪੈਦਾ ਹੋਏ ਸੀ ।  ਉਹ ਖਾਣਾ ਪਸੰਦ ਹੈ। ਮੇਰੀ ਮਾਤਾ ਆਈਟੀ ਵਿਚ ਕਾਮ ਕਰਦਾ ਹੈ।  ਉਹ ਅੰਮ੍ਰਿਤਸਰ ਵਿਚ ਪੈਦਾ ਹੋਏ ਸੀ। ਮੇਰੀ ਮਾਤਾ ਪਕਾਉਣ ਲਈ ਪਸੰਦ ਹੈ। ਉਹ ਬਹੁਤ ਸਨੇਹੀ ਅਤੇ ਸਿਧੀ ਸਾਧੀ ਹੈ। ਮੇਰੇ ਮਾਤਾ ਪਿਤਾ ਹੁਸ਼ਿਆਰ ਅਤੇ ਵਿਆਹਿਆ ਹਨ। ਮੈਨੂੰ ਮੇਰੇ ਮਾਪੇ ਮਨਪਸੰਦ ਹੈ। ਮੈਨੂੰ ਇਕ ਭਰਾ ਹੈ। ਉਸਦਾ ਨਾਂ ਕੁਨਾਲ ਹੈ। ਉਹ ਹਾਈ ਸਕੂਲ ਵਿਚ ਪਰ੍ਹਦਾ ਹੈ। ਉਸਦਾ ਮਨਪਸੰਦ ਖਾਣਾ ਫ੍ਰੇੰਚ ਫ੍ਰੀਏਸ ਹੈ। ਉਹ ਬਹੁਤ ਸ਼ਰਾਰਤੀ ਹੈ ਅਤੇ ਨੇਕਦਿਲ ਹੈ। ਉਹ ਕੁਆਰਾ ਹੈ ਕਿਉਕਿ ਉਹ ਛੋਟਾ ਬੱਚਾ ਹੈ। ਮੇਰੇ ਪਰਿਵਾਰ ਸਾਂਝਾ ਪਰਿਵਾਰ ਨਾਹੇ ਹੈ ਪਰ ਮੇਰੇ ਅੰਕਲ ਅਤੇ ਮਾਸੀ ਨੇੜੇ ਰਹੰਦੇ ਹਨ। ਮੇਰੇ ਪਰਿਵਾਰ ਸ਼ਾਕਾਹਾਰੀ ਹੈ ਕਿਉਕਿ ਮੇਰੇ ਦਾਦਾ ਜੀ , ਦਾਦੀ ਮਾ , ਨਾਨਾ ਜੀ , ਅਤੇ ਨਾਨੀ ਮਾ ਸ਼ਾਕਾਹਾਰੀ ਹਨ। ਮੈਨੂੰ ਇਕ ਸਨੇਹੀ ਪਰਿਵਾਰ ਨਾਲ ਰਹੰਦਾ।

HW 13 Komal



                                                                           HW 13

ਮੇਰੇ ਪਰਿਵਾਰ ਵਿੱਚ ਬਹੁਤ ਜਣੇ ਹਨ। ਮੈਂ ਆਪਣੇ ਮਾਤਾ ਜੀ, ਪਿਤਾ ਜੀ, ਭੈਣ ਅਤੇ ਭਰਾ ਨਾਲ ਰਹਿੰਦੀ ਹਾਂ। ਮੈਂ ਆਪਣੇ ਪਰੀਵਾਰ ਨੂੰ ਬਹੁਤ ਪਸੰਦ ਕਰਦੀ  ਹਾਂ।  ਮੇਰੇ ਪਿਤਾ  ਜੀ ਦਾ ਬਹੁਤ ਗੰਭੀਰ ਸੁਭਆ ਹੈ, ਪਰ ਉਹ ਬਹੁਤ ਮਿਹਨਤੀ  ਹਨ।  ਉਹ ਸਾਡਾ ਧਿਆਨ ਰਾਖਦੇ ਹਨ।  ਮੇਰੇ ਮਾਤਾ ਜੀ ਬਹੁਤ ਨੇਕਦਿਲ ਅਤੇ ਮਿਲਣਸਾਰ ਹਨ।  ਮੇਰੀ ਮਾਤਾ ਜੀ ਨੂੰ ਕੰਮ ਤੇ ਜਾਣਾ ਪਸੰਦ ਹੈ। ਮੇਰਾ ਭਰਾ ਛੇ ਸਾਲਾਂ ਦਾ ਹੈ ਅਤੇ ਓਸ ਦਾ ਨਾਂ ਅਵੀਰ ਹੈ।ਅਵੀਰ ਬਹੁਤ ਸ਼ਰਾਰਤੀ ਹੈ ਪਰ ਉਹ ਸਨੇਹੀ ਹੈ। ਅਵੀਰ ਦਾ ਮਨ ਪਸੰਦ ਰੰਗ ਲਾਲ ਹੈ।  ਓਸ ਨੂੰ ਖਿਡੌਣੇਆਂ ਨਾਲ ਖੇਡਣਾ ਪਸੰਦ ਹੈ। ਮੇਰੇ ਭੈਣ ਦਾ ਨਾਂ ਹਰਮਨ ਹੈ।  ਹਰਮਨ ਤੇਰਾਂ ਸਾਲਾਂ ਦੀ ਹੈ ਅਤੇ ਓਸ ਨੂੰ ਪੜ੍ਹਨਾ ਪਸੰਦ ਹੈ।  ਓਸ ਦੇ ਕੋਲ ਬਹੁਤ ਕਿਤਾਬਾਂ ਹਨ।  ਓਸ ਨੂੰ ਲਾਲ ਰੰਗ ਪਸੰਦ ਨਹੀਂ ਹੈ।  ਓਸ ਦਾ ਮਨ ਪਸੰਦ ਰੰਗ ਹਰਾ ਹੈ। ਹਰਮਨ ਨੂੰ ਖਾਨਾ ਖਾਣਾ ਵੀ ਬਹੁਤ ਪਸੰਦ ਹੈ। ਹਰਮਨ ਹੋਸ਼ਿਆਰ ਹੈ ਪਰ ਬਹੁਤ ਸੁਸਤ ਵੀ ਹੈ।  ਮੈਂ ਵੀ ਹਰਮਨ ਵਾਂਗੋ ਸੁਸਤ ਹਾਂ। ਮੇਰਾ ਮਨ ਪਸੰਦ ਰੰਗ ਗੁਲਾਬੀ ਹੈ।  ਮੈਂ ਸੌਣਾ ਪਸੰਦ ਕਰਦੀ ਹਾਂ।  ਮੇਰਾ ਪਰਿਵਾਰ ਬਹੁਤ ਚੰਗਾ ਹੈ।