Tuesday, November 8, 2016

HW-13

105 ਸਟੇਟ ਸੜਕ 
ਐਨ ਆਰਬਰ 
8 ਨਵੰਬਰ 2016


ਪਿਆਰੀ ਸਿਮਰਨ ,


ਸਤ ਸ੍ਰੀ ਅਕਾਲ!

ਕੀ ਹਾਲ ਚਾਲ ਹੈ? ਮੈਂ ਸੁਣਿਆ ਹੈ ਕਿ ਤੂੰ ਛੁਟੀਆਂ ਮਨਾਉਣ ਜਾ ਰਹੀ ਹੈ।  ਕਿਥੇ ਜਾ ਰਹੀ ਹੈ? ਤੈਂਨੂੰ ਜਰੂਰ ਨ੍ਯੂ ਯੌਰਕ ਜਾਣਾ ਚਾਹੀਦਾ ਹੈ।  ਮੈਂ ਪਿਛਲੇ ਸਾਲ ਗਾਈਂ ਸੀ।  ਨ੍ਯੂ ਯੌਰਕ ਵਿੱਚ ਬਹੁਤ ਕੁੱਝ ਦੇਖਣ ਨੂੰ ਹੈ।  ਇੱਕ ਤਾਂ ਓਥੇ ਸਤਾਤੂਏ ਅਵ ਲਿਬਰਟੀ ਹੈ ਜੋ ਬਹੁਤ ਮਸ਼ਹੂਰ ਹੈ।  ਇਥੇ ਫੇਰੀ ਲੈ ਕੇ ਜਾਣਾ ਪੈਂਦਾ ਹੈ , ਪਰ ਇੱਕ ਵਾਰੀ ਇਲੈਂਡ ਤੇ ਪਹੁੰਚ ਗਏ ਤਾਂ ਬਹੁਤ ਮਜ਼ਾ ਆਉਂਦਾ ਜੈ।  ਇਹ ਦੇ ਤੋਂ ਬਾਅਦ ਸੇੰਟ੍ਰਲ ਪਾਰਕ, ਐਮਪੀਰੇ ਸਟੇਟ ਬਿਲਡਿੰਗ, ਅਤੇ 9/11 ਵਾਲਾ ਮੈਮੋਰੀਅਲ ਦੇਖਣਾ ਚਾਹੀਦਾ ਹੈ।  ਜੇ ਤੂੰ ਆਪਣੇ ਦੋਸਤਾਂ ਨਾਲ ਜਾ ਰਹੀ ਹੈ ਤਾਂ ਚਿਨਾ ਟਾਊਨ ਅਤੇ ਲਿਟਲ ਇਟਲੀ ਜਾਣਾ ਚਾਹੀਦਾ  ਹੈ , ਇਹ ਦੋ ਜਗਾ ਖਾਣੇ ਲਈ ਬਹੁਤ ਵਧੀਆ  ਹਨ । ਨ੍ਯੂ ਯੌਰਕ ਵਿੱਚ ਬਹੁਤ ਮਿਊਜ਼ੀਅਮ ਵੀ ਦੇਖਣ ਵਾਲੇ ਹਨ. ਖ਼ਾਸ ਕਰਕੇ ਏਲਿਸ ਇਲੈਂਡ ਵਾਲਾ ਮਿਊਜ਼ੀਅਮ ਦੇਖਣ ਵਾਲਾ ਹੈ।  ਇਹ ਬਹੁਤ ਸੋਹਣਾ ਮਿਊਜ਼ੀਅਮ ਹੈ ਤੇ ਇਥੇ ਬਹੁਤ ਕੁੱਝ ਸਿੱਖਣ ਨੂੰ ਵੀ ਮਿਲਦਾ ਹੈ।  ਜੇ ਟਾਈਮ ਲਗਾ ਤਾਂ ਗ੍ਰੈੰਡ ਸੇੰਟ੍ਰਲ ਸਟੇਸ਼ਨ ਵੀ ਜਾਵੀਂ।  ਇਥੇ ਬਹੁਤ ਫ਼ਿਲਮਾਂ ਦੇ ਸੀਨ ਸ਼ੂਟ ਹੋਏ ਸੀ ਤੇ ਬਹੁਤ ਸੋਹਣਾ ਸਟੇਸ਼ਨ ਹੈ।  ਜਦੋਂ ਮੈਂ ਨ੍ਯੂ ਯੌਰਕ ਗਈ ਸੀ , ਮੈਨੂੰ ਸੱਭ ਤੋਂ ਵਧੀਆ ਟਾਈਮਜ਼ ਸਕੂੜ੍ਹੇ ਲਗਿਆ ਸੀ।  ਟਾਈਮਜ਼ ਸਕੂੜ੍ਹੇ ਖਰੀਦਾਰੀ ਕਰਨ ਲਈ ਬਹੁਤ ਚੰਗਾ ਹੈ, ਤੇ ਰਾਤ ਨੂੰ ਬਹੁਤ ਸੋਹਣਾ ਲੱਗਦਾ ਹੈ। ਨ੍ਯੂ ਯੌਰਕ ਵਿੱਚ ਤੈਨੂੰ ਬਹੁਤ ਮਜ਼ਾ ਆਵੇਗਾ, ਪਰ ਕਿਹਾਲ ਰੱਖੀਂ ਕੇ ਰਾਤ ਨੂੰ ਬਾਹਰ ਇਕੱਲੀ ਨਾਂ ਕਿਥੇ ਜਾਵੀਂ। ਚੰਗਾ ਫੇਰ ਅਸੀਂ ਮਿਲਦੇ ਹਾਂ ਤੇਰੀਆਂ ਛੁਟੀਆਂ ਤੋਂ ਬਾਅਦ। ਮੈਨੂੰ ਆਪਣੇ ਵਕੈਸ਼ਨ ਬਾਰੇ ਸੱਭ ਦਸੀ। 
Image result for new york

ਤੇਰੀ ਸਹੇਲੀ ,
ਅਰਸ਼



HW 13

Image result for miami pictures


ਅਕਸ਼ੇ,

ਤੂੰ ਛੁੱਟੀਆਂ ਵਿੱਚ ਕਿੱਥੇ ਜਾਣਾ?

ਮੈਂ ਤਾਂ ਕਿਹਣਾ ਤੂੰ ਮਾਏਮੀ ਜਾਹ, ਤੇਰਾ ਦਿਲ ਖੁਸ਼ ਹੋ ਜਾਣਾ ਉੱਥੇ ਜਾ ਕੇ ।

ਉਥੋਂ ਦੀਆਂ ਸੋਹਣੀਆਂ ਅਤੇ ਸਾਫ ਬੀਚਾਂ ਹਨ।

ਪਾਣੀ  ਬੋਹਤ  ਸਾਫ  ਹੈ।

ਚਮਕਦੀ ਧੁੱਪ  ਤੇ ਗਰਮ ਮੌਸਮ ਬਹੁਤ ਹੀ ਵਧੀਆ ਹੈ ।

ਮੌਸਮ ਵਧੀਆ ਹੋਣ ਕਰਕੇ ਸੜਕਾਂ , ਦੁਕਾਨਾਂ ਤੇ ਬਹੁਤ ਰੌਣਕ ਰਹਿੰਦੀ ਹੈ ।

ਉੱਥੇ ਯੂਨੀਵਰਸਲ ਸਟੂਡੀੳ ਵੀ ਦੇਖਣ ਵਾਲਾ ਹੈ ।

 ਉੱਥੇ ਸਮੁੰਦਰੀ ਭੋਜਣ ਜਿਵੇਂ ਮੱਛੀ, ਸ਼ਰਿੰਪ, ਲਾਬਸਟਰ ਬਹੁਤ ਹੀ ਸਵਾਦ ਹੈ ।

ਇੱਕ ਵਾਰ ਬਾਹਰ ਨਿੱਕਲ ਕੇ ਘਰ ਜਾਣ ਨੂੰ ਦਿਲ ਨਹੀਂ ਕਰਦਾ ।

ਗਰਮੀ ਜ਼ਿਆਦਾ ਪੈਣ ਕਰਕੇ ਪਾਣੀ ਦੀ ਬੋਤਲ ਆਪਣੇ ਨਾਲ ਰੱਖੀਂ ।

ਛਤਰੀ ਅਤੇ ਟੋਪੀ ਵੀ ਨਾਲ ਰੱਖੀਂ ।

ਇਸ ਸ਼ਹਿਰ ਦੀਆਂ ਸੜਕਾਂ  ਅਤੇ ਗਲੀਆਂ ਬਹੁਤ ਸਾਫ ਹਨ ।

ਉੱਥੇ ਦੇ ਉੱਚੇ ਪਾਮ ਦਰਖਤ  ਬਹੁਤ ਹਨ।

ਮੈਂ ਸੋਚਦਾ ਹਾਂ ਤੇ ਤੂੰ ਇੱਥੇ ਜਰੂਰ ਜਾਵੇਂਗਾ।

ਇਸ ਸੇ਼ਹਰ  ਵਿਚ ਬਹੁਤ ਕੁਝ ਦੇਖਣ ਵਾਲਾ ਹੈ ।

ਇਥੇ  ਚਿਤਰਕਾਰ ਅਜਾਇਬ ਘਰ ਹੈ ।

 ਜੇ ਵੀ ਇਕ ਵਾਰ ਉੱਥੇ ਜਾਂਵਾਗਾ ਤੇਰਾ ਦਿਲ ਵਾਪਸ ਆੳਣ ਨਹੀਂ ਹੋਵੇ ।

-ਅਬੀਜੀਤ

Monday, April 11, 2016

HW 18

ਪਿਆਰੀ ਅਵਨੀਤ,
ਸਤਿ ਸ੍ਰੀ ਅਕਾਲ।  ਤੂੰ ਕਿਵੇ ਹੈ।  ਸਾਰਾ ਕੁਝ ਕਿਵੇ ਹੈ।  ਮੈਂ ਮਿਸ਼ਿਗਨ ਯੂਨੀਵਰਸਿਟੀ ਵਿੱਚ ਪੜ੍ਹਾਈ ਕਰਦੀ ਹਾਂ। ਇਥੇ ਮੈਂ ਪੰਜਾਬੀ ਕਲਾਸ ਵਿੱਚ ਹਾਂ।  ਇਹ ਕਲਾਸ ਮੈਨੂੰ ਬਹੁਤ ਪਸੰਦ ਹੈ।  ਸਾਰੇ ਵਿਦਿਆਰਥੀ ਇੱਕ ਦੂਸਰੇ ਦੇ ਦੋਸਤ ਹਨ।  ਅਸੀਂ ਸਾਰੇ ਇੱਕਠੇ ਕਮ ਕਰਦੇ ਹਨ। ਜਰੇਕ ਸਮੈਸਟਰ ਅਸੀਂ ਇੱਕ ਵਿਡੀਓ ਬਣਾਉਦੇ ਹਨ ਅਤੇ ਆਪਣੇ ਪੰਜਾਬੀ ਦੇ ਹੁਨਰ ਦਿਕਾਉਂਦੇ ਹਨ।  ਅਸੀਂ ਕਹਾਣੀਆਂ ਸੁਣਦੇ ਹਨ ਅਤੇ ਕਵੀਤਾਵਾਂ ਪੜਦੇ ਹਨ। ਕਦੇ - ਕਦੇ ਅਸੀਂ ਜੇਪੋਰਡੀ ਵੀ ਖੇਡਦੇ ਹਨ ਅਤੇ ਪੰਜਾਬੀ ਗਾਨੇ ਸੁਣਦੇ ਹਨ। ਮੈਨੂੰ ਇਹ ਕਲਾਸ ਬਹੁਤ ਪਸੰਦ ਹੈ ਕਿਓੰਕੀ ਮੈਂ ਬਹੁਤ ਕੁਝ ਸਿਖਿਆ, ਅਤੇ ਤੈਨੂੰ ਵੀ ਇਹ ਕਲਾਸ ਲੈਣੀ ਚਾਹੀਦੀ ਹੈ।

ਬਹੁਤ ਪਿਆਰ ,
ਕੋਮਲ 

HW 18

 ਕਿਰਨ,
ਸਤ ਸ੍ਰੀ ਅਕਾਲ! ਤੈਰਾ ਕੀ ਹਾਲ ਚਾਲ ਹੈ ? ਮੈ ਠੀਕ ਹਾ।  ਯੂਨੀਵਰਸਿਟੀ ਵਿੱਚ ਮੈ ਹਮੇਸ਼ਾ ਰੁੱਝਆ ਰਹਿੰਦੀ ਹਾਂ। ਮੈ ਆਪਨੀ ਪੰਜਾਬੀ ਕਲਾਸ ਦੇ ਬਾਰੇ ਦਸਣਾ ਚਾਹੁੰਦੀ ਹਾਂ। ਇਹ ਸਭ ਤੋ ਚੰਗੀ ਕਲਾਸ ਹੈ।  ਮੇਰੀ ਕਲਾਸ ਵਿੱਚ ਅੱਠ ਬਚੇ ਹਨ ਅਤੇ ਸਾਰੇ ਬਚੇ ਪੰਜਾਬੀ ਕਲਾਸ ਨੂ ਬਹੋਤ ਪਸੰਦ ਹੈ। ਹਰ ਰੋਜ ਕਲਾਸ ਬਾਰਾਂ ਵਜੇ ਸ਼ੁਰੂ ਹੋਂਦੀ ਹੈ। ਅਸੀਂ ਸ਼ੁਕਰਵਾਰ, ਸ਼ਨੀਵਾਰ ਅਤੇ ਐਤਵਾਰ ਨਹੀ ਮਿਲਦੇ ਹਾਂ। ਸਾਡੇ ਅਧਿਆਪਕ ਬਹੋਤ ਸਨੇਹੀ ਅਤੇ ਹੁਸ਼ਿਆਰ ਹੈ। ਓਹ ਸਾਨੂ ਕਹਾਣੀਆ ਸੁਣਾਦੀ ਅਤੇ ਅਸੀਂ ਪੰਜਾਬੀ ਗਾਣੇ ਸੁਣਦੀ ਹੈ ਕਿਉਕਿ ਸਾਨੂ ਪੰਜਾਬੀ ਦੀ ਭਾਸ਼ਾ ਸਮਝਣੀ ਚਾਹੀਦੀ ਹੈ। ਹੁਣ ਅਸੀਂ ਸਾਰੇ ਪੰਜਾਬੀ ਲਿਖਣੇ ਅਤੇ ਬੋਲਨੀ ਆਦਾ ਹਾ। ਤੂ ਇਸ ਕਲਾਸ ਵੀ ਲੈਲੋ। ਮੈ ਬਹੋਤ ਖ਼ੁਸ਼ ਹਾ ਕੀ ਤੂ ਅਗਲੇ ਸਾਲ ਇਥੇ ਆ ਰਹੀ ਹੈ। ਚੰਗਾ ਫਿਰ ਮੈ ਤੈਨੂ ਗਰਮੀਆ ਵਿੱਚ ਮਿਲਾਂਗੀ। 

ਮਲਿਕਾ ਸਚਦੇਵ 

Sunday, April 10, 2016

HW 18

ਮਇਕ ,
         ਕਿਵੇਾਂ? ਤੇਰੀ ਪੜੀ ਕਿਵੇਂ ਲੱਗ ਰਹੀ ਹੈ। ਮੇਰੀ ਪੜੀ ਬਹੁਤ ਚੰਗੀ ਲੱਗ ਰਹੀ ਹੈ। ਮੈ ਯੁਨੀਵਰਸਤੀ ਵਿਚ ਪੰਜੱਬੀ ਕਲਾਸ ਵਿਚ ਹਾਂ। ਮੈਨੂ ਈਹ ਕਲਾਸ ਬਹੁਤ ਚੁੰਗੀ ਲੁਗਦੀ ਹੈ ਇਹ ਕਲਾਸ ਵਿਚ ਬਹਤ ਕੁਝ ਸਿਖਦਾ ਹੈ। ਕਲਾਸ ਦੇ ਬੁਚੇ ਮੇਰੇ ਦੋਸਤ ਹਨ।  ਅਸੀ ਇਕ ਦੂਜੇ ਦੀ ਮੁਦਦ ਕਰਦੇ ਹਾ। ਸਾਢੀ ਕਲਾਸ ਦੀ ਆਇਦੀਪਕ ਬਹੁਤ ਚੁੰਗੀ ਹੋ। ਅਪਰਨੀ ਮਦਦ ਕਰਦੀ ਹੋ ਜਸ ਸਾਨੂ ਕੁਝ ਪੁਤਾ ਨਹੀ। ਮੈ ਪੰਜਾਬੀ ਕਲਾਸ ਵਿਚ ਸ਼ਾਨ ਅਤੇ ਕਬੀਰ ਨਾਲ ਕੁਮ ਕਰ ਦਾ ਹਾ।  ਮੈ ਈਕ ਮੂਵੀ ਵੀ ਬੁਰਨਈ ਸੀ। ਸਡੀ ਕਲਾਸ ਹਰ ਰੋਜ 12 ਵੁਜੇ ਸ਼ੁਰੂ ਹੁੰਦੀ ਹੈ। ਮੈ ਬਹੁਤ ਖੁਸ਼ੀ ਵਿਚ ਕਲਾਸ ਜ਼ਾਦਾ ਹਾ। ਯੁਨੀਵਰਸਤੀ ਦੀ ਮਿਚਿਗਾਨ ਜ਼ਰੁਰੀ ਆਓ ਤੇ ਮੈ ਤੈਨੂ ਸਾਰਾ ਕੁਝ ਦਿਖਾਵਗ਼ਾ।
ਅਬੀ

HW 18

ਮੇਰੇ ਪਿਆਰਾ ਛੋਟਾ ਵੀਰ ਰੋਹਨ,
 ਕੀ ਹਲ ਚਲ ਹੈ? ਮੈਂ ਤੇਨੂੰ ਬਹੁਤ ਮਿਸ ਕਰਦੀ ਹੈ। ਮੈਂ ਯੂਨਿਵਿਰ੍ਸਿਟੀ ਵਿੱਚ ਬਜੁਤ ਰੁੱਝਿਆ ਰਹਿੰਦਾ ਹੈ।  ਜੁਦੋੰ ਤੂੰ ਇਥੇ ਪੜਦਾ ਜਰੂਰ ਪੰਜਾਬੀ ਕਲਾਸ ਲੈਲੋ। ਮੇਰੇ ਕਲਾਸ ਬਹੁਤ ਛੋਟਾ ਅਤੇ ਵਦੀਆ ਹੈ। ਮੇਰੇ ਕਲਾਸ ਵਿਚ ਇਕ ਅਧਿਆਪਕ ਅਤੇ ਅਠ ਵਿਦਿਆਰਥੀਆਂ ਹਨ। ਇਹ ਮੇਰੀ ਸੁਭ ਤੋਂ ਛੋਟਾ ਕਲਾਸ ਹੈ। ਪਿਛਲੇ ਸਾਲ ਹੋਰ ਜਾਣੇ ਸੀ ਪਰ ਚਾਰ ਵਿਦਿਆਰਥੀਆਂ ਗਗ੍ਰਾਦੁਆਠੇ ਹੋ ਗਿਆ। ਅਸੀਂ ਇਕ ਘੰਟੇ ਲਈ ਮਿਲਦੇ ਸੋਮਵਾਰ ਮੰਗਲਵਾਰ ਬੁੱਧਵਾਰ ਵੀਰਵਾਰ।  ਇਹ ਸੇਮੇਸਟਰ ਤਿੰਨ ਮੁੰਡੇ ਤੇ ਪੁੰਜ ਕੁੜੀਆਂ ਹੈ। ਮੇਰੇ ਅਧਿਆਪਕ ਬਹੁਤ ਯੁਵਾ ਹੈ। ਉਹ ਦੀ  ਇਕ ਬੇਟੀ ਹੈ ਜੇੜੇ ਉਮਰ ਮੇਰੇ ਨਾਲ ਹੈ।  ਕਦੀ ਕਦੀ ਉਹ ਦੀ ਬੇਟੀ ਸਾਡੇ ਕਲਾਸ ਨੂੰ ਆਉਂਦਾ। ਅਗਲੇ ਹਫਤੇ ਇਕ ਵਡੇ ਇਮਤਿਹਾਨ ਹੈ।  ਮੈਂ ਘਬਰਾ ਲਗਦੀ ਹੈ।  ਇਹ ਸ਼ਨੀਵਾਰ-ਐਤਵਾਰ ਮੈਂ ਤੇਰੀ ਨਾਲ ਪੜਾਂਗੀ।  ਫਿਰ ਮਾਲਾਂਗੇ। 

ਨਵੀਨ 

Thursday, April 7, 2016

HW-18

ਕੁਨਾਲ,

ਤੁਸੀਂ ਕਿਵੇ ਹੋ? ਮੈਂ ਬਹੁਤ ਠੀਕ ਹਾਂ। ਮੇਰੇ ਸਬ ਤੋਂ ਵਧੀਆ ਕਲਾਸ ਪੰਜਾਬੀ ਹੈ। ਉਸ ਕਲਾਸ ਵਿਚ ਮੈਂ ਬਹੁਤ ਸਿਖਿਆ। ਮੈਨੂ ਹੁਣ ਚਾਲੀ ਕਰਨ ਗਿਣਤੀ ਕਰ ਸਕਦਾ ਹੈ। ਇਸ ਕਲਾਸ ਵਿਚ ਸਿਰਫ ਅਠ ਵਿਦਿਆਰਥੀ ਹਨ। ਇਸ ਕਰਕੇ ਮੈਨੂ ਸਰੇ ਨੂੰ ਪਤਾ ਹੈ।  ਮੇਰਾ ਅਧਿਆਪੁਕ ਡਾਕਟਰ ਗਿੱਲ ਹਨ। ਉਸ ਨੇ ਹਿੰਦੀ ਵੀ ਸਿਖੇ। ਏਸ ਸਮੈਸਟਰ ਲਗਭਗ ਹੋ ਗਿਆ। ਮੇਰੇ ਦੋਸਤਾਂ ਕਲਾਸ ਵਿਚ ਦੇ ਨਾਂ ਅਭਿਜੀਤ, ਕਬੀਰ, ਨੋਸ਼ੀਨ, ਅਰਾਸ਼ਾਪ੍ਰੀਤ, ਕੋਮਲ, ਨਵੀਨ , ਅਤੇ ਮਲਿਕਾ ਹਨ। ਅਭਿਜੀਤ, ਅਰਾਸ਼ਾਪ੍ਰੀਤ, ਕੋਮਲ, ਨਵੀਨ, ਅਤੇ ਮਲਿਕਾ ਮੇਰੇ ਵਰਗੇ ਹਨ।  ਅਸੀਂ ਪਹਿਲੇ ਸਾਲ ਹਾਂ। ਜਲਦੀ ਮਿਲਦੇ ਹੈ।  

ਇਮਾਨਦਾਰੀ

ਸ਼ਾਨ ਮਥਾਰੂ 


Tuesday, April 5, 2016

HW 18

ਜਸਮੀਨ,

ਤੇਰਾ ਕੀ ਹਾਲ ਹੈ? ਕਨੇੱਡਾ ਵਿਚ ਕਿਸਤਰਾ ਸਬ ਕੁਚ ਚਲ ਰਿਹਾ ਹੈ ? ਮੈਂ ਤੈੰਨੂ ਆਪਣੀ ਪੰਜਾਬੀ ਕਲਾਸ ਬਾਰੇ ਦਸਣਾ ਚਾਹੁੰਦਾ ਹਾਂ। ਮੇਰੀ ਪੰਜਾਬੀ ਕਲਾਸ ਵਿਚ ਅਠ ਵਿਦਿਆਰਥੀ ਹਨ। ਅਸੀਂ ਹਰ ਰੋਜ ਬਾਰਾਂ ਵਜੇ ਇਕਠੇ ਹੁੰਦੇ ਹਾਂ। ਅਸੀਂ ਹਫਤੇ ਵਿਚ ਚਾਰ ਦਿਨ, ਸੋਮਵਾਰ, ਮੰਗਲਵਾਰ, ਬੁਦਵਾਰ, ਤੇ ਵੀਰਵਾਰ ਨੂੰ ਮਿਲਦੇ ਹਾਂ।  ਅਸੀਂ ਬੁਦਵਾਰ ਨੂੰ ਨੋਰਥ ਕਵਾਡ ਵਿੱਚ ਮਿਲਦੇ ਹਾਂ ਤੇ ਬਾਕੀ ਦਿਨ ਅਸੀਂ ਠੇਯਰ ਇਮਾਰਤ ਵਿੱਚ ਮਿਲਦੇ ਹਾਂ। ਅਸੀਂ ਸਾਰਿਆ ਨੇ ਇਸ ਕਲਾਸ ਵਿਚ ਪੰਜਾਬੀ ਨੂੰ ਲਿਖਣਾ ਤੇ ਪੜਨਾ ਸਿਖਿਆ। ਹੁਣ ਸਾਰੇ ਵਿਦਿਆਰਥੀ ਪੰਜਾਬੀ ਬੜੀ ਅਚੀ ਤਰਾ ਲਿਖ ਤੇ ਪੜ ਸਕਦੇ ਹਨ। ਸਾਡੀ  ਅਧਿਆਪਕਾ ਦਾ ਨਾ ਡਾਕਟਰ ਗਿਲ ਹੈ।  ਉਹ ਸਾਨੂੰ  ਬੜਾ ਚੰਗੀ ਤਰਾ ਪ੍ਰਹਉਂਦੀ ਹੈ। ਉਹ ਸਾਨੂੰ ਪੰਜਾਬੀ  ਪੜਨਾ ਤੇ ਲਿਖਣ ਸਿਖਾਉਂਦੀ ਹੈ ਤੇ ਸਾਨੂੰ ਪੰਜਾਬੀ ਸ਼ਬਦਾ ਦੇ ਸਪੈਲਿੰਗ ਤੇ  ਪੰਜਾਬੀ ਦੀ ਵਿਆਕਰਣ ਵੀ ਸਿਖਾਉਂਦੀ ਹੈ। ਡਾਕਟਰ ਗਿਲ ਯੂਨਿਵੇਰ੍ਸਿਟੀ ਤੇ ਹਿੰਦੀ ਦੀ ਕਲਾਸ ਵੀ  ਪ੍ਰਹਉਂਦੀ  ਹਨ।  ਮੈ ਇਸ ਕਲਾਸ ਵਿੱਚ ਬੁਹਤ ਸਿਖਦਾ ਹਾਂ ਤੇ ਮੈਂ ਖੁਸ਼ ਹੈ ਕੀ ਮੈ ਇਹ ਕਲਾਸ ਲਿਤੀ। 

ਕਬੀਰ 

HW-18

ਪਿਆਰੀ ਸਿਮਰਨ ,

ਕੀ ਹਾਲ ਹੈ ਤੇਰਾ ? ਮੈਂ ਤੈੰਨੂ ਆਪਣੀ ਪੰਜਾਬੀ ਕਲਾਸ ਬਾਰੇ ਦੱਸਨਾ ਚਾਹੁਨੀ ਹਾਂ।  ਮੇਰੀ ਕਲਾਸ ਵਿਚ ਅੱਠ ਵਿਦਿਆਰਥੀ ਹਨ। ਅੱਠ ਵਿਚੋਂ ਛੇ ਵਿਦਿਆਰਥੀ ਫਰੈਸ਼ਮੈਨ ਹਨ।  ਇੱਕ ਵਿਦਿਆਰਥੀ ਜੂਨੀਅਰ ਹੈ ਤੇ ਆਖਰਾ ਵਿਦਿਆਰਥੀ ਗ੍ਰੈਡ ਸਕੂਲ ਵਿਚ ਹੈ।  ਅਸੀਂ ਸਾਰੇ ਇੱਕ ਜੁਜੇ ਨਾਲ ਗੱਲ ਬਾਤ ਕਰਦੇ ਹਾਂ ਤੇ ਦੋਸਤ ਹਾਂ। ਸਾਰੇ  ਵਿਦਿਆਰਥੀ ਮਿਸ਼ਗਨ ਤੋਂ ਹੈ, ਪਰ ਇੱਕ ਵਿਦਿਆਰਥੀ ਮਾਰੀਲੈੰਡ ਤੋਂ ਹੈ.  ਸਾਡੀ ਅਧਿਆਪਕ ਬਹੁਤ ਚੰਗੀ ਹੈ।  ਓਹ ਬਹੁਤ ਚੰਗੀ ਤਰਾਂ ਸਾੰਨੂ ਪੰਜਾਬੀ ਸਖਾਉਂਦੇ ਹਨ. ਓਹਨਾਂਦੀ ਬੇਟੀ ਵੀ ਸਾਡੇ ਯੂਨਿਵੇਰ੍ਸਿਟੀ ਵਿੱਚ ਪੜਦੀ ਹੈ. ਤਕਰੀਬਨ ਸਾਰੇ ਵਿਦਿਆਰਥੀਆਂ ਨੂੰ ਪੰਜਾਬੀ ਪੜਨੀ ਨਹੀਂ ਆਉਂਦੀ ਸੀ ਪਹਿਲੋਂ ਪਰ ਹੁਣ ਅਸੀਂ ਸਾਰੇ ਚੰਗੀ ਤਰਾਂ ਪੰਜਾਬੀ ਪਰ ਲਿਖ ਸਕਦੇ ਹਾਂ। ਮੇਰੀ ਪੰਜਾਬੀ ਕਲਾਸ ਵਿਚ ਬਹੁਤ ਮਜ਼ਾ ਆਉਂਦਾ ਹੈ।  ਮੈਂ ਖੁਸ਼ ਹਾਂ ਕੀ ਮੈਂ ਇਹ ਕਲਾਸ ਲੇਈ ਤੇ ਪੰਜਾਬੀ ਪੜਨੀ  ਲਿਖਣੀ ਸਿਖੀ।  

ਤੇਰੀ ਸਹੇਲੀ ,
ਅਰਸ਼ 


Thursday, February 4, 2016

HW 7



                                                                            HW 7

ਸਤਿ ਸ੍ਰੀ ਅਕਾਲ।  ਮੇਰਾ ਨਾ ਕੋਮਲ ਹੈ।   ਕਲ ਮੈਂ ਤੇ ਨਵੀਨ ਇੱਕ ਫਾਰਮ ਵਿੱਚ ਸੀ।  ਫਾਰਮ ਵਿੱਚ ਮੈਂ ਟ੍ਰੈਕ੍ਟਰ ਚਲਾਉਂਦੀ ਸੀ ਅਤੇ ਕੇਥਨ  ਨੂੰ ਪਾਣੀ ਦੇ ਰਹੀ ਸੀ।  ਨਵੀਂ ਸ਼ਿਕਾਰ ਕਰ ਰਹੀ ਸੀ ਕਿਓੰਕੀ ਬਹੁਤ ਹਿਰਣ ਫਿਰ ਰਹੇ ਸੀ।  ਛੋਟੇ ਛੋਟੇ ਬਚੇ ਸਾਰੇ ਡੰਗਰਾਂ ਨਾਲ ਖੇਡ ਰਹੇ ਸਨ।  ਬਹੁਤ  ਸਾਰੀਆਂ ਮੁਰਗੀਆਂ ਅੰਡੇ ਦੇ ਰਹੀਆਂ ਸਨ। ਮੈਨੂ ਤੇ ਨਵੀਨ ਨੂੰ ਅੰਡੇ ਬਹੁਤ ਪਸੰਦ ਹਨ।  ਕਿਸਾਨ ਖੇਤਾਂ ਨੂੰ ਪਾਣੀ ਦੇ ਰਹੇ ਸਨ।  ਬਾਹਰ ਬਹੁਤ ਗਰਮੀ ਸੀ ਅਤੇ ਮੈਂ ਬਹੁਤ ਥਕ ਗਈ ਸੀ।  ਮਜਾਂ ਪਾਣੀ ਦੇ ਵਿੱਚ ਨਾ ਰਹੀਆਂ ਸਨ ਅਤੇ ਕੁਝ ਬੰਦੇ ਗਾਵਾਂ ਨੂੰ ਖਾਨਾ ਦੇ ਰਹੇ ਸਨ।  ਕੁਝ ਮੁੰਡੇ ਝੀਲ ਵਿੱਚ ਮਚੀਆਂ ਫ਼ੜ ਰਹੇ ਸਨ।  ਮੈਨੂ ਮਚੀਆਂ ਖਾਨਾ ਬਿਲਕੁਲ ਪਸੰਦ ਨਹੀ ਹੈ।  ਫਾਰਮ ਵਿਚ ਨਵੀਂ ਕੋੜ  ਸਵਾਰੀ ਵੀ ਕਰ ਰਹੀ ਸੀ।  ਮੈਨੂ ਕੋਰਿਆਂ ਤੋਂ ਡਰ ਲਗਦਾ ਹੈ ਅਤੇ ਇਸ ਕਰਕੇ ਮੈਂ ਕੋੜਸਵਾਰੀ ਨਹੀ ਕਿਥੇ ਸੀ ਪਰ ਮੈਂ ਮਜਾਂ ਤੋਂ ਦੁੱਧ ਚੋ ਰਹੀ ਸੀ।  ਫਾਰਮ ਵਿੱਚ ਮਜਾਂ ਦਾ ਦੁੱਧ ਬਹੁਤ ਸੁਆਦ ਹੁੰਦਾ ਹੈ।  ਮੈਨੂ ਤੇ ਨਵੀਨ ਨੂੰ ਫਾਰਮ ਜਾਣਾ ਬਹੁਤ ਪਸੰਦ ਹੈ।  ਸਾਨੂੰ ਫਾਰਮ ਜਾਕੇ ਬਹੁਤ ਮਜਾ ਆਯਾ  ਸੀ।  

HW-7

ਪਾਰਕ ਵਿੱਚ ਬਹੁਤ ਲੋਕ ਸੀ । ਕੁਝ ਮੁੰਡੇ ਬਾਸਕੇਟਬਾਲ ਖੇਡ ਰਹੇ ਸੀ। ਉਸ ਤੋ ਬਾਅਦ ਦੋ ਮੁੰਡੇ ਲੜ ਰਹੇ ਸੀ ਕਿਉਂਕਿ ਉਹ ਗੁੰਮ ਹੋ। ਖੇਡ ਦੇ ਮੈਦਾਨ ਤੇ ਬਚੇ ਖੇਡ ਰਹੇ ਸੀ। ਉਹ ਬਚੇ ਸਲਿਇਡ ਥਲੇ ਜਾਂ ਰਹੇ ਸੀ। ਕੁੜੀਆਂ ਸਵਿੰਗ ਤੇ ਪੀਂਘ ਰਹੀਆਂ ਸੀ। ਪਾਰਕ ਬਹੁਤ ਮਜ਼ੇਦਾਰ ਹੈ। ਕੁੜੀਆਂ ਪਾਰਕ ਦੇ ਆਲੇ-ਦੁਆਲੇ ਡੋਰ ਰਹੀਆਂ ਸੀ। ਜਿਆਦਾ ਔਰਤਾਂ ਅਦਾਲਤ ਤੇ ਬੈਠ ਰਹੀਆਂ ਸਨ। ਕੁਝ ਕੁੜੀਆਂ ਪੀਚੋ ਪਤਰ ਖੇਡ ਰਹੀਆਂ ਸੀ। ਪੰਛੀ ਉਡਾਦੀ ਸੀ ਅਤੇ ਲੋਕ ਆਪਣੇ ਪਾਲਤੂ ਜਾਨਵਰਾਂ ਦੇ ਨਾਲ ਖੇਡ ਰਹੇ ਸੀ। ਆਦਮੀ ਫਾਰਿਸਾਬੀ ਸੁਟ ਰਹੇ ਸੀ ਤੇ ਉਸਦੇ ਕੁਤੇ ਆਪਣੇ ਮੂੰਹ ਵਿੱਚ ਫੜ ਰਹੇ ਸੀ। ਇਕ ਪਰਿਵਾਰ ਪਤੰਗ ਉਡਾ ਰਹੇ ਸੀ। ਇਕ ਪਰਿਵਾਰ ਪਿਕਨਿਕ ਦਾ ਖਾਣਾ ਖਾਂ ਰਹੇ ਸੀ। ਉਹ ਪਿਤਾ ਜੀ ਗ੍ਰਿਲ ਤੇ ਖਾਣਾ ਬਣਾਂ ਰਹੇ ਸੀ। ਕੁਝ ਖਾਣਾ ਸਾੜ ਰਿਹਾ ਸੀ। ਮੈਂ ਕ੍ਰਿਕਟ ਖੇਡਣ ਲਈ ਸਿੱਖ ਰਿਹਾ ਸੀ। ਮੇਰੇ ਕੋਉਸਿੰਸ ਦੇ ਨਾਲ ਸਿਖ ਰਹੇ ਸੀ। ਮੇਰੇ ਮਾਸੀ ਤੇ ਮਾਮਾ ਜੀ ਝੀਲ ਵਿਚ ਤੈਰ ਰਹੇ ਸੀ। ਮੇਰੇ ਮਾਤਾ ਪਿਤਾ ਜੀ ਤੇ ਮੇਰਾ ਭਰਾ ਕੇਨੂਆ ਚਲਾਂ ਰਹੇ ਸੀ। ਮੇਰੇ ਪਰਿਵਾਰ ਰੇਤ ਤੇ ਵਾਲੀਬਾਲ ਖੇਡ ਰਹੇ ਸੀ। ਉਸਨੂੰ ਵਾਲੀਬਾਲ ਬਹੁਤ ਪਸੰਦ ਹੈ।

HW 7

ਸਤ ਸ੍ਰੀ ਅਕਾਲ।  ਮੇਰਾ ਨਾਂ ਕਬੀਰ ਹੈ। ਅਜ ਮੈ ਪੁਸਤਕਾਲੇ ਵਿੱਚ ਪੜ ਰਿਹਾ ਸੀ। ਮੇਰੇ ਸਾਮਣੇ ਇਕ ਪਾਣੀ ਪੀਣ ਦਾ ਫੁਹਾਰਾ ਸੀ। ਓਥੇ ਲੋਕ ਆਕੇ ਪਾਣੀ ਪੀ ਰਿਹੇ ਸੀ। ਮੇਰੇ ਨਾਲ ਮੇਰਾ ਦੋਸਤ ਸੀ ਤੇ ਉਹ ਵੀ ਪੜ ਰਿਹਾ ਸੀ।  ਮੇਰੇ ਨਾਲ ਵਾਲੇ ਲੋਕੀ ਗਲ ਕਰ ਰਿਹੇ ਸਨ।  ਮੇਰੇ ਪਿਛੇ ਕੁਛ ਕੁੜੀਆਂ ਕੰਪਿਊਟਰ ਤੇ ਕੁਛ ਦੇਖ ਰਿਹੀਆਂ ਸਨ।  ਉਹ ਆਪਸ ਵਿੱਚ ਗਲ ਵੀ ਕਰ ਰਿਹੀਆਂ ਸਨ। ਕੁਛ ਲੋਕ ਪ੍ਰਿੰਟਰ ਦੇ ਸਾਮਣੇ ਅਪਣੇ ਕਾਗਜ਼ ਦੀ ਇੰਤਜ਼ਾਰ ਕਰ ਰਿਹੇ ਸਨ। ਪ੍ਰਿੰਟਰ ਖਰਾਬ ਹੋ ਰਿਹਾ ਸੀ ਅਤੇ ਲੋਕ ਬਹੁਤ ਪਰਿਸ਼ਨ ਹੋ ਰਿਹੀ ਸੀ ਕਿਊਕਿ ਬਹੁਤ ਸਮਾ ਲਗ ਰਿਹਾ ਸੀ। ਲੋਕ ਮੇਰੇ ਸਾਰੇ ਪਾਸੇ ਚਲ ਰਿਹੇ ਸੀ ਤੇ ਆਪਣੇ ਖਾਣੇ, ਕਿਤਾਬਾ, ਤੇ ਬਸਤੇ ਚਕ ਰਿਹੇ ਸੀ। ਮੇਰੇ ਖਬੇ ਪਾਸੇ ਕੁਛ ਬੰਦੇ ਸਨ ਜੋ ਬਹੁਤ ਧਿਆਨ ਨਾਲ ਕਮ ਕਰ ਰਿਹੇ ਸਨ ਤੇ ਬਿਲਕੁਲ ਚੁਪ-ਚਾਪ ਬੈਠੇ ਹੋਇ ਸਨ। ਇਕ ਜਨਾਨੀ ਸ੍ਪੇਆਕੇਰ ਤੇ ਕੁਛ ਗਲ ਕਰ ਰਿਹੀ ਸੀ। ਮੈਨੂੰ ਯਾਦ ਨਹੀ ਆ ਰਿਹਾ ਹੈ ਉਹ ਕੀ ਕੈ ਰਿਹੀ ਸੀ।  

Wednesday, February 3, 2016

HW 7 Malika Sachdev

ਪਿਛਲੇ ਹਫ਼ਤੇ ਮੈ ਆਪਣੇ ਦੋਸਤ ਨਾਲ ਮਾਲ ਗਈ ਸੀ । ਅਸੀਂ ਦੋਨੋ ਨੇ ਬਹੁਤ ਸਾਰੇ ਕਪੜੇ ਖਰੀਦੇ ਸੀ। ਕਪੜੇ ਦੇ ਦੁਕਾਨ ਵਿੱਚ ਬਹੁਤ ਰੋਣਕ ਸੀ । ਉੱਥੇ, ਤਿਨ ਕੁੜਆ ਇੱਕਠੇ ਗਪ - ਸ਼ਪ ਮਾਰ ਰਹੀਆ ਸਨ । ਇੱਕ ਕੁੜ ਬਹੁਤ ਪ੍ਰਸ਼ਾਨ ਸੀ ਕਿਉਕਿ ਉਸਦੇ ਮੈਥ ਦਾ ਇਮਤਿਹਾਨ ਕਲ ਹੈ। ਨੁਕਰ ਤੇ ਵਿੱਚ ਦੋ ਛੋਟੇ ਮੁੰਡੇ  ਸਨ । ਉਹ ਦੋਨੋ ਆਪਣੇ ਫੋਨ ਤੇ ਖੇਡ ਰਹੇ ਸਨ । ਮੇਰੇ ਦੋਸਤ ਵੀ ਬਾਹਰ ਫੋਨ ਤੇ ਸੀ। ਉਹ ਆਪਨੇ ਮਾਤਾ ਜੀ ਨਾਲ ਗਲ ਕਰ ਰਹੀ ਸੀ ।  ਮੈ ਅੰਦਰ ਕਮੀਜ਼ ਖਰੀਦ ਰਹੀ ਸੀ ਪਰ ਮੈ ਬਹੁਤ ਭੁਖੀ ਸੀ। ਇੱਕ ਔਰਤ ਮੇਰੇ ਸਾਮਣੇ  ਦੁਕਾਨਦਾਰ ਨਾਲ ਸੌਦੇਬਾਜ਼ੀ ਕਰ ਰਹੀ ਸੀ । ਦੁਕਾਨਦਾਰ ਉਸਦੇ ਨਾਲ ਬਹਿਸ ਕਰ ਸੀ । ਇੱਕ ਮੁੰਡਾ ਮੇਰੇ ਪਿਛੇ ਆਪਣੇ ਪਿਤਾ ਜੀ ਨੂੰ ਤੰਗ ਕਰ ਰਿਹਾ ਸੀ ਕਿਉਕਿ ਉਹ ਘਰ ਜਾਣਾ ਸੀ । ਬਾਦ ਵਿੱਚ ਮੈ ਇੱਕ ਹੋਰ ਦੁਕਾਨ ਗਿਆ ਸੀ । ਉੱਥੇ ਜਾਕੇ ਮੇਰੀ ਦੋਸਤ ਇੱਕ ਪੈੰਟ ਚਾਹੁੰਦੀ ਸੀ ਪਰ ਉਸ ਨੇ ਦੋ ਕਮੀਜ਼ ਖਰੀਦੇ ਸੀ । ਬਹੁਤ ਵਧੀਆ ਦਿਨ ਸੀ ਕਿਉਕਿ ਮੈਨੂੰ ਬਹੁਤ ਮਜ਼ਾ ਆਈਆ ।

HW-7

ਵਿਆਹ ਵਾਲੇ ਘਰ ਵਿੱਚ ਬਹੁਤ ਰੌਨਕ ਸੀ।  ਸਾਰੇ ਰਿਸ਼ਤੇਦਾਰ ਵਿਆਹ ਵਾਲੇ ਘਰ ਆ ਰਹੇ ਸੀ।  ਬਾਹਰ ਵਿਹੜੇ ਵਿੱਚ ਕੁੜੀਆਂ ਗਿੱਧਾ  ਪਾ ਰਹੀਆਂ ਸਨ ਅਤੇ ਮੇਹੰਦੀ ਲਗਾ ਰਹੀਆਂ ਸਨ ।  ਬਜ਼ੁਰਗ ਔਰਤਾਂ ਬੋਲੀਆਂ ਪਾ ਰਹੀਆਂ ਸਨ ਅਤੇ ਢੋਲਕੀ ਵਜਾ 
ਰਹੀਆਂ ਸਨ।  ਵਿਆਹ ਵਾਲੀ ਕੁੜੀ ਆਪਣੇ ਕੱਪੜੇ ਪਾ ਰਹੀ ਸੀ ਅਤੇ ਆਪਣਾ ਸੋਨਾ ਪਾ ਰਹੀ ਸੀ. ਸਾਰੀਆਂ ਔਰਤਾਂ ਤਿਆਰ ਹੋ ਰਹੀਆਂ ਸਨ।  ਹਲਵਾਈ ਜਲੇਬੀਆਂ ਅਤੇ ਪਕੋਰੇ ਬਣਾ ਰਿਹਾ ਸੀ।  ਬਰਾਤ ਦਾ ਨਾਸ਼ਤਾ ਵੀ ਤਿਆਰ ਹੋ ਰਿਹਾ ਸੀ।  ਸਾਰੇ ਬਚੇ ਬਾਹਰ ਖੇਡ ਰਹੇ ਸਨ ਅਤੇ ਆਦਮੀ ਤੰਬੂ ਲਗਾ ਰਹੇ ਸੀ। ਊਥੇ ਛੱਤ ਤੇ ਕੁਝ ਆਦਮੀ ਦਾਰੂ ਪੀ ਰਹੇ ਸਨ।  ਸ਼ਾਮ ਨੂੰ ਜਵਾਨ ਮੁੰਡੇ ਕੁੜੀਆਂ ਦੀਜੇ ਦੇ ਗਾਣਿਆਂ ਤੇ ਨੱਚ ਰਹੇ ਸਨ।  ਵਿਆਹ ਵਾਲੀ ਕੁੜੀ ਦੀ ਮਾਤਾ ਜੀ ਸਾਰਿਆਂ ਤੋਂ ਵਡਾਈ ਲੈ ਰਹੀ ਸੀ।  ਵਿਆਹ ਵਾਲੀ ਕੁੜੀ ਦੇ ਮਾਪੇ ਨੌਕਰਾਂ ਨੂੰ ਸਵੇਰ ਦਾ ਕੰਮ ਸਮਝਾ ਰਹੇ ਸਨ।  ਸਾਰੇ ਜਣੇ ਮੁੰਡੇ ਵਾਲਿਆਂ ਲਈ ਇੰਤਜ਼ਾਰ ਕਰ ਰਹੇ ਸਨ।  ਸਾਰਿਆਂ ਕੁੜੀਆਂ  ਵਿਆਹ ਵਾਲੇ ਮੁੰਡੇ ਨੂੰ ਦੇਖਣਾ ਚੌਨਦੀਆਂ ਸੀ।  

HW 7

ਮੋਸਮ ਬਹੁਤ ਸੌਣੀ ਸੀ। ਬੁਚੇ ਪਾਰਕ ਨੂ ਜਾ ਰਹੇ ਸੀ। ਲੋਕ ਦੌੜ ਰਹੇ ਸਨ। ਮੇੈ ਸਿਕਲ ਚਲਾ ਰਿਹਾ ਸੀ। ਬੱਚੇ ਫੁਟਬਾਲ ਖੇਡ ਰਹੇ ਸਨ। ਕੁੜੀਆਂ  ਅਾਪਣੇ ਕੁਤਿਅਾ ਨਾਲ ਦੌੜ ਰਹੇ ਸਨ। ਛੋਟੇ ਬੱਚੇ ਅਾਪਣੇ ਦਾਦਾ-ਦਾਦੀ ਨਾਲ ਗੱਲਾ ਕਰ ਰਹੇ ਸਨ। ਫੁਟਬਾਲ ਤੋ ਬਾਦ, ਬੱਚੇ ਖਾ ਰਹੇ ਸੀ ਅਤੇ ਪਤੰਗ ਓਡਾ ਰਹੇ ਸੀ। ਪਾਰਕ ਵਿਚ ਮੁੰਡੇ ਬੇਸਕਿਟਬਾਲ ਖੇਡ ਰਹੇ ਸੀ। ਕੁਝ ਮੁਨੰਡੇ ਅਾਪਸ ਵਿੱਚ ਲੜ ਰਹੇ ਸਨ। ਲੋਕ ਪਾਰਕ ਵਿਚ ਪਿਕਨਿਕ ਵੀ ਕਰ ਰਹੇ ਸਨ। ਪਾਰਕ ਵਿਚ ਅਾਇਸ ਕਰੀਮ ਦੀ ਗੱਡੀ ਵੀ ਸੀ। ਬੱਚੇ ਗੱਡੀ ਕੋਲ ਅਾ ਕੇ ਅਾਪਣੀ ਪਸੰਦ ਦੀ ਕੁਲਫੀ ਖਾ ਰਹੇ ਸਨ। ਕੁੂੜੀਆਂ ਕਾ ਤੇ ਕਿਤਾਬਾਂ ਪੜ ਰੇਹੀਅਾ ਸੀ। ਲੋਕ ਪਾਰਕ ਵਿਚ ਫੋਟੋਅਾਂ ਖਿਚ ਰਹੇ ਸੀ। ਇਕ ਮੁੰਡਾ ਢੋਲ ਵਜਾ ਰਿਹਾ ਸੀ। ਕੁਝ ਬੁਚੇ ਪਾਲਤੂ ਜਾਨਵਰਾਂ ਨਾਲ ਖੇਡ ਰਹੇ ਸੀ। ਦਿਨ ਬਹੁਤ ਸੌਣਾ ਸੀ। ਪਾਰਕ ਦੇ ਨੇੜੇ ਇਕ ਛੋਟਾ ਝੀਲ ਸੀ। ਝੀਲ ਤੇ ਵਿਚ ਲੋਕ ਤੈਰਨ ਕਰਦੇ ਸੀ। ਕੁਝ ਪਰਵਾਰ ਪਾਰਕ ਤੇ ਵਿਚ ਖਾਣਾ ਪਕਾਓੁਣਦੇ ਸੀ।

HW 7


ਮੇਰਾ ਚਾਚਾ ਜੀ 2008 ਵਿੱਚ ਵਿਆਹ ਹੋ ਰਿਹਾ ਸੀ ਉਸ ਦਿਨ ਬਹੁਤ ਚੀਜਾਂ ਹੋ ਰਹੇ ਸੀ ਸਵੇਰੇ ਸਵੇਰੇ ਮੇਰਾ ਪਰਿਵਾਰ ਉਠ ਰਹੇ ਸਨ ਤੇ ਤਿਆਰ  ਹੋ ਰਹੇ ਸਨ  ਮੇਰੇ ਭੂਆ ਸੇਰਾ ਨੂੰ ਬੰਨ੍ਹ ਰਹੀ ਸੀ ਮੇਰੇ ਮਾਤਾ ਜੀ ਅਤੇ ਚਾਚੀਆਂ ਮੇਰੇ ਚਾਚਾ ਜੀ ਨੂੰ ਸੂਰਮਾ ਪਾ ਰਹੀਆਂ ਸਨ ਸਾਰੀਆਂ ਕੁੜੀਆਂ ਆਪਣੇ ਵਾਲ ਵਾ ਰਹੀਆਂ ਸਨ ਤੇ ਸੋਹਣੇ ਸੋਹਣੇ ਕਪੜੇ ਪਾ ਰਹੀਆਂ ਸਨ ਉਸ ਤੋਂ ਬਾਦ ਅਸੀਂ ਫੋਟੋ ਕਿਤਚ ਰਹੇ ਸੀ  ਅਸੀਂ ਗਡੀ ਵਿੱਚ ਜਾ ਰਹੇ ਸੀ ਕਿਉਂਕਿ ਅਨੰਦ ਕਾਰਜ ਦੇ ਵਾਰ ਸੀ ਸਾਰੇ ਲੋਕਾਂ ਨਾਸ਼ਤਾ ਖਾ ਰਹੇ ਸਨ ਇਕ ਆਦਮੀ ਢੋਲ ਵਜ ਰਿਹਾ ਸੀ ਮੈਂ ਤੇ ਆਪਣੀ ਮਾਤਾ ਜੀ ਮੇਰੀ ਚਾਚੀ ਜੀ ਨੂੰ ਤਿਆਰ ਰਹੀਆਂ ਸੀ ਜਦੋਂ ਅਨੰਦ ਕਾਰਜ ਨੂੰ ਖਤਮ ਹੋ ਰਹੇ ਸੀ ਸਾਰੇ ਲੋਕਾਂ ਨੂੰ ਮੁਸਕਰ ਰਹੇ ਸਨ ਉਸ ਤੋਂ ਬਾਦ ਸਾਰੇ ਲੋਕਾਂ ਲੰਚ ਖਾ ਰਹੇ ਸੀ  ਅਸੀਂ ਹੋਰ ਫੋਟੋ ਕਿਤਚ ਰਹੇ ਸੀ ਸਾਰੇ ਨੂੰ ਘਰ ਜਾ ਰਹੇ ਸੀ ਕਿਉਂਕਿ ਸਾਰੇ ਥੱਕਿਆ ਸੀ ਸ਼ਾਮ ਨੂੰ ਗਾਇਕ ਗਾਣਾ ਗਾ ਰਹੇ ਸੀ ਸਾਰੇ ਲੋਕਾਂ ਨੱਚ ਰਹੇ ਸੀ ਜਵਾਨ ਮੁੰਡੇ ਭੰਗੜਾ ਪਾ ਰਹੇ ਸਨ ਛੋਟੇ ਬੱਚੇ ਭੱਜ ਰਹੇ ਸਨ  ਮੇਰੇ ਮਾਤਾ ਜੀ ਨੂੰ ਮਠਿਆਈਆਂ ਵੰਡ ਰਹੀ ਸੀ ਇਸ ਦਿਨ ਨੂੰ ਬਹੁਤ ਮਜ਼ਾ ਸੀ