
ਅਕਸ਼ੇ,
ਤੂੰ ਛੁੱਟੀਆਂ ਵਿੱਚ ਕਿੱਥੇ ਜਾਣਾ?
ਮੈਂ ਤਾਂ ਕਿਹਣਾ ਤੂੰ ਮਾਏਮੀ ਜਾਹ, ਤੇਰਾ ਦਿਲ ਖੁਸ਼ ਹੋ ਜਾਣਾ ਉੱਥੇ ਜਾ ਕੇ ।
ਉਥੋਂ ਦੀਆਂ ਸੋਹਣੀਆਂ ਅਤੇ ਸਾਫ ਬੀਚਾਂ ਹਨ।
ਪਾਣੀ ਬੋਹਤ ਸਾਫ ਹੈ।
ਚਮਕਦੀ ਧੁੱਪ ਤੇ ਗਰਮ ਮੌਸਮ ਬਹੁਤ ਹੀ ਵਧੀਆ ਹੈ ।
ਮੌਸਮ ਵਧੀਆ ਹੋਣ ਕਰਕੇ ਸੜਕਾਂ , ਦੁਕਾਨਾਂ ਤੇ ਬਹੁਤ ਰੌਣਕ ਰਹਿੰਦੀ ਹੈ ।
ਉੱਥੇ ਯੂਨੀਵਰਸਲ ਸਟੂਡੀੳ ਵੀ ਦੇਖਣ ਵਾਲਾ ਹੈ ।
ਉੱਥੇ ਸਮੁੰਦਰੀ ਭੋਜਣ ਜਿਵੇਂ ਮੱਛੀ, ਸ਼ਰਿੰਪ, ਲਾਬਸਟਰ ਬਹੁਤ ਹੀ ਸਵਾਦ ਹੈ ।
ਇੱਕ ਵਾਰ ਬਾਹਰ ਨਿੱਕਲ ਕੇ ਘਰ ਜਾਣ ਨੂੰ ਦਿਲ ਨਹੀਂ ਕਰਦਾ ।
ਗਰਮੀ ਜ਼ਿਆਦਾ ਪੈਣ ਕਰਕੇ ਪਾਣੀ ਦੀ ਬੋਤਲ ਆਪਣੇ ਨਾਲ ਰੱਖੀਂ ।
ਛਤਰੀ ਅਤੇ ਟੋਪੀ ਵੀ ਨਾਲ ਰੱਖੀਂ ।
ਇਸ ਸ਼ਹਿਰ ਦੀਆਂ ਸੜਕਾਂ ਅਤੇ ਗਲੀਆਂ ਬਹੁਤ ਸਾਫ ਹਨ ।
ਉੱਥੇ ਦੇ ਉੱਚੇ ਪਾਮ ਦਰਖਤ ਬਹੁਤ ਹਨ।
ਮੈਂ ਸੋਚਦਾ ਹਾਂ ਤੇ ਤੂੰ ਇੱਥੇ ਜਰੂਰ ਜਾਵੇਂਗਾ।
ਇਸ ਸੇ਼ਹਰ ਵਿਚ ਬਹੁਤ ਕੁਝ ਦੇਖਣ ਵਾਲਾ ਹੈ ।
ਇਥੇ ਚਿਤਰਕਾਰ ਅਜਾਇਬ ਘਰ ਹੈ ।
ਜੇ ਵੀ ਇਕ ਵਾਰ ਉੱਥੇ ਜਾਂਵਾਗਾ ਤੇਰਾ ਦਿਲ ਵਾਪਸ ਆੳਣ ਨਹੀਂ ਹੋਵੇ ।
-ਅਬੀਜੀਤ
No comments:
Post a Comment