Monday, March 20, 2017

Punjabi Script -

ਸਕਰਿਪਟ

ਪਿਤਾ - ਅਜ ਸਕੂਲ ਕਿਵੇਂ ਸੀ?
ਬਚਾ - ਵਦੀਆ ਸੀ।  ਅੱਜ ਇਕ ਕੈਮਿਸਟ੍ਰੀ ਦਾ ਪਰੀਖਿਆ ਸੀ।
ਪਿਤਾ - ਬਾਕੀ ਕਲਾਸੇਸ ਕਿਵੇਂ ਚਲ ਰਹੇ ਨੇ।  ਗ੍ਰੇਡੇਸ ਕਿਵੇਂ ਆ ਰਹੇ ਨੇ।
ਬਚਾ - ਠੀਕ ਠਾਕ।
ਪਿਤਾ - ਬਸ ਠੀਕ ਠਾਕ ? ਹੋਰ ਕਿਉਂ ਨਹੀ ਪੜ੍ਹ ਰਿਹਾ ਤੂੰ।
ਮਾਤਾ - ਤੈਨੂੰ ਪਤਾ ਹੈ ਕਿ ਤੇਰੇ ਨੰਬਰ ਘੱਟ ਕਿਉਂ ਆਏ ਨੇ।  ਤੂੰ ਸਾਰਾ ਦਿੰਨ ਗੇਮ ਖੇਡੀ  ਜਾਂਦਾ ਹੈ।  ਕੋਈ ਘਰ ਦਾ ਕਮ ਵੀ ਨਹੀ ਕਰਦਾ।
ਬਚਾ - ਮੈਂ ਕਾਫੀ ਬੱਚਿਆਂ ਤੋਂ ਬਹਿਤਰ ਕਰ ਰਿਹਾ ਹਾਂ।
ਪਿਤਾ - ਆਪਣੇ ਮਾਤਾ ਜੀ ਨਾਲ ਇਸ ਤਰਾਂ ਨਾ ਬੋਲ।
ਮਾਤਾ - ਮੇਰੇ ਸਹੇਲੀ ਦੇ ਬਚੇ ਇਸ ਤਰਾਂ ਕਦੇ ਨਹੀ ਬੋਲਦੇ। ਜਸਪ੍ਰੀਤ ਅਤੇ ਸਿਮਰਨ ਘਰ ਦਾ ਕਮ ਵੀ ਕਰਦੇ ਹਨ।  ਖਾਣਾ ਬਨੌਂਦੇ ਨੇ ਅਤੇ ਘਰ ਦੀ ਸਫਾਈ ਵੀ ਕਰਦੇ ਨੇ।  ਗੁਰਦੁਆਰੇ ਜਾਂਦੇ ਨੇ , ਚਾਰ ਬਾਦਸ਼ਾਹ ਜਾਂਦੇ ਨੇ, ਅਤੇ ਰੋਜ ਪੰਜਾਬੀ ਖਾਣਾ ਖਾਂਦੇ ਹਨ।  ਤੂੰ ਅਹਿਜੇ ਕਮ ਕਦੋ ਕਰਨ ਲਾਗੇਂਗਾ।
ਬਚਾ - ਤੁਹਾਡੇ ਸਹੇਲੀ ਦੇ ਬਚੇ ਨਸ਼ਾ ਵੇਚਦੇ ਨੇ।
ਮਾਤਾ - ਝੂਟ ਨਾ ਬੋਲ। ਉਹ ਪੈਸੇ ਬਣਾਉਂਦੇ ਨੇ ਤੇ ਤੂੰ ਕੁਝ ਨਹੀ ਕਰਦਾ।
ਪਿਤਾ - ਅਪਣਾ ਫੋਨ ਮੈਨੂੰ ਦੇਦੇ।   ਜਦ ਤਕ ਤੇਰੇ ਹਰ ਕਲਾਸ ਵਿਚ 110 ਪਰਸੇੰਟ ਨਹੀ ਆਉਂਦੇ ਤੈਨੂੰ ਫੋਨ ਵਾਪਸ ਨਹੀ ਮਿਲੇਗਾ।

ਸੀਨ 2 -
ਪਿਤਾ - ਬੀਟਾ ਛੇਤੀ ਆ।  ਬਹੁਤ ਜ਼ਰੂਰੀ ਕਮ ਹੈ
ਬੇਟੀ - ਕੀ ਹੋਇਆ
ਪਿਤਾ - ਮੈਨੂੰ ਰਿਮੋਟ ਦੇਵੇਂਗੀ।

ਪਿਤਾ -  ਬੀਟਾ ਛੇਤੀ ਆ।  ਬਹੁਤ ਜ਼ਰੂਰੀ ਕਮ ਹੈ
ਬੇਟੀ - ਹਾਂਜੀ ਪਿਤਾ ਜੀ ਦਸੋ
ਪਿਤਾ - ਲੈਪਟਾਪ ਦਵੇਂਗੀ।  ਮਮੈਨੂੰ ਇੱਕ ਏਮੈਲ ਭੇਜਣ ਵਿੱਚ ਮਦਦ ਚਾਹੀਦੀ ਹੈ।
ਬੇਟੀ - ਠੀਕ ਹੈ।  ਜੀ ਮੇਲ ਤੇ ਜਾਓ।  ਕਿਸ ਨੂੰ ਭੇਜਣੀ ਹੈ।
ਪਿਤਾ - ਲੁਕੀ ਚਾਚਾਜੀ ਦਾ ਦੋਸਤ।  ਯਾਦ ਹੈ ਤੈਨੂੰ।
ਬੇਟੀ - ਨਹੀ
ਪਿਤਾ - ਪਿਛਲੇ ਸਾਲ ਦੀ ਦੀਵਾਲੀ ਪਾਰਟੀ ਤੇ ਆਏ ਸੀ।
ਬੇਟੀ - ਅੱਛਾ ਉਹਨਾਂ ਤੋਂ ਕੀ ਲੈਣਾ ਹੈ।
ਪਿਤਾ - ਉਹਨਾਂ ਤੋਂ ਨਹੀ।  ਲੁਕੀ ਚਾਚਾਜੀ ਦੇ ਦੋਸਤ ਦਾ ਮਾਮਾ ਦੀ ਭੈਣ ਦੇ ਪੋਤੇ ਨੂੰ ਮੈਂ ਪੈਸੇ ਦਿਤੇ ਸੀ।  ਉਹ ਵਾਪਸ ਮੰਗਣੇ ਨੇ।

ਸਸਨੇ 3 -
ਮਾਤਾ - ਛੇਤੀ ਇਥੇ ਆ ਕੇ ਰੋਟੀ ਕਾ ਲੈ।  ਅਸੀ ਅੰਤੀ ਜੀ ਦੇ ਘਰ ਜਾਣਾ ਹੈ ਅਤੇ ਉਸ ਤੋਂ ਪਹਿਲਾ ਮੈਂ ਹੋਰ ਖਾਣਾ ਨਹੀ ਬਣਾਉਣਾ।
ਬੇਟਾ - ਮਾਂ ਅੱਜ ਕ੍ਰਿਸਤਮਸ ਹੈ।
ਮਾਂ  - ਠੀਕ ਹੈ ਹੈਪ੍ਪੀ ਕ੍ਰਿਸਤਮਸ।
ਬੇਟੀ - ਦਰਕਤ  ਕਿਥੇ ਹੈ।
ਬੇਟਾ - ਤੋਹਫੇ ਕਿਥੇ ਨੇ।
ਪਿਤਾ - ਪ੍ਰੀਤੀ ਅੰਟੀ ਨੇ ਤੁਹਾਨੂੰ ਦੋਨਾਂ ਨੂੰ 100 ਡਾਲਰ ਦੇ ਦਿਤੇ।  ਤੁਹਾਨੂੰ ਹੋਰ ਕਿ ਚਾਹੀਦਾ।  ਅਸੀਂ ਤੁਹਾਡੇ ਤੋਂ ਉਹ ਪੈਸੇ ਵੀ ਕੋਹ ਲੈਣੇ ਜਨ।
ਬੇਟੀ - ਉਹ ਤਾਂ ਮੈਂ ਭੁੱਲ ਹੀ ਗਈ ਸੀ।  ਹੁਣ ਮੈਂ ਕਪੜੇ ਖਰੀਦ ਸਕਦੀ ਹਾਂ।
ਮਾਤਾ - ਮੈ ਦੋਨਾਂ ਨੂੰ ਵੀ -ਵੀ ਡਾਲਰ ਦੇ ਸਕਦੀ ਹਾਂ ਪਰ ਬਾਕੀ ਮੈਨੂੰ ਸ਼ਾਲੂ ਮਾਸੀ ਦੇ ਵਿਆਹ ਲਈ ਚਾਹੀਦੇ ਨੇ।
ਪਤੀ -  ਹਾਂ ਇਹ ਬਹੁਤ ਚੰਗਾ ਵਿੱਚਕਾਰ ਹੈ।
ਬੇਟੀ - ਸਾਨੂੰ ਸਿਰਫ ਵੀ ਡਾਲਰ ਮਿਲਣਗੇ ? ਅਤੇ ਤੁਸੀਂ ਕੋਈ ਦਰਕ ਨਹੀ ਖਰੀਦਣਾ।  ਇਹ ਕਿਹਾਜਾ ਕ੍ਰਿਸਤਮਸ ਹੈ ?
ਮਾਤਾ - ਤੁਸੀਂ ਆਪਣਾ ਕਮਾ ਸਾਫ ਨਹੀ ਕਰ ਸਕਦੇ ਪਰ ਇਕ ਗੰਦਾ ਦਰਖਤ ਘਰ ਲਿਆਉਣਾ ਚਾਹੁੰਦੇ ਜੋ।  ਤੁਹਾਡਾ ਦਿਮਾਗ ਹਿਲਿਆ ਜੋਇਆ ਹੈ।
ਬੇਟੀ - ਹਮੇਸ਼ਾ ਇਹ ਕਿਉਂ ਹੁੰਦਾ ਹੈ।  ਆਪਾ ਚੰਗੀ ਤਰਾਂ ਕ੍ਰਿਸਤਮਸ ਮਨਾ ਸਕਦੇ ਹਨ ?
ਬੇਟਾ - ਹਾਂਜੀ ਕਿਰਪਾ ਕਰਕੇ ਇਕ ਵਾਰੀ।
ਮਾਤਾ - ਮੈਂ ਤਾਂ ਭੁੱਲ ਹੀ ਗਏ ਸੀ।  ਕੱਲ੍ਹ ਨੂੰ ਕ੍ਰਿਸਤਮਸ ਤੋਂ ਬਾਅਦ ਸੇਲਾਂ ਲੱਗਣੀਆਂ ਨੇ।  ਅਖਬਾਰ ਲੈਕੇ ਆਉ।  ਆਪਾਂ ਕੂਪਨ ਲਭੀਏ।
ਬੀਟਾ - ਨਹੀ! ਮੈਂ ਕਪੜੇ ਅੱਜ ਖਰੀਦਣੇ ਨੇ।
ਮਾਤਾ - ਨਹੀ।  ਕੱਲ੍ਹ ਨੂੰ ਜਾਵੇਂ ਜਦੋ ਸੇਲਾਂ ਲੱਗਣੀਆਂ ਨੇ।
ਬੇਟੀ - ਦੋ ਤਿੰਨ ਡਾਲਰ ਬਚਾਕੇ ਕੁੱਝ ਨਹੀ ਹੋਣਾ।
ਪਿਤਾ - ਜੇ ਤੈਨੂੰ ਸੈਂਟਾ ਕਲੌਸ ਦਾ ਇਨ੍ਹਾਂ ਹੀ ਹੈ , ਫੇਰ ਸੈਂਟਾ ਨਾਲ ਜਾ ਕੇ ਰਹਿਣ ਲੱਗ ਜਾ। ਪੈਸੇ ਦਰਖਤਾਂ ਤੇ ਨਹੀ ਲੱਗਦੇ।  ਚੱਲ ਆਪਣੀ ਮਾਤਾ ਜੀ ਨੂੰ ਕੁਪੋਨ ਲੱਭਣੇ ਵਿੱਚ ਮਦਦ ਕਰ , ਮੈਂ ਨਵੀਂ ਦਾੜੀ ਸਪਰੇ ਖਰੀਦਣੀ ਹੈ।

ਸਸਨੇ 4 -

ਬੀਟਾ - ਹੈਲੋ ਮਾਮਾ ਪਾਪਾ ਮੈ ਘਰ ਆ ਗਿਆ।
ਮਾਤਾ - ਮੈ ਤੈਨੂੰ ਕਿੰਨਾ ਯਾਦ ਕੀਤਾ।  ਤੂੰ ਕਿੱਥੇ ਸੀ।  ਮੈਨੂੰ ਲੱਗਿਆ ਕਿ ਤੈਨੂੰ ਕੁੱਝ ਹੋ ਗਿਆ।
ਪਿਤਾ - ਤੂੰ ਦਸ ਮਿੰਟ ਲੇਟ ਕਿਉਂ ਆਇਆ।  ਤੂੰ ਕਿੱਥੇ ਸੀ।  ਕਿਸ ਦੇ ਨਾਲ ਸੀ।
ਬੀਟਾ - ਬੱਸ ਟਾਇਮ ਤੇ ਨਹੀ ਆਈ ਅਤੇ ਇਸ ਕਰਕੇ ਮੈਂ ਲੇਟ ਹੋ ਗਿਆ।
ਮਾਤਾ - ਪੁੱਤ ਤੂੰ ਇਨ੍ਹਾਂ ਪਤਲਾ ਕਿਉਂ ਹੋ ਗਿਆ।  ਤੂੰ ਕੁੱਝ ਖਾਂਦਾ ਨਹੀ।
ਬੇਟਾ - ਨਹੀ ਮੈ ਹਮੇਸ਼ਾ ਦਿਨਿੰਗ ਹਾਲ ਵਿੱਚ ਖਾਂਦਾ ਹਾਂ।  ਤੁਸੀਂ ਫਿਕਰ ਨਾ ਕਰੋ।
ਮਾਤਾ - ਤੂੰ ਆਪਣੇ ਖਾਣੇ ਵਿੱਚ ਕਿਓਂ ਕਿਉਂ ਨਹੀ ਪਾਉਂਦਾ।  ਤੂੰ ਮਾਰਨਾ ਹੈ ?
ਪਿਤਾ - ਕੁੱਝ ਖਾਂਦਾ ਨਹੀ।  ਤਾਂਹੀ ਕਰਕੇ ਤੇਰੇ ਵਦੀਆ ਨੰਬਰ ਨਹੀ ਆਉਂਦੇ।
ਬੇਟਾ - ਮੈ ਹਮੇਸ਼ਾ ਤਾ ਪੁਸਤਕਾਲੇ ਵਿੱਚ ਪੜ੍ਹਦਾ ਰਹਿੰਦਾ ਹਾਂ।
ਪਿਤਾ - ਤੂੰ ਇਨ੍ਹਾਂ ਪਤਲਾ ਹੋ ਗਿਆਇਦਾਂ ਲੱਗਦਾ ਹੈ ਕਿ ਤੂੰ ਨਸ਼ੇ ਕਰਦਾ ਹੈ।  ਅਸੀਂ ਇਹਨੇ ਪੈਸੇ ਦੇ ਕੇ ਤੈਨੂੰ ਪੜ੍ਹਾ ਰਹੇ ਨੇ ਤੇ ਤੂੰ ਬਿਲਕੁਲ ਬੇਕਾਰ ਬੱਚਾ ਹੈ।
ਬੇਟੀ - ਤੁਸੀਂ ਇੰਨੀ ਉਚੀ ਕਿਉਂ ਚੀਕ ਰਹੇ ਹੋ।  ਮੈ ਸੁਤੀ ਪਈ ਸੀ।  (daughter coughs)
ਮਾਤਾ - ਦੇਖ।  ਦਵਾਰੇ ਬਿਮਾਰ ਹੋ ਗਈ।  ਤੂੰ ਹਮੇਸ਼ਾ ਬਿਮਾਰ ਕਿਉਂ ਹੋਈ ਜਾਂਦੀ ਹੈ।
ਪਿਤਾ - ਸਾਰਾ ਦਿੰਨ ਇਹ ਬਚੇ ਆਪਣੇ - ਆਪਣੇ ਲੈਪਟਾਪ ਤੇ ਬੈਠੇ ਰਹਿੰਦੇ ਜਨ, ਇੰਟਰਨੇਟ ਤੇ ਗੇਮਾਂ ਖੇਡੀ ਜਾਂਦੇ ਨੇ।  ਖਾਣਾ ਵੀ ਨਹੀ ਖਾਂਦੇ।  ਰੱਬ ਨੇ ਸਾਨੂ ਇਨੇ ਨਿਲਾਇਕ ਬਚੇ ਕਿਉਂ ਦਿੱਤੇ।

















No comments:

Post a Comment