Wednesday, January 27, 2016

HW-5 Childhood




ਮੇਰੇ ਬਚਪਨ ਵਿਚ ਮੈਨੂੰ ਬਹੁਤ ਕੁਝ ਕੀਤਾ ਸੀ।ਮੈਂ ਮੇਰਾ ਪਰਿਵਾਰ ਦੇ ਨਾਲ ਵੇਸਟ ਬਲੂਮਫ਼ਿਏਲਦ ਵਿਚ ਰਹੰਦਾ ਸੀ। ਮੈਂ ਰੋਜ ਸਵੇਰਾ ਪੰਕੈਕੇਸ ਖਾਂਦਾ ਸੀ ਕਈ ਵਾਰ ਉਸ ਪੰਕੈਕੇਸ ਵਿਚ ਚਾਕਲੇਟ ਚਿਪਸ ਵੀ ਸੀ। ਮੇਰੇ ਮਾਤਾ ਜੀ ਖਾਨਾ ਪਕਾਂਦਾ ਸੀ। ਮੈਂ ਅਤੇ ਮੇਰੇ ਦਾਦਾ ਦਾਦੀ ਜੀ ਚੁਕਕੀਏ ਚੀਸ ਜਾਂਦੇ ਸਨ। ਮੇਰੇ ਦਾਦਾ ਜੀ ਮੇਰੇ ਸਾਈਕਲ ਦੀ ਸਵਾਰੀ ਕਰਨ ਲਈ ਮੈਨੂੰ ਸਿਖਾਇਆ ਹੈ। ਮੇਰੇ ਬਚਪਨ ਵਿਚ ਮੈਨੂੰ ਕਿਤਾਬਾਂ ਨਹੀ ਪਸੰਦ ਸੀ ਕਿਓਂਕਿ ਮੈਨੂੰ ਪੜ੍ਹਨ ਨੂੰ ਪਸੰਦ ਨਾ ਕਰਦੇ ਹਾਂ। ਮੇਰੇ ਭਰਾ ਦੇ ਨਾਲ ਤਾਸ਼ ਬਾਹਰ ਖੇਡਦੇ ਸੀ। ਮੇਰੇ ਬਚਪਨ ਵਿਚ ਮੈਨੂੰ ਟੀ ਵੀ ਬਹੁਤ ਪਸੰਦ ਹੈ। ਮੈਂ ਅਤੇ ਮੇਰੇ ਪਿਤਾ ਜੀ ਫ਼ਿਲਮਾ ਦੇਖਦੇ ਸਨ। ਮੈਂ ਪ੍ਰੀਸਕੂਲ ਵਿਚ ਮੈਨੂੰ ਅੰਗਰੇਜ਼ੀ ਵਰਣਮਾਲਾ ਸਿੱਖਿਆ ਹਾਂ। ਮੇਰੇ ਪਸੰਦੀਦਾ ਸ਼ੌਕ ਚਿਤਰਕਾਰੀ ਕਰਦਾ ਸੀ। ਉਹ ਬਹੁਤ ਆਸਾਨ ਅਤੇ ਮਜ਼ੇਦਾਰ ਹੈ। ਮੇਰੇ ਬਚਪਨ ਵਿੱਚ ਨਾ ਨਚਦੇ ਸੀ ਕਿਓਂਕਿ ਮੈਂ ਬਹੁਤ ਸ਼ਰਮੀਲੀ ਸੀ ਪਰ ਮੈਂ ਲੋਕ ਨਾਚ ਦੇਖਣਾ ਬਹੁਤ ਪਸੰਦ ਸੀ। ਮੈਨੂੰ ਇੱਕ ਮਜ਼ੇਦਾਰ ਬਚਪਨ ਸੀ ਕਿਓਂਕਿ ਮੇਰੇ ਪਰਿਵਾਰ ਪਿਆਰ ਦੇ ਨਾਲ ਰਹੰਦੇ ਸੀ।

No comments:

Post a Comment