ਮੇਰਾ ਬਚਪਨ ਬਹੁਤ ਚੰਗਾ ਸੀ। ਮੇਰਾ ਪਰਵਾਰ ਸ਼ਲਬੀ ਟੌਨਸ਼ਿਪ ਰਹੰਦੇ ਸੀ। ਮੇਰੇ ਬਚਪਨ ਵਿਚ ਖਾਣਾ ਪਸੰਦ ਕਰਦਾ ਸੀ।
ਮੇਰੇ ਦੋਸਤਾ ਨਾਲ ਬੇਸਕਿਬਾਲ ਖੇਡਣਾ ਪਸੰਦ ਸੀ। ਮੈ ਬਚਪਨ ਵਿਚ ਬਾਹਰ ਖੇਡਦਾ ਹੰਦਾ ਸੀ। ਆਂਪਣੇ ਨਾਨਕੇ ਘਰ ਵੀ ਜਾਂਂਦਾ
ਸੀ। ਪਾਰਕ ਵਿਚ ਸਾਕਲ ਚਲੌਣਦਾ ਸੀ। ਮੇ ਪੂਲ ਵਿਚ ਤੇੈਰਨਦਾ ਸੀ। ਮੈ ਚੋਟੀਅਾਂ ਕਿਤਾਬਾ ਪੜਦਾ ਸੀ। ਮੈ ਸਾਕਰ ਦੀ ਟੀਮ
ਵਿਚ ਖੇਡਦਾ ਸੀ। ਮੈ ਅਤੇ ਮੇਰਾ ਪਰਵਾਰ ਸਫਰ ਕਰਦੇ ਸਨ। ਮੇਰੇ ਪਿਤਾ ਜੀ ਦੇ ਨਾਲ ਬਾਹਰ ਬਾਗਬਾਨੀ ਕਰਦਾ ਸੀ। ਮੈ
ਆਪਣੀ ਪੈਣ ਦੇ ਨਾਲ ਲੜਦਾ ਹੰਦਾ ਸੀ। ਮੈ ਹਰ ਰੋਜ ਆਪਣੇ ਪਰਵਾਰ ਦੇ ਨਾਲ ਟੀ ਵੀ ਦੇਖਦਾ ਸੀ। ਮੈ ਅਾਪਣੇ ਮਾਮਾ ਜੀ ਦੇ
ਨਾਲ ਗਾਣੇ ਸੁਣਦਾ ਸੀ। ਮੈ ਬਹੁਤ ਮੋਟਾ ਹੰਦਾ ਸੀ। ਮੈ ਸਕੂਲ ਜਾਂਦਾ ਸੀ। ਸਿਮਰਨ ਅਤੇ ਮਨਵੀਰ ਮੇਰੇ ਦੋਤ ਜੰਦੇ ਸੀ। ਅਸੀ
ਸਨੋ ਵਿਚ ਖੇਡਦੇ ਸੀ। ਮੈ ਮੇਰੀ ਦਾਦੀ ਤੋਂ ਕਹਾਣੀ ਸੁਣਦਾ ਸੀ। ਮੈ ਅਾਪਣੀ ਮਾਸੀ ਦੇ ਘਰ ਜਾਂਦਾ ਸੀ। ਮੈ ਅਾਪਣੀ ਪਲੇਸਤੇਸ਼ਨ
ਖੇਡਦਾ ਸੀ। ਮੈ ਅਾਪਣੀ ਮਾਂ ਦੇ ਨਾਲ ਖਰੀਰਦਾਰੀ ਕਰਦਾ ਸੀ। ਮੈ ਮੇਰੇ ਪਰਵਾਰ ਦੇ ਨਾਲ ਫਿਲਮ ਦੇਖਦਾ ਸੀ।
No comments:
Post a Comment