HW 5 - Childhood
ਸਤ ਸ੍ਰੀ ਅਕਾਲ ਜੀ। ਮੇਰਾ ਨਾਂ ਕੋਮਲ ਹੈ। ਮੈਂ ਆਪਣੇ ਬਚਪਨ ਵਿੱਚ ਵਿਨਧਸੋਰ ਰਹਿੰਦੀ ਸੀ। ਮੇਰੇ ਘਰ ਦੇ ਲਾਗੇ ਮੇਰੇ ਸਹੇਲੀ ਅਨਮੋਕ ਰਹਿੰਦੀ ਸੀ। ਅਸੀਂ ਬਾਹਰ ਪਾਰਕ ਵਿੱਚ ਬਹੁਤ ਖੇਡਦੇ ਸੀ। ਸਾਨੂੰ ਪੀਂਘ ਝੂਟਦੇ ਸੀ ਅਤੇ ਪੀਚੋ - ਪੱਤਰ ਵੀ ਖੇਡਦੇ ਸੀ। ਮੈਂ ਬਚਪਨ ਵਿੱਚ ਦਾਦੀ ਜੀ ਨਾਲ ਸੈਰ ਕਰਦੀ ਸੀ। ਮੈਂ ਆਪਣੇ ਦਾਦਾ ਜੀ ਨਾਲ ਮੇਲੇ ਨੂੰ ਜਾਂਦੀ ਸੀ। ਮੇਲੇ ਵਿੱਚ ਮੇਰੇ ਦਾਦਾ ਜੀ ਮੈਂਨੁ ਆਇਸ ਕ੍ਰੀਮ ਖਿਲਾਉਦੇ ਸੀ। ਮੇਰੇ ਦਾਦਾ ਦਾਦੀ ਜੀ ਮੈਂਨੁ ਪਾਠ ਸਿਖਾਉਂਦੇ ਸੀ। ਬਚਪਨ ਵਿੱਚ ਮੈਨੂੰ ਟੀ ਵੀ ਦੇਖਣਾ ਬਹੁਤ ਪਸੰਦ ਸੀ। ਮੈਂ ਆਪਣੇ ਦਾਦੀ ਜੀ ਨਾਲ ਕਾਰਟੂਨ ਦੇਖਦੀ ਸੀ। ਬਚਪਨ ਵਿੱਚ ਮੇਰੇ ਪਿਤਾ ਜੀ ਮੇਰੇ ਵਾਲ ਗੁੰਦਦੇ ਸੀ। ਮੈਂ ਆਪਣੇ ਮਾਤਾ ਜੀ ਨਾਲ ਪੜ੍ਹਾਈ ਕਰਦੀ ਸੀ। ਮੈਨੂੰ ਮੇਰੇ ਬਚਪਨ ਦੀ ਬਹੁਤ ਯਾਦ ਆਉਂਦੀ ਹੈ। ਮੇਰੇ ਬਚਪਨ ਹਾਸੀ ਨਾਲ ਭਰਿਆ ਸੀ।
No comments:
Post a Comment