Wednesday, January 27, 2016

HW- 5 Childhood

ਬਚਪਨ ਵਿੱਚ  ਮੈਂ ਨੋਵਈ ਸ਼ਹਿਰ ਵਿੱਚ  ਰਹਿੰਦੀ ਸੀ।  ਹੁਣ ਵੀ ਮੈਂ ਤੇ ਮੇਰਾ ਪਰਿਵਾਰ ਨੋਵਈ ਵਿੱਚ  ਰਹਿੰਦੇ ਹਾਂ।  ਬਚਪਨ ਵਿੱਚ ਮੈਂ ਬਹੁਤ ਮਜ਼ਾ ਕੀਤਾ।  ਮੈਂ ਤੇ ਮੇਰੀ ਭੈਣ ਬਹੁਤ ਗੇਮਾਂ ਖੇਡ ਦੇ ਹੁੰਦੇ ਸੀ।  ਅਸੀਂ ਦੋਨੋਂ ਦਾਦਾ ਦਾਦੀ ਜੀ ਨਾਲ ਤਾਸ਼ ਖੇਡ ਦੇ ਸੀ ਅਤੇ ਸ਼ਤਰੰਜ ਖੇਡ ਦੇ ਸੀ ਆਪਸ ਵਿੱਚ।  ਮੈਨੂੰ  ਬਚਪਨ ਵਿੱਚ ਨਚਣਾ ਅਤੇ ਗਾਣੇ ਗਾਉਣਾ  ਬਹੁਤ ਪਸੰਦ ਸੀ।  ਮੇਰੀ ਮਾਤਾ ਜੀ ਮੈਨੂੰ ਤੇ ਮੇਰੀ ਭੈਣ ਨੂੰ ਗਿਧਾ ਵੀ ਸਿਖਾਉਂਦੇ ਸੀ ਕਿਓਂਕਿ ਓਹ ਆਪਣੇ ਕਾਲਿਜ ਵਿੱਚ ਗਿਦੇ  ਟੀਮ ਦੇ ਕੈਪਟਨ ਹੁੰਦੇ ਸੀ।  ਮੈਨੂੰ  ਯਾਦ ਹੈ ਕੀ ਸ਼ਾਮ ਨੂੰ ਮੇਰੇ ਪਿਤਾ ਜੀ ਮੈਨੂੰ ਤੈਰਨਾ ਸਿਖਾਉਂਦੇ ਸੀ ਅਤੇ ਰਾਤ ਨੂੰ ਕਹਾਣੀਆਂ ਸੁਣਾਉਂਦੇ ਸੀ।  ਦਿਨ ਵਿਚ ਮੈਂ ਤੇ ਮੇਰੀ ਭੈਣ ਬਹੁਤ  ਟੀ ਵੀ ਦੇਖਦੇ ਸੀ ਤੇ ਇਸਲੀ ਸਾਡੀ ਮਾਤਾ ਜੀ ਸਾਨੂੰ ਦਾਂਤ ਦੀ ਸੀ।  ਬਚਪਨ ਵਿੱਚ ਮੇਰੇ ਕੋਲ ਬਹੁਤ ਵੇਲਾ ਸਮਾ ਹੁੰਦਾ ਸੀ ਤੇ ਓਦੋਂ ਮੈਂ ਤਸਵੀਰਾਂ ਬਣਾਉਂਦੀ ਸੀ ਪਰ ਹੁਣ ਨਹੀ ਮੌਕਾ ਮਿਲਦਾ।  ਮੇਰਾ ਬਚਪਨ ਬਹੁਤ ਚੰਗਾ ਸੀ।  

No comments:

Post a Comment