Thursday, January 28, 2016

HW 5 - Childhood Memories

ਮੇਰਾ ਨਾ ਕਬੀਰ ਹੈ ਤੇ ਮੇਰਾ ਬੱਚਪਨ ਵਾਲਾ ਘਰ ਰੋਚੇਸਟਰ ਹਿੱਲਸ ਮਿਸ਼ੀਗਨ ਵਿੱਚ ਸੀ। ਓਥੇ ਮੈ ਤਕ੍ਰੀਬਨ ਦਸ ਸਾਲ ਵਾਸਤੇ ਰਹ ਰਿਹਾ ਸੀ। ਘਰ ਦੇ ਪਿਛੇ ਇਕ ਵੱਡਾ ਲਾਵਣ ਸੀ। ਓਥੇ ਮੈ ਆਪਣੀ ਭੈਣ ਤੇ ਹੋਰ ਬਚਿਆਂ ਨਾਲ ਖੇਡਦਾ ਸੀ। ਜਦ ਬਾਰ ਗਰਮੀ ਹੁੰਦੀ ਸੀ ਅਸੀਂ ਸੌਕਰ ਅਤੇ ਟੈਗ ਖੇਡਦੇ ਸੀ। ਫੇਰ ਜਦ ਸਰਦੀ ਹੁੰਦੀ ਸੀ ਅਸੀਂ ਬਾਰ ਬਰਫ਼ ਵਿਚ ਖੇਡਦੇ ਸੀ। ਸਾਡੇ ਘਰ ਦੇ ਕੋਲ ਇਕ ਛੋਟਾ ਪੌਂਡ ਹੁੰਦਾ ਸੀ। ਜਦ ਨਾਨੀ ਅਮਰੀਕਾ ਆਂਦੀ ਹੁੰਦੀ ਸੀ ਅਸੀਂ ਬੜਾ ਕੁਛ ਕਰਦੇ ਸੀ। ਨਾਨੀ ਨੂੰ ਸੈਰ ਕਰਨ ਦਾ ਬਹੁਤ ਸ਼ੌਕ ਸੀ। ਸਕੂਲ ਮੈਨੂੰ ਬਹੁਤ ਪਸੰਦ ਸੀ।  ਸਕੂਲ ਵਿੱਚ ਮੈ ਹੋਰ ਦੇਸ਼ਾ ਬਾਰੇ ਬਹੁਤ ਸਿਖ ਰਿਹਾ ਸੀ। ਇਹ ਮੈਨੂੰ ਬਹੁਤ ਚੰਗਾ ਲਗਦਾ ਸੀ। ਮੈ ਦੂਸਰੀ ਕਲਾਸ ਵਿੱਚ ਇਕ ਖਾਸ ਦੋਸਤ ਮਿਲਿਆ ਸੀ ਜੋ ਅਜ ਕਲ ਵੀ ਗਲ ਹੁੰਦੀ ਹੈ। ਉਸਦਾ ਨਾਂ ਨਿਖਿਲ ਹੈ। ਸਕੂਲ ਦੇ ਬਾਰ ਮੈ ਸੌਕਰ ਬਹੁਤ ਖੇਡਦਾ ਸੀ। ਇਹ ਮੈਨੂੰ ਬਹੁਤ ਪਸੰਦ ਸੀ। ਸਤਵੀ ਕਲਾਸ ਤੋ ਸ਼ੁਰੂ ਹੋਣ ਤੋ ਪਹਿਲਾ ਮੈ ਅਆਪਣੇ ਪਰਿਵਾਰ ਨਾਲ ਟ੍ਰੋਯ ਰੇਣਾ ਸ਼ੋਰੂ ਕੀਤਾ ਸੀ। 

No comments:

Post a Comment