ਸਤ ਸ੍ਰੀ ਅਕਾਲ ਜੀ। ਮੇਰਾ ਨਾ ਮਲਿਕਾ
ਹੈ। ਮੇਰੇ ਬਚਪਨ ਵਿੱਚ ਮੈਂ ਨੋਰਥਵਿਲ ਅਤੇ ਨੋਵਾਈ ਵਿੱਚ ਰਹਿੰਦੀ ਸੀ। ਜਬ ਮੈਂ ਛੋਟੀ ਸੀ, ਮੈਂ ਬਹੁਤ ਕੁਝ ਕਿਤੀ ਸੀ। ਸਕੂਲ ਤੋ ਬਾਦ, ਮੈਂ ਖਾਣਾ ਖਾਂਦੀ
ਸੀ । ਫਿਰ ਮੈਂ ਆਪਣੀ ਦੋਸਤ ਨਾਲ ਸੜਕ ਤੇ ਟੇਨਨਿਸ ਖੇਡਦੀ ਸੀ। ਮੇਰੀ ਮਾਤਾ ਜੀ ਨੂੰ ਇਹ ਗਲ ਨਹੀ ਪਸੰਦ ਸੀ
ਕਿਉਕੀ ਸੜਕ ਤੇ ਕਾਰਾ ਆਉਦੀਆ ਸਨ । ਮੈਂਨੂੰ ਤਾਸ਼ ਖੇਡਣਾ ਬਹੁਤ ਪਸੰਦ ਸੀ । ਮੈਂ ਤਾਸ਼ ਆਪਣੀ ਪਰਿਵਾਰ ਨਾਲ ਖੇਡਦੀ ਸੀ। ਮੇਰੇ ਪਰਿਵਾਰ ਬਹੁਤ ਥੋਰੀ ਤਾਸ਼ ਵਾਲੀ ਗੇਮਸ ਆਂਦੀ ਸੀ । ਮੇਰੇ ਪਰਿਵਾਰ ਨੂੰ ਤਾਸ਼ ਦੀਆ ਬਹੁਤ ਘਟ ਖੇਡਾ ਆਉਦੀਆ ਸੀ । ਮੈਂ ਆਪਣੀ ਦਾਦੀ ਜੀ ਨਾਲ ਹਮੇਸ਼ਾ ਹਾਰਦੀ ਸੀ । ਮੈਂ ਆਪਣੀ ਪਿਤਾ ਜੀ ਨਾਲ ਕੈਰੋਮ ਬੋਰਡ ਖੇਡਦੀ ਸੀ। ਮੈਂ ਉਹਨਾ ਤੋ ਵੀ ਹਾਰਦੀ ਸੀ। ਮੈਂ ਆਪਣੇ ਮਾਤਾ ਜੀ ਨਾਲ ਖਾਣਾ ਪਕਾਉਦੀ ਸੀ ਅਤੇ ਦਾਦਾ ਜੀ ਨਾਲ ਕਹਾਣੀ ਸੁਣਦੀ ਸੀ। ਇਸ ਤੋ ਇਲਾਵਾ, ਮੈਂਨੂੰ ਚਿਤਰਕਾਰੀ ਕਰਨਾ ਅਤੇ ਕਿਤਾਬਾ ਪੜ੍ਹਦੀ ਸੀ ਜਦੋ ਮੇਰੇ ਪਾਸ ਵੇਲੇ ਸਮਾ ਹੁਦਾ ਸੀ। ਮੈਂ ਆਪਣੀ ਬਚਪਨ ਨੂੰ ਬਹੁਤ ਯਾਦ ਕਰਦੀ ਹਾਂ।
No comments:
Post a Comment