ਪਿਛਲੇ ਹਫ਼ਤੇ ਮੈ ਆਪਣੇ ਦੋਸਤ ਨਾਲ ਮਾਲ ਗਈ ਸੀ । ਅਸੀਂ ਦੋਨੋ ਨੇ ਬਹੁਤ ਸਾਰੇ ਕਪੜੇ ਖਰੀਦੇ ਸੀ। ਕਪੜੇ ਦੇ ਦੁਕਾਨ ਵਿੱਚ ਬਹੁਤ ਰੋਣਕ ਸੀ । ਉੱਥੇ, ਤਿਨ ਕੁੜਆ ਇੱਕਠੇ ਗਪ - ਸ਼ਪ ਮਾਰ ਰਹੀਆ ਸਨ । ਇੱਕ ਕੁੜ ਬਹੁਤ ਪ੍ਰਸ਼ਾਨ ਸੀ ਕਿਉਕਿ ਉਸਦੇ ਮੈਥ ਦਾ ਇਮਤਿਹਾਨ ਕਲ ਹੈ। ਨੁਕਰ ਤੇ ਵਿੱਚ ਦੋ ਛੋਟੇ ਮੁੰਡੇ ਸਨ । ਉਹ ਦੋਨੋ ਆਪਣੇ ਫੋਨ ਤੇ ਖੇਡ ਰਹੇ ਸਨ । ਮੇਰੇ ਦੋਸਤ ਵੀ ਬਾਹਰ ਫੋਨ ਤੇ ਸੀ। ਉਹ ਆਪਨੇ ਮਾਤਾ ਜੀ ਨਾਲ ਗਲ ਕਰ ਰਹੀ ਸੀ । ਮੈ ਅੰਦਰ ਕਮੀਜ਼ ਖਰੀਦ ਰਹੀ ਸੀ ਪਰ ਮੈ ਬਹੁਤ ਭੁਖੀ ਸੀ। ਇੱਕ ਔਰਤ ਮੇਰੇ ਸਾਮਣੇ ਦੁਕਾਨਦਾਰ ਨਾਲ ਸੌਦੇਬਾਜ਼ੀ ਕਰ ਰਹੀ ਸੀ । ਦੁਕਾਨਦਾਰ ਉਸਦੇ ਨਾਲ ਬਹਿਸ ਕਰ ਸੀ । ਇੱਕ ਮੁੰਡਾ ਮੇਰੇ ਪਿਛੇ ਆਪਣੇ ਪਿਤਾ ਜੀ ਨੂੰ ਤੰਗ ਕਰ ਰਿਹਾ ਸੀ ਕਿਉਕਿ ਉਹ ਘਰ ਜਾਣਾ ਸੀ । ਬਾਦ ਵਿੱਚ ਮੈ ਇੱਕ ਹੋਰ ਦੁਕਾਨ ਗਿਆ ਸੀ । ਉੱਥੇ ਜਾਕੇ ਮੇਰੀ ਦੋਸਤ ਇੱਕ ਪੈੰਟ ਚਾਹੁੰਦੀ ਸੀ ਪਰ ਉਸ ਨੇ ਦੋ ਕਮੀਜ਼ ਖਰੀਦੇ ਸੀ । ਬਹੁਤ ਵਧੀਆ ਦਿਨ ਸੀ ਕਿਉਕਿ ਮੈਨੂੰ ਬਹੁਤ ਮਜ਼ਾ ਆਈਆ ।
No comments:
Post a Comment