ਪਾਰਕ ਵਿੱਚ ਬਹੁਤ ਲੋਕ ਸੀ । ਕੁਝ ਮੁੰਡੇ ਬਾਸਕੇਟਬਾਲ ਖੇਡ ਰਹੇ ਸੀ। ਉਸ ਤੋ ਬਾਅਦ ਦੋ ਮੁੰਡੇ ਲੜ ਰਹੇ ਸੀ ਕਿਉਂਕਿ ਉਹ ਗੁੰਮ ਹੋ। ਖੇਡ ਦੇ ਮੈਦਾਨ ਤੇ ਬਚੇ ਖੇਡ ਰਹੇ ਸੀ। ਉਹ ਬਚੇ ਸਲਿਇਡ ਥਲੇ ਜਾਂ ਰਹੇ ਸੀ। ਕੁੜੀਆਂ ਸਵਿੰਗ ਤੇ ਪੀਂਘ ਰਹੀਆਂ ਸੀ। ਪਾਰਕ ਬਹੁਤ ਮਜ਼ੇਦਾਰ ਹੈ। ਕੁੜੀਆਂ ਪਾਰਕ ਦੇ ਆਲੇ-ਦੁਆਲੇ ਡੋਰ ਰਹੀਆਂ ਸੀ। ਜਿਆਦਾ ਔਰਤਾਂ ਅਦਾਲਤ ਤੇ ਬੈਠ ਰਹੀਆਂ ਸਨ। ਕੁਝ ਕੁੜੀਆਂ ਪੀਚੋ ਪਤਰ ਖੇਡ ਰਹੀਆਂ ਸੀ। ਪੰਛੀ ਉਡਾਦੀ ਸੀ ਅਤੇ ਲੋਕ ਆਪਣੇ ਪਾਲਤੂ ਜਾਨਵਰਾਂ ਦੇ ਨਾਲ ਖੇਡ ਰਹੇ ਸੀ। ਆਦਮੀ ਫਾਰਿਸਾਬੀ ਸੁਟ ਰਹੇ ਸੀ ਤੇ ਉਸਦੇ ਕੁਤੇ ਆਪਣੇ ਮੂੰਹ ਵਿੱਚ ਫੜ ਰਹੇ ਸੀ। ਇਕ ਪਰਿਵਾਰ ਪਤੰਗ ਉਡਾ ਰਹੇ ਸੀ। ਇਕ ਪਰਿਵਾਰ ਪਿਕਨਿਕ ਦਾ ਖਾਣਾ ਖਾਂ ਰਹੇ ਸੀ। ਉਹ ਪਿਤਾ ਜੀ ਗ੍ਰਿਲ ਤੇ ਖਾਣਾ ਬਣਾਂ ਰਹੇ ਸੀ। ਕੁਝ ਖਾਣਾ ਸਾੜ ਰਿਹਾ ਸੀ। ਮੈਂ ਕ੍ਰਿਕਟ ਖੇਡਣ ਲਈ ਸਿੱਖ ਰਿਹਾ ਸੀ। ਮੇਰੇ ਕੋਉਸਿੰਸ ਦੇ ਨਾਲ ਸਿਖ ਰਹੇ ਸੀ। ਮੇਰੇ ਮਾਸੀ ਤੇ ਮਾਮਾ ਜੀ ਝੀਲ ਵਿਚ ਤੈਰ ਰਹੇ ਸੀ। ਮੇਰੇ ਮਾਤਾ ਪਿਤਾ ਜੀ ਤੇ ਮੇਰਾ ਭਰਾ ਕੇਨੂਆ ਚਲਾਂ ਰਹੇ ਸੀ। ਮੇਰੇ ਪਰਿਵਾਰ ਰੇਤ ਤੇ ਵਾਲੀਬਾਲ ਖੇਡ ਰਹੇ ਸੀ। ਉਸਨੂੰ ਵਾਲੀਬਾਲ ਬਹੁਤ ਪਸੰਦ ਹੈ।
No comments:
Post a Comment