HW 7
ਸਤਿ ਸ੍ਰੀ ਅਕਾਲ। ਮੇਰਾ ਨਾ ਕੋਮਲ ਹੈ। ਕਲ ਮੈਂ ਤੇ ਨਵੀਨ ਇੱਕ ਫਾਰਮ ਵਿੱਚ ਸੀ। ਫਾਰਮ ਵਿੱਚ ਮੈਂ ਟ੍ਰੈਕ੍ਟਰ ਚਲਾਉਂਦੀ ਸੀ ਅਤੇ ਕੇਥਨ ਨੂੰ ਪਾਣੀ ਦੇ ਰਹੀ ਸੀ। ਨਵੀਂ ਸ਼ਿਕਾਰ ਕਰ ਰਹੀ ਸੀ ਕਿਓੰਕੀ ਬਹੁਤ ਹਿਰਣ ਫਿਰ ਰਹੇ ਸੀ। ਛੋਟੇ ਛੋਟੇ ਬਚੇ ਸਾਰੇ ਡੰਗਰਾਂ ਨਾਲ ਖੇਡ ਰਹੇ ਸਨ। ਬਹੁਤ ਸਾਰੀਆਂ ਮੁਰਗੀਆਂ ਅੰਡੇ ਦੇ ਰਹੀਆਂ ਸਨ। ਮੈਨੂ ਤੇ ਨਵੀਨ ਨੂੰ ਅੰਡੇ ਬਹੁਤ ਪਸੰਦ ਹਨ। ਕਿਸਾਨ ਖੇਤਾਂ ਨੂੰ ਪਾਣੀ ਦੇ ਰਹੇ ਸਨ। ਬਾਹਰ ਬਹੁਤ ਗਰਮੀ ਸੀ ਅਤੇ ਮੈਂ ਬਹੁਤ ਥਕ ਗਈ ਸੀ। ਮਜਾਂ ਪਾਣੀ ਦੇ ਵਿੱਚ ਨਾ ਰਹੀਆਂ ਸਨ ਅਤੇ ਕੁਝ ਬੰਦੇ ਗਾਵਾਂ ਨੂੰ ਖਾਨਾ ਦੇ ਰਹੇ ਸਨ। ਕੁਝ ਮੁੰਡੇ ਝੀਲ ਵਿੱਚ ਮਚੀਆਂ ਫ਼ੜ ਰਹੇ ਸਨ। ਮੈਨੂ ਮਚੀਆਂ ਖਾਨਾ ਬਿਲਕੁਲ ਪਸੰਦ ਨਹੀ ਹੈ। ਫਾਰਮ ਵਿਚ ਨਵੀਂ ਕੋੜ ਸਵਾਰੀ ਵੀ ਕਰ ਰਹੀ ਸੀ। ਮੈਨੂ ਕੋਰਿਆਂ ਤੋਂ ਡਰ ਲਗਦਾ ਹੈ ਅਤੇ ਇਸ ਕਰਕੇ ਮੈਂ ਕੋੜਸਵਾਰੀ ਨਹੀ ਕਿਥੇ ਸੀ ਪਰ ਮੈਂ ਮਜਾਂ ਤੋਂ ਦੁੱਧ ਚੋ ਰਹੀ ਸੀ। ਫਾਰਮ ਵਿੱਚ ਮਜਾਂ ਦਾ ਦੁੱਧ ਬਹੁਤ ਸੁਆਦ ਹੁੰਦਾ ਹੈ। ਮੈਨੂ ਤੇ ਨਵੀਨ ਨੂੰ ਫਾਰਮ ਜਾਣਾ ਬਹੁਤ ਪਸੰਦ ਹੈ। ਸਾਨੂੰ ਫਾਰਮ ਜਾਕੇ ਬਹੁਤ ਮਜਾ ਆਯਾ ਸੀ।
No comments:
Post a Comment