ਮੋਸਮ ਬਹੁਤ ਸੌਣੀ ਸੀ। ਬੁਚੇ ਪਾਰਕ ਨੂ ਜਾ ਰਹੇ ਸੀ। ਲੋਕ ਦੌੜ ਰਹੇ ਸਨ। ਮੇੈ ਸਿਕਲ ਚਲਾ ਰਿਹਾ ਸੀ। ਬੱਚੇ ਫੁਟਬਾਲ ਖੇਡ ਰਹੇ ਸਨ। ਕੁੜੀਆਂ ਅਾਪਣੇ ਕੁਤਿਅਾ ਨਾਲ ਦੌੜ ਰਹੇ ਸਨ। ਛੋਟੇ ਬੱਚੇ ਅਾਪਣੇ ਦਾਦਾ-ਦਾਦੀ ਨਾਲ ਗੱਲਾ ਕਰ ਰਹੇ ਸਨ। ਫੁਟਬਾਲ ਤੋ ਬਾਦ, ਬੱਚੇ ਖਾ ਰਹੇ ਸੀ ਅਤੇ ਪਤੰਗ ਓਡਾ ਰਹੇ ਸੀ। ਪਾਰਕ ਵਿਚ ਮੁੰਡੇ ਬੇਸਕਿਟਬਾਲ ਖੇਡ ਰਹੇ ਸੀ। ਕੁਝ ਮੁਨੰਡੇ ਅਾਪਸ ਵਿੱਚ ਲੜ ਰਹੇ ਸਨ। ਲੋਕ ਪਾਰਕ ਵਿਚ ਪਿਕਨਿਕ ਵੀ ਕਰ ਰਹੇ ਸਨ। ਪਾਰਕ ਵਿਚ ਅਾਇਸ ਕਰੀਮ ਦੀ ਗੱਡੀ ਵੀ ਸੀ। ਬੱਚੇ ਗੱਡੀ ਕੋਲ ਅਾ ਕੇ ਅਾਪਣੀ ਪਸੰਦ ਦੀ ਕੁਲਫੀ ਖਾ ਰਹੇ ਸਨ। ਕੁੂੜੀਆਂ ਕਾ ਤੇ ਕਿਤਾਬਾਂ ਪੜ ਰੇਹੀਅਾ ਸੀ। ਲੋਕ ਪਾਰਕ ਵਿਚ ਫੋਟੋਅਾਂ ਖਿਚ ਰਹੇ ਸੀ। ਇਕ ਮੁੰਡਾ ਢੋਲ ਵਜਾ ਰਿਹਾ ਸੀ। ਕੁਝ ਬੁਚੇ ਪਾਲਤੂ ਜਾਨਵਰਾਂ ਨਾਲ ਖੇਡ ਰਹੇ ਸੀ। ਦਿਨ ਬਹੁਤ ਸੌਣਾ ਸੀ। ਪਾਰਕ ਦੇ ਨੇੜੇ ਇਕ ਛੋਟਾ ਝੀਲ ਸੀ। ਝੀਲ ਤੇ ਵਿਚ ਲੋਕ ਤੈਰਨ ਕਰਦੇ ਸੀ। ਕੁਝ ਪਰਵਾਰ ਪਾਰਕ ਤੇ ਵਿਚ ਖਾਣਾ ਪਕਾਓੁਣਦੇ ਸੀ।
No comments:
Post a Comment