ਮੇਰਾ ਚਾਚਾ ਜੀ 2008 ਵਿੱਚ ਵਿਆਹ ਹੋ ਰਿਹਾ ਸੀ। ਉਸ ਦਿਨ ਬਹੁਤ ਚੀਜਾਂ ਹੋ ਰਹੇ ਸੀ। ਸਵੇਰੇ ਸਵੇਰੇ ਮੇਰਾ ਪਰਿਵਾਰ ਉਠ ਰਹੇ ਸਨ ਤੇ ਤਿਆਰ ਹੋ ਰਹੇ ਸਨ। ਮੇਰੇ ਭੂਆ ਸੇਰਾ ਨੂੰ ਬੰਨ੍ਹ ਰਹੀ ਸੀ। ਮੇਰੇ ਮਾਤਾ ਜੀ ਅਤੇ ਚਾਚੀਆਂ ਮੇਰੇ ਚਾਚਾ ਜੀ ਨੂੰ ਸੂਰਮਾ ਪਾ ਰਹੀਆਂ ਸਨ। ਸਾਰੀਆਂ ਕੁੜੀਆਂ ਆਪਣੇ ਵਾਲ ਵਾ ਰਹੀਆਂ ਸਨ ਤੇ ਸੋਹਣੇ ਸੋਹਣੇ ਕਪੜੇ ਪਾ ਰਹੀਆਂ ਸਨ। ਉਸ ਤੋਂ ਬਾਦ ਅਸੀਂ ਫੋਟੋ ਕਿਤਚ ਰਹੇ ਸੀ। ਅਸੀਂ ਗਡੀ ਵਿੱਚ ਜਾ ਰਹੇ ਸੀ ਕਿਉਂਕਿ ਅਨੰਦ ਕਾਰਜ ਦੇ ਵਾਰ ਸੀ। ਸਾਰੇ ਲੋਕਾਂ ਨਾਸ਼ਤਾ ਖਾ ਰਹੇ ਸਨ। ਇਕ ਆਦਮੀ ਢੋਲ ਵਜ ਰਿਹਾ ਸੀ। ਮੈਂ ਤੇ ਆਪਣੀ ਮਾਤਾ ਜੀ ਮੇਰੀ ਚਾਚੀ ਜੀ ਨੂੰ ਤਿਆਰ ਰਹੀਆਂ ਸੀ। ਜਦੋਂ ਅਨੰਦ ਕਾਰਜ ਨੂੰ ਖਤਮ ਹੋ ਰਹੇ ਸੀ ਸਾਰੇ ਲੋਕਾਂ ਨੂੰ ਮੁਸਕਰ ਰਹੇ ਸਨ। ਉਸ ਤੋਂ ਬਾਦ ਸਾਰੇ ਲੋਕਾਂ ਲੰਚ ਖਾ ਰਹੇ ਸੀ। ਅਸੀਂ ਹੋਰ ਫੋਟੋ ਕਿਤਚ ਰਹੇ ਸੀ। ਸਾਰੇ ਨੂੰ ਘਰ ਜਾ ਰਹੇ ਸੀ ਕਿਉਂਕਿ ਸਾਰੇ ਥੱਕਿਆ ਸੀ। ਸ਼ਾਮ ਨੂੰ ਗਾਇਕ ਗਾਣਾ ਗਾ ਰਹੇ ਸੀ। ਸਾਰੇ ਲੋਕਾਂ ਨੱਚ ਰਹੇ ਸੀ। ਜਵਾਨ ਮੁੰਡੇ ਭੰਗੜਾ ਪਾ ਰਹੇ ਸਨ। ਛੋਟੇ ਬੱਚੇ ਭੱਜ ਰਹੇ ਸਨ। ਮੇਰੇ ਮਾਤਾ ਜੀ ਨੂੰ ਮਠਿਆਈਆਂ ਵੰਡ ਰਹੀ ਸੀ। ਇਸ ਦਿਨ ਨੂੰ ਬਹੁਤ ਮਜ਼ਾ ਸੀ।
No comments:
Post a Comment