ਮੇਰੇ ਪਰਿਵਾਰ ਵਿੱਚ ਸੋਲ੍ਹਾਂ ਜਣੇ ਹਨ । ਮੇਰੇ ਦਾਦਾ -ਦਾਦੀ ਜੀ, ਨਾਨਾ-ਨਾਨੀ ਜੀ, ਮਾਤਾ-ਪਿਤਾ ਜੀ, ਚਾਚਾ-ਚਾਚੀ ਜੀ ਅਤੇ ਦੋ ਬਚੇ , ਮਾਮਾ-ਮਾਮੀ ਜੀ ਅਤੇ ਦੋ ਬਚੇ , ਅਤੇ ਇੱਕ ਭਰਾ ਹਨ । ਅਸੀਂ ਸਾਂਝਾ ਪਰਿਵਾਰ ਨਹੀਂ ਹਾਂ। ਸਾਰੇ ਨੇੜੇ ਰਹਿੰਦੇ ਹਨ। ਮੇਰੇ ਦਾਦਾ- ਦਾਦੀ ਜੀ ਬਹੁਤ ਮਿਹਨਤੀਇਆਂ ਹਨ । ਮੇਰੇ ਦਾਦੀ ਖਾਣਾ ਪਕਾਉਣਾ ਪਸੰਦ ਹਨ। ਮੇਰੇ ਨਾਨਾ -ਨਾਨੀ ਜੀ ਬਹੁਤ ਸੁਖੀ ਸੁਭਆ ਹਨ।ਮੈਨੂੰ ਬਹੁਤ ਵਧੀਆ ਮਾਪੇ ਹਨ। ਮੇਰੇ ਭਰਾ ਦਾ ਨਾਂ ਨਿਰਵੈਰ ਸਿੰਘ ਸੰਧੂ ਹੈ। ਨਿਰਵੈਰ ਨੂ ਚਿਰਾਰਤੀ ਬਚੇ ਪਰ ਇਕ ਚੰਗਾ ਭਰਾ ਹੈ। ਨਿਰਵੈਰ ਨੂ ਬਾਸਕਟਬਾਲ ਪਸੰਦ ਹੈ। ਨਿਰਵੈਰ ਮੈਨੂੰ ਦਸਿਆ ਪੰਜਾਬੀ ਕਲਾਸ ਲੈਓ। ਮੇਰੇ ਭਰਾ ਮੇਰੇ ਚਾਚਾ ਜੀ ਵਰਗੇ ਲੁਗਦਾ ਹੈ। ਮੇਰੇ ਚਾਚਾ ਜੀ ਸੁਭ ਕੁਝ ਬਾਰੇ ਹੁਸਦਾ ਹੈ। ਮੇਰੇ ਮਾਮਾ ਜੀ ਇਕ ਬਹੁਤ ਹੁਸ਼ਿਆਰ ਆਦਮੀ ਹੈ। ਉਹ ਮਿਸ਼ੀਗਨ ਯੂਨੀਵਰਸਿਟੀ ਗਿਆ ਸੀ। ਮੇਰੇ ਚਾਚੀ ਜੀ ਅਤੇ ਮੇਰੇ ਮਾਮੀ ਜੀ ਬਹੁਤ ਸੋਹਣਇਆਂ ਅਤੇ ਚੰਗਿਆਂ ਹਨ। ਮੇਰੇ ਪਰਿਵਾਰ ਵਿੱਚ ਬਹੁਤ ਪਿਆਰ ਹੈ। ਮੇਰੇ ਪਰਿਵਾਰ ਸੁਭ ਤੋਂ ਜਰੂਰੀ ਚੀਜ਼ ਹੈ।
No comments:
Post a Comment