ਮੇਰਾ ਨਾਂ ਅਰਸ਼੍ਪ੍ਰੀਤ ਹੈ। ਮੇਰੇ ਪਰਿਵਾਰ ਵਿੱਚ ਚਾਰ ਜਣੇ ਹਨ , ਮੇਰੇ ਮਾਤਾ - ਪਿਤਾ ਜੀ ਅਤੇ ਮੇਰੀ ਇੱਕ ਵੱਡੀ ਭੈਣ ਹੈ।ਮੇਰੇ ਦਾਦਾ-ਦਾਦੀ ਜੀ ਨੇੜੇ ਰਹਿੰਦੇ ਹਨ। ਓਹ ਮੇਰੇ ਚਾਹਾ ਜੀ ਦੇ ਘਰ ਰਹਿੰਦੇ ਹਨ। ਮੇਰੇ ਦਾਦਾ ਜੀ ਬਹੁਤ ਸਿਆਣੇ ਅਤੇ ਨੇਕਦੀ ਇਨਸਾਨ ਹਨ। ਉਹਨਾਂ ਦਾ ਨਾਂ ਸਰਦਾਰ ਨਿਰਮਲ ਸਿੰਘ ਹੈ ਅਤੇ ਉਹਨਾਂ ਨੂ ਕਿਤਾਬਾਂ ਪੜਨਿਆਂ ਬਹੁਤ ਪਾਸੰਦ ਹੈ। ਮੇਰੇ
ਦਾਦੀ ਜੀ ਬਹੁਤ ਹਸਮੁਖ ਅਤੇ ਸਨੇਹੀ ਹਨ। ਮੇਰੇ ਪਿਤਾ ਜੀ ਇੱਕ ਚੰਗੇ ਅਤੇ ਨੇਕਦਿਲ ਆਦਮੀ ਹਨ. ਉਨਾਂ ਨੂ ਅਖਬਾਰ ਪੜਣਾ ਪਾਸੰਦ ਹੈ। ਉਹ ਇਟ ਵਿੱਚ ਕਾਮ ਕਰਦੇ ਹਨ ਅਤੇ ਬਹੁਤ ਸ਼ਮਹਨਤੀ ਹਨ। ਮੇਰੇ ਮਾਤਾ ਜੀ ਬਹੁਤ ਮਿਲਣਸਾਰ ਹਨ ਅਤੇ ਉਹ ਬਹੁਤ ਸਵਾਦ ਖਾਣਾ ਪਕਾਉਣਦੇ ਹਨ। ਮੇਰੀ ਭੈਣ ਵੀਹ ਸਾਲਾਂ ਦੀ ਹੈ। ਉਸਦਾ ਨਾਂ ਜਾਸਮਿਨ ਹੈ ਅਤੇ ਉਹ ਵਾਯਨ ਸਤਾਤ ਵਿੱਚ ਪੜ੍ਹ ਦੀ ਹੈ। ਮੇਰੀ ਭੈਣ ਬਹੁਤ ਗਾਲੜੀ ਹੈ ਅਤੇ ਉਹ ਨੂ ਨਾਚਨਾ ਪਾਸੰਦ ਹੈ। ਮੇਰਾ ਪਰਿਵਾਰ ਇੱਕ ਸੁਖੀ ਪਰਿਵਾਰ ਹੈ। ਮੇਰੇ ਪਰਿਵਾਰ ਵਿੱਚ ਬਹੁਤ ਪਿਆਰ ਹੈ।
No comments:
Post a Comment