ਜਿਸ ਇਲਾਕੇ ਵਿੱਚ ਮੈਂ ਰਹਿੰਦਾ ਹਾਂ, ਉਸ ਨੂੰ ਧੌਲਾਕੂਆਂ ਕਹਿੰਦੇ ਹਨ। ਇਹ ਦਿੱਲੀ ਸ਼ਹਿਰ ਦਾ ਇੱਕ ਹਿੱਸਾ ਹੈ। ਮੇਰੇ ਆੰਢ-ਗੁਆਂਢ ਵਿੱਚ ਸੱਤਰ ਘਰ ਹਨ। ਮੇਰਾ ਆਂਢ-ਗੁਆਂਢ ਬਹੁਤ ਸਾਫ਼ ਸੁਥਰਾ ਹੈ। ਉੱਥੇ ਕਈ ਧਰਮਾਂ ਦੇ ਲੋਕ ਰਹਿੰਦੇ ਹਨ। ਮੇਰੇ ਆਂਢ-ਗੁਆਂਢ ਵਿੱਚ ਬਹੁਤ ਦਰਖੱਤ ਹਨ। ਮੇਰੇ ਇਲਾਕੇ ਵਿੱਚ ਇੱਕ ਬਹੁਤ ਵੱਡਾ ਪਾਰਕ ਹੈ ਜਿਥੇ ਬੱਚੇ ਖੇਡਦੇ ਹਨ ਅਤੇ ਬਹੁਤ ਸਾਰੇ ਲੋਕ ਸੈਰ ਕਰਦੇ ਹਨ। ਮੇਰੇ ਆਂਢ-ਗੁਆਂਢ ਵਿੱਚ ਇੱਕ ਵੱਡਾ ਬਾਜ਼ਾਰ ਹੈ ਜਿਥੇ ਬਹੁਤ ਸਾਰੇ ਰੈਸਟੋਰੈਂਟ ਹਨ। ਮੇਰੇ ਇਲਾਕੇ ਵਿੱਚ ਇੱਕ ਗੁਰਦਵਾਰਾ ਅਤੇ ਇੱਕ ਮੰਦਰ ਹੈ। ਸਾਡੇ ਸਾਰੇ ਗੁਆਂਦੀ ਬਹੁਤ ਚੰਗੇ ਹਨ। ਅਸੀਂ ਸਾਰੇ ਪਿਆਰ ਨਾਲ ਰਹਿੰਦੇ ਹਨ। ਮੇਰੇ ਆਂਢ-ਗੁਆਂਢ ਦੇ ਵਿੱਚ ਇੱਕ ਛੋਟਾ ਜਿਹਾ ਹਸਪਤਾਲ ਅਤੇ ਇੱਕ ਛੋਟਾ ਜਿਹਾ ਜਿੰਮ ਵੀ ਹੈ। ਮੇਰੇ ਇਲਾਕੇ ਵਿੱਚ ਇੱਕ ਸਕੂਲ ਹੈ ਜਿਥੇ ਬਹੁਤ ਸਾਰੇ ਵਿਦਿਆਰਥੀ ਪੜ੍ਹਦੇ ਹਨ। ਮੈਂ ਪਿਛਲੇ ਪੰਜ ਸਾਲਾਂ ਤੋਂ ਉੱਥੇ ਰਹ ਰਿਹਾ ਹਾਂ । ਮੈਨੂੰ ਆਪਣਾ ਇਲਾਕਾ ਬਹੁਤ ਪਸੰਦ ਹੈ।
ਪਰਮਵੀਰ, ਤੁਹਾਡੇ ਇਲਾਕੇ ਵਿੱਚ ਮੌਸਮ ਕੀ ਹੈ?
ReplyDeleteਅਜ-ਕਲ ਮੇਰੇ ਇਲਾਕੇ ਵਿੱਚ ਠੰਡ ਬਹੁਤ ਹੈ।
ReplyDelete