Tuesday, November 10, 2015

HW 13

ਮੇਰਾ ਨਾਂ ਸ਼ਾਨ ਸਿੰਘ ਮਥਾਰੂ ਹੈ। ਮੇਰਾ ਪਰਿਵਾਰ ਵੇਸਟ ਬਲੂਮਫ਼ਿਏਲਦ ਰਹਿੰਦੇ ਹਨ। ਮੇਰਾ ਪਰਿਵਾਰ ਬਹੁਤ ਸਨੇਹੀ ਹਨ।  ਮੇਰਾ ਪਿਤਾ ਜੀ ਡਾਕਟਰ ਹੈ। ਉਹ ਬਹੁਤ ਮਿਹਤੇ ਅਤੇ ਮਿਲਣਸਾਰ ਹੈ। ਉਹ ਟਾਰਾਂਟੋ ਤੋ ਹੈ ਪਰ ਅੰਮ੍ਰਿਤਸਰ ਵਿਚ ਪੈਦਾ ਹੋਏ ਸੀ ।  ਉਹ ਖਾਣਾ ਪਸੰਦ ਹੈ। ਮੇਰੀ ਮਾਤਾ ਆਈਟੀ ਵਿਚ ਕਾਮ ਕਰਦਾ ਹੈ।  ਉਹ ਅੰਮ੍ਰਿਤਸਰ ਵਿਚ ਪੈਦਾ ਹੋਏ ਸੀ। ਮੇਰੀ ਮਾਤਾ ਪਕਾਉਣ ਲਈ ਪਸੰਦ ਹੈ। ਉਹ ਬਹੁਤ ਸਨੇਹੀ ਅਤੇ ਸਿਧੀ ਸਾਧੀ ਹੈ। ਮੇਰੇ ਮਾਤਾ ਪਿਤਾ ਹੁਸ਼ਿਆਰ ਅਤੇ ਵਿਆਹਿਆ ਹਨ। ਮੈਨੂੰ ਮੇਰੇ ਮਾਪੇ ਮਨਪਸੰਦ ਹੈ। ਮੈਨੂੰ ਇਕ ਭਰਾ ਹੈ। ਉਸਦਾ ਨਾਂ ਕੁਨਾਲ ਹੈ। ਉਹ ਹਾਈ ਸਕੂਲ ਵਿਚ ਪਰ੍ਹਦਾ ਹੈ। ਉਸਦਾ ਮਨਪਸੰਦ ਖਾਣਾ ਫ੍ਰੇੰਚ ਫ੍ਰੀਏਸ ਹੈ। ਉਹ ਬਹੁਤ ਸ਼ਰਾਰਤੀ ਹੈ ਅਤੇ ਨੇਕਦਿਲ ਹੈ। ਉਹ ਕੁਆਰਾ ਹੈ ਕਿਉਕਿ ਉਹ ਛੋਟਾ ਬੱਚਾ ਹੈ। ਮੇਰੇ ਪਰਿਵਾਰ ਸਾਂਝਾ ਪਰਿਵਾਰ ਨਾਹੇ ਹੈ ਪਰ ਮੇਰੇ ਅੰਕਲ ਅਤੇ ਮਾਸੀ ਨੇੜੇ ਰਹੰਦੇ ਹਨ। ਮੇਰੇ ਪਰਿਵਾਰ ਸ਼ਾਕਾਹਾਰੀ ਹੈ ਕਿਉਕਿ ਮੇਰੇ ਦਾਦਾ ਜੀ , ਦਾਦੀ ਮਾ , ਨਾਨਾ ਜੀ , ਅਤੇ ਨਾਨੀ ਮਾ ਸ਼ਾਕਾਹਾਰੀ ਹਨ। ਮੈਨੂੰ ਇਕ ਸਨੇਹੀ ਪਰਿਵਾਰ ਨਾਲ ਰਹੰਦਾ।

No comments:

Post a Comment