Sunday, November 22, 2015

HW 15 - Malika

ਮੇਰਾ ਨਾਂ ਮਲਿਕਾ ਹੈ। ਮੈਂ ਨੋਰਥਵਿਲ ਮਿਸ਼ਿਗਨ ਵਿੱਚ ਰਹਿੰਦੀ ਹਾਂ। ਮੇਰਾ ਘਰ ਹਿਲਸ ਆਫ਼ ਕਰੈਸਟਵੁਡ ਵਿੱਚ ਹੈ। ਹਿਲਸ ਆਫ਼ ਕਰੈਸਟਵੁਡ ਸਿਕ੍ਸ ਮਾਈਲ ਰੋਡ ਅਤੇ ਬੈਕ ਰੋਡ ਦੀ ਨੁਕਰ ਤੇ ਹੈ। ਮੇਰਾ ਘਰ ਹਿਲਟੋਪ ਵਿਯੂ ਡਰਾਈਵ ਤੇ ਹੈ। ਮੇਰੇ ਘਰ ਵਿੱਚ ਤਿਨ ਮਨਿਜਲਾਂ ਅਤੇ ਪੰਜ ਮੰਜੇ ਹਨ। ਪਹਿਲਾ ਮੰਜ ਤੇ ਇਕ ਰਸੋਈ ਅਤੇ ਖਾਣਾ ਵਾਲੀ ਕਮਰਾ ਹੈ। ਮੇਰਾ ਕਮਰਾ ਦੂਜੀ ਮੰਜਲ ਤੇ ਹੈ। ਬਾਹਰ ਜਾਕੇ ਬਗੀਚਾ ਅਤੇ ਘਾਜ ਹੈ। ਘਰ ਤੇ ਪੀਛੇ ਲਾਲ ਡੇਕ ਹੈ।

ਮੇਰੇ ਘਰ ਦੇ ਨਾਲ ਘਰ ਹਨ ਪਰ ਮੇਰਾ ਇਲਾਕਾ ਬਹੁਤ ਛੋਟਾ ਹੈ। ਹਿਲਸ ਆਫ਼ ਕਰੈਸਟਵੁਡ ਦੇ ਨਾਲ ਇਕ ਵਡਾ ਸਕੂਲ ਹੈ। ਉਸਦਾ ਨਾਂ ਨੋਰਥਵਿਲ ਹਾਈ ਸਕੂਲ ਹੈ। ਸਕੂਲ ਦੇ ਸਾਮਣੇ ਇਕ ਅਗ ਸਟੇਸ਼ਨ ਅਤੇ ਪਾਰ੍ਕਿਗ ਲੌਟ ਹਨ। ਹਿਲਸ ਆਫ਼ ਕਰੈਸਟਵੁਡ ਦੇ ਕੋਲ ਇਕ ਗੈਸ ਸਟੇਸ਼ਨ ਹੈ ਔਰ ਉਸ ਦੇ ਨਾਲ ਹੋਰ ਘਰ ਇਲਾਕੇ ਹਨ। ਮੇਰੇ ਇਲਾਕੇ ਦੇ ਅੰਦਰ ਕੋਈ ਆਸ ਖੇਤਰ ਨਹੀਂ ਹੈ। ਮੈਂ ਆਪਣਾ ਘਰ ਅਤੇ ਇਲਾਕੇ ਬਹੁਤ ਪਸੰਦ ਕਰਦੀ ਹਾਂ।

2 comments:

  1. ਤੁਹਾਡੇ ਗੁਆਂਡੀ ਕਿਸਤਰਾ ਦੇ ਹਨ ? ਉਹ ਮਿਲਨਸਾਰ ਹਨ ਯਾ ਨਹੀ ?

    ReplyDelete
  2. ਮੇਰਾ ਗੁਆਂਡੀ ਬਹੁਤ ਹੋਸ਼ਿਆਰ ਅਤੇ ਮਿਲਣਸਾਰ ਹਨ।

    ReplyDelete