Wednesday, November 18, 2015

HW 15 Komal



                                                                                                                                  ਕੋਮਲ ਤੂਰ
                                                                          HW 15

                    ਮੇਰਾ ਘਰ ਇੱਕ ਛੋਟੇ ਕਸਬੇ ਵਿੱਚ ਹੈ। ਇਸ ਕਸਬੇ ਦਾ ਨਾਂ ਨੋਵਾਏ ਹੈ।  ਨੋਵਾਏ ਮਿਚਿਗਨ ਦਾ ਇੱਕ ਛੋਟਾ ਹਿਸਾ ਹੈ। ਮੇਰਾ ਘਰ ਇੱਕ ਵਡੀ ਅਤੇ ਲੰਬੀ ਸੜਕ ਤੇ ਹੈ। ਮੇਰੇ ਘਰ ਦੇ ਨਾਲ ਇੱਕ ਡਾਕਖਾਨਾ ਹੈ। ਡਾਕਖਾਨਾ ਦੇ ਕੋਲ ਇੱਕ ਵਡਾ ਹਸਪਤਾਲ ਵੀ ਹੈ। ਮੇਰਾ ਆਂਢ-ਗੁਆਂਢ ਬਹੁਤ ਛੋਟਾ ਹੈ।  ਮੇਰੇ ਘਰ ਦੇ ਲਾਗੇ ਇੱਕ ਬਸ ਅਡਾ ਹੈ।  ਇਹ ਬਸ ਅਡਾ ਬਹੁਤ ਸਦਦਗਾਰ ਹੈ ਕਿਉਂਕਿ ਬਸ ਨਾਲ ਵਾਲੇ ਸਕੂਲ, ਹਸਪਤਾਲ, ਅਤੇ ਡਾਕਖਾਨਾ ਤਕ ਜਾਂਧੀ ਹੈ। ਮੇਰੇ ਆਂਢ-ਗੁਆਂਢ ਦੇ ਲਾਗੇ ਇੱਕ ਸਰੋਵਰ ਹੈ। ਸਰਦੀਆਂ ਵਿੱਚ ਇਸ ਸਰੋਵਰ ਤੇ ਬਰਫ਼ ਜਮਦੀ ਹੈ।  ਮੈਂ ਤੇ ਮੇਰੀ ਦੋਸਤਾਂ ਇਸ ਬਰਫ਼ ਨਾਲ ਖੇਡਦੀਆਂ ਹੁੰਦੀਆਂ ਸੀ। ਮੇਰੇ ਆਂਢ-ਗੁਆਂਢ ਵਿੱਚ ਇੱਕ ਵਡੀ ਪਾਰਕ ਵੀ ਹੈ। ਪਾਰਕ ਦੇ ਵਿੱਚ ਬਹੁਤ ਥਾਰਾਂ ਦੇ ਝੂਟੇ ਹਨ। ਮੇਰੇ ਘਰ ਦੇ ਪਿਛੇ ਇੱਕ ਸੋਹਣਾ ਬਗੀਚਾ ਹੈ। ਬਗੀਚੇ  ਵਿੱਚ ਟਮਾਟਰ ਦੇ ਪੌਦੇ ਹਨ। ਸਾਡੇ ਗੁਆਂਢੀ ਵੀ ਇਸ ਬਗੀਚੇ ਤੋਂ ਸਬਜ਼ੀਆਂ ਤੋੜਦੇ ਹਨ।  ਮੇਰਾ ਆਂਢ-ਗੁਆਂਢ ਭੂਤ ਸੋਹਨਾ ਹੈ। ਬਜ਼ਾਰ, ਸਕੂਲ, ਸਟੋਰ, ਅਤੇ ਸਬਜ਼ੀਆਂ ਦੀ ਦੁਕਾਨ ਸਬ ਬਹੁਤ ਨੇੜ ਹਨ।  

2 comments:

  1. ਨੋਵਈ ਅੰਨ ਅਰ੍ਬੋਰ ਠੋੰ ਕੀਨਾ ਦੂਰ ਹੈ?

    ReplyDelete
  2. ਤੇਰੇ ਘਰ ਤੇ ਨੇੜੇ ਹੋਸਪਿਟਲ ਦਾ ਨਾ ਕੀ ਹੈ ?

    ReplyDelete