ਮੇਰਾ ਨਾਂ ਇਰਫਾਨ ਹੈ ਅਤੇ ਮੇਰਾ ਉਮਰ ਤੇਈ ਸਾਲ ਹੈ । ਮੈਂ ਮਿਸ਼ੀਗਨ ਯੂਨੀਵਰਸਿਟੀ ਵਿੱਚ ਪੜ੍ਹਦਾ ਹਾਂ। ਮੈਂ ਐਨ ਆਰਬਰ ਵਿੱਚ ਰਹਿਂਦਾ ਹਾਂ। ਮੈਨੂੰ ਅੰਬ ਪਸੰਦ ਹਨ ਪਰ ਕੇਲੇ ਬਿਲਕੁਲ ਨਹੀਂ ਪਸੰਦ ਹਨ। ਮੈਂ ਦੋਰਮ ਵਿੱਚ ਰਹਿੰਦਾ ਹਾਂ ਪਰ ਮੇਰਾ ਘਰ ਬੰਗਲਾਦੇਸ਼ 'ਤੇ ਹੈ । ਮੇਰੇ ਘਰ ਦੇ ਖਬੇ ਮੇਰੇ ਗੁਆਂਦਣੇ ਰੇਹੇਂਦੇ ਹਨ | ਉਹਨਾਂ ਪਰਿਵਾਰ ਦੇ ਵਿੱਚ ਚਾਰ ਜਾਣੇ ਹਨ | ਉਹਨਾ ਪਰਿਵਾਰ ਨੂੰ ਵੱਡੇ ਪੁੱਤਰ ਆਸਟ੍ਰੇਲੀਆ ਦੇ ਵਿਚ ਪਰਦਾ ਹੈ | ਉਹਨਾ ਪਰਿਵਾਰ ਨੂੰ ਛੋਟਾ ਪੁਤਰ ਹਿਘ ਸਕੂਲ ਦੇ ਵਿਚ ਪਰਦਾ ਹੈ |
ਤੁਹਾਨੂੰ ਪਿਤਾ ਜੀ ਦਵਾਈ ਕੀ ਦੁਕਾਨ ਦੇ ਵਿਚ ਕਾਮ ਕਰਦਾ ਹੈ | ਉਹਨੂੰ ਮਾਤਾ ਜੀ ਕੋਈ ਕਾਮ ਨਹੀ ਕਰਦੀ | ਮੇਰੇ ਗੁਆਂਦਣਾ ਦੇ ਘਰ ਬਹੁਤ ਵੱਡਾ ਹੈ | ਘਰ ਦੇ ਸਾਮ੍ਹਣੇ ਅਤੇ ਪਿੱਛੇ ਬਗੀਚੇ ਹਨ | ਮੇਰੇ ਗੁਆਂਦਣੇ ਘਰ ਦੇ ਅੰਦਰ ਇੱਕ ਭੂਰਾ ਕੁੱਕਰ ਹੈ | ਕੁੱਕਰ ਦਾ ਉਮਰ ਦੋ ਸਾਲ ਹੈ | ਮੇਰੇ ਗੁਆਂਦਾ ਬਹੁਤ ਚੰਗੇ ਲੋਕ ਹੈ | ਉਹਨਾ ਨੂੰ ਦੇ ਨਾਲ ਸਾਨੂੰ ਬਹੁਤ ਚੰਗੀ ਰਿਸ਼ਤਾ ਹੈ |
ਤੁਹਾਡੇ ਗਆਂਢੀਆ ਦੀ ਕੁੜੀ ਦਾ ਪਤਾ ਕੀ ਹੈ ?
ReplyDeleteਮੇਰਾ ਮਤਲਬ ਤੁਹਾਡੇ ਗਆਂਢੀਆ ਦਾ ਪਤਾ ਕੀ ਹੈ ?
ReplyDeleteਤੁਹਾਡਾ ਘਰ ਬੰਗਲਾਦੇਸ਼ ਵਿਚ ਕਿਥੇ ਹੈ ? ਕੇਰਾ ਸ਼ਹਿਰ ?
ReplyDelete