Sunday, November 22, 2015

HW 15 - Kabir

ਸਤ ਸ੍ਰੀ ਅਕਾਲ, ਮੇਰਾ ਨਾਂ ਕਬੀਰ ਹੈ। ਮੇਰਾ ਘਰ ਇਕ ਸ਼ਹਿਰ ਵਿਚ ਹੈ ਜੇਦਾ ਨਾਂ ਟ੍ਰੋਯ ਹੈ।  ਇਹ ਸ਼ਹਿਰ ਤੋ ਥੋੜਾ ਬਾਰ ਹੈ। ਟ੍ਰੋਯ ਵਿਚ ਮੈਰਾ ਘਰ ਮੇਸਾ ਸੜਕ ਤੇ ਹੈ। ਮੇਰੇ ਆਂਢ-ਗੁਆਂਢ ਵਿਚ ਤੀ (30) ਹੋਰ ਘਰ ਹਨ।  ਇਥੇ ਇੰਡਿਯਨ ਲੋਕਾਂ ਦੀ ਘਿਣਤੀ ਬਹੁਤ  ਹੈ।   ਮੇਰੇ ਸਜੇ ਪਾਸੇ ਇਕ ਪੰਜਾਬੀ ਪਰਿਵਾਰ ਰਹਿੰਦਾ ਹੈ।  ਉਸ ਘਰ ਵਿਚ ਚਾਰ ਬੰਦੇ ਹਨ। ਮੇਰੇ ਖਬੇ ਪਾਸੀ ਇਕ ਬੰਗਲਾਦੇਸ਼ੀ ਪਰਿਵਾਰ ਰਹਿੰਦਾ ਹੈ।  ਉਸ ਘਰ ਵਿਚ ਤਿਨ ਬੰਦੇ ਹਨ।  ਮੇਰੇ ਸਾਮਣੇ ਇਕ ਸਿਖ ਪਰਿਵਾਰ ਰਹਿੰਦਾ ਹੈ। ਉਥੇ ਪੰਜ ਬੰਦੇ ਰਹਿੰਦੇ ਹਨ। ਅਸੀਂ ਸਾਰੇ ਬਹਤ ਖੁਸ਼ੀ ਨਾਲ ਕਠੇ ਰਹਿੰਦੇ ਹਨ।

ਮੇਰੇ ਘਰ ਦੇ ਬਾਰ ਕਾਫੀ ਬਚੇ ਵੀ ਖੇਲ ਦੇ ਹਨ।  ਮੇਰੇ ਆਂਢ-ਗੁਆਂਢ ਦੇ ਕੋਲ ਇਕ ਸਕੂਲ ਹੈ। ਇਹ ਸਕੂਲ ਇਕ ਏਲੇਮੇੰਟਾਰੀ ਸਕੂਲ ਹੈ।  ਇਥੀ ਮੇਰੇ ਆਂਢ-ਗੁਆਂਢ ਦੇ ਛੋਟੇ ਬਚੇ ਪੜਦੇ ਹਨ। ਇਹ ਸਕੂਲ ਵਿਚ ਵੀ ਬਹੁਤ ਬਚੇ ਖੇਲ ਦੇ ਹਨ।

ਮੇਰਾ ਪਰਿਵਾਰ ਇਸ ਘਰ ਵਿਚ ਨੌ ਸਾਲਾ ਤੋ  ਰਹਿੰਦੇ  ਹਨ।  ਸਾਨੂੰ ਇਥੇ ਬਹਤ ਪਸੰਦ ਹੈ ਅਤੇ ਇਥੀ ਬਹੁਤ ਹੋਰ ਸਾਲ ਰੈਨਾ ਹੈ।  

1 comment:

  1. ਕੀ ਤੁਸੀਂ ਇਹ ਏਲੇਮੇੰਟਾਰੀ ਸਕੂਲ ਗਏ ਸੀ ?

    ReplyDelete