Sunday, November 22, 2015

HW -15



ਮੇਰੇ ਇਲਾਕੇ ਵੇਸਟ ਬਲੂਮਫ਼ਿਏਲਦ ਦੇ ਵਿੱਚ ਹਾਂ। ਮੇਰੇ ਘਰ ਨੂੰ ਪ੍ਰਾਪਤ ਕਰਨ ਲਈ ਸਿਧੇ ਜਾ ਅਤੇ ਖਬੇ ਪਾਸਾ ਮੁੜ ਫਿਰ ਖਬੇ ਪਾਸਾ ਮੁੜ। ਇਹ ਇਲਾਕੇ ਦੇਤ੍ਰੋਇਤ ਸ਼ਹਿਰ ਦਾ ਇਕ ਹਿਸਾ ਹੈ। ਮੇਰੇ ਇਲਾਕੇ ਦੇ ਸਾਮ੍ਹਣੇ ਬਹੁਤ ਰੁਖ ਹਨ। ਮੇਰੇ ਇਲਾਕੇ ਦੇ ਅੰਦਰ ਬਹੁਤ ਰੁਖ ਅਤੇ ਫੁਲ ਹਨ। ਸਜੇ ਘਰ ਹਨੇਰੇ ਭੂਰੇ ਹੈ। ਮੇਰੇ ਨੇੜਲੇ ਬਹੁਤ ਮਿਲਣਸਾਰ ਅਤੇ ਧਰਮੇ ਹਨ। ਖੁਬੇ ਘਰ ਗੁਆਢੀਆ ਨੂੰ ਇਕ ਸੋਹਣੇ ਬਗੀਚਾ ਹਨ। ਮੇਰੇ ਘਰ ਦੇ ਦੂਰ ਦੋ ਗੈਸ ਸਟੇਸ਼ਨ ਹਨ। ਇਕ ਗੈਸ ਸਟੇਸ਼ਨ ਦੇ ਨਾਲ ਬਹੁਤ ਦੁਕਾਨਾ ਹਨ। ਉਹ ਗੈਸ  ਸਟੇਸ਼ਨ ਦੇ ਕੋਲ ਬਤੀਆ ਹਨ। ਇਕ ਟੋਭੇ ਮੇਰੇ ਇਲਾਕੇ ਦੇ ਕੋਲ ਹੈ। ਮੇਰੇ ਗੁਆਢੀਆ ਦੇ ਬਹੁਤ ਸਰੇ ਕਿਸ਼ਤੀਆ ਹੈ। ਮੇਰਾ ਹਈ ਸਕੂਲ ਬਹੁਤ ਨੇੜੇ ਹੈ ਪਰ ਮੈ ਗਡੀ ਲੋੜ ਹੈ। ਉਥੇ ਰੇਸਟੋਰੇੰਟ ਨਾ ਹੈ ਪਰ ਬਹੁਤ ਰੇਸਟੋਰੇੰਟ ਨੋਵੀ ਦੇ ਵਿੱਚ ਹੈ। ਬਹੁਤ ਸਾਰੇ ਘਰ ਮੇਰੇ ਇਲਾਕੇ ਦੇ ਵਿੱਚ ਬਰਾਂਡੇ ਹਨ। ਮੇਰੇ ਇਲਾਕੇ ਛੋਟੇ ਹੈ ਅਤੇ ਮੈਨੂ ਬਹੁਤ ਪਸੰਦ ਹੈ। ਇਸ ਨੂ ਇਕ ਇਲਾਕੇ ਦੇ ਵਿੱਚ ਆਦਰ ਕਰਨ ਲਈ ਜ਼ਰੂਰੀ ਹੈ।

6 comments:

  1. This comment has been removed by the author.

    ReplyDelete
  2. This comment has been removed by the author.

    ReplyDelete
  3. ਤੁਹਾਡੇ ਘਰ ਜਾਣ ਲਈ ਕਿਥੋਂ ਸਿਧੇ ਜਾਣਾ ਹੈ ?

    ReplyDelete
  4. ਕੀ ਤੁਹਾਡੇ ਇਲਾਕੇ ਵਿੱਚ ਕੋਈ ਗੁਰਦਵਾਰਾ ਯਾ ਮੰਦਰ ਹੈ ?

    ReplyDelete
  5. ਨਾ ਮੇਰੇ ਇਲਾਕੇ ਵਿੱਚ ਗੁਰਦਵਾਰਾ ਨਾ ਹੈ। ਇਕ ਗੁਰਦਵਾਰਾ ਕੈੰਤੋਂ ਵਿੱਚ ਹੈ।

    ReplyDelete
  6. ਨਾ ਮੇਰੇ ਇਲਾਕੇ ਵਿੱਚ ਗੁਰਦਵਾਰਾ ਨਾ ਹੈ। ਇਕ ਗੁਰਦਵਾਰਾ ਕੈੰਤੋਂ ਵਿੱਚ ਹੈ।

    ReplyDelete