ਮੇਰਾ ਨਾਂ ਇਰਫਾਨ ਹੈ। ਮੈਂ ਮਿਚਿਗਾਂ ਯੂਨਿਵੇਰ੍ਸਿਟੀ ਵਿੱਚ ਪੜ੍ਹਦਾ ਹਾਂ। ਮੈਂ ਐਨ ਆਰਬਰ ਵਿੱਚ ਰਹਿਂਦਾ ਹਾਂ। ਮੇਨੂ ਅੰਬ ਪਸੰਦ ਹੈ ਪਰ ਕੇਲੇ ਬਿਲਕੁਲ ਨਹੀਂ ਪਸੰਦ ਹਨ। ਮੈਂ ਦੋਰਮ ਵਿੱਚ ਰਹਿੰਦਾ ਹਨ। ਮੇਰਾ ਸੌਣ ਵਾਲਾ ਕਮਰਾ ਸੋਹਣਾ ਹੈ। ਮੇਰੇ ਕਮਰੇ ਵਿੱਚ ਦੋ ਤਸਵੀਰਾਂ ਹਨ । ਮੇਰੇ ਕਮਰੇ ਵਿੱਚ ਇੱਕ ਮੇਜ਼ ਤੇ ਨਵਾਂ ਕਲਮਾਂ ਹਨ। ਕਮਰੇ ਵਿੱਚ ਇੱਕ ਅਲਮਾਰੀ ਵੀ ਹੈ। ਅਲਮਾਰੀ ਵਿੱਚ ਮੇਰੇ ਕਪਰੇ ਤੇ ਕੁਝ ਜਰੂਰੀ ਚੀਜਾਂ ਹਨ। ਕਮਰੇ ਵਿਚ ਇੱਕ ਕੂੜੇਦਾਨ ਹੈ। ਮੇਰੇ ਕਮਰੇ ਮੈਂ ਚਾਰ ਕੰਧ ਚਿੱਟਾ ਰੰਗ ਦਾ ਹਨ । ਮੇਰੇ ਕਮਰੇ ਵਿੱਚ ਇੱਕ ਪਲੰਘ ਹੈ। ਮੇਰੇ ਕਮਰੇ ਵਿੱਚ ਰਸੋਈ ਨਹੀਂ ਹੈਂ ਪਰ ਇੱਕ ਖਿੜਕੀ ਹੈਂ। ਮੇਰਾ ਕਮਰਾ ਬਹੁਤ ਸਾਫ ਹੈਂ।
No comments:
Post a Comment