ਮੇਰਾ ਨਾਂ ਮਾਲੀਕਾ ਹੈ। ਮੈਂ ਨੋਰਥਵਿਲ ਮਿਸ਼ੀਗਨ ਵਿੱਚ ਰਹਿੰਦੀ ਹਾਂ। ਮੇਰਾ ਘਰ ਹਿਲਟੋਪ ਵਿਯੂ ਸੜਕ ਤੇ ਹੈ। ਮੇਰਾ ਘਰ ਵਿੱਚ ਤਿੰਨ ਮੰਜਿਲਾਂ ਹਨ। ਮੇਰਾ ਘਰ ਵਿੱਚ ਪੰਜ ਮੰਜਾ ਅਤੇ ਪੰਜ ਗੁਸਲਖਾਨੇ ਹਨ। ਪਹਿਲੇ ਮੰਜ਼ਲ ਤੇ ਰਸੋਈ ਅਤੇ ਖਾਣਾ ਖਾਣ ਵਾਲਾ ਕਮਰਾ ਹਨ। ਰਸੋਈ ਵਿੱਚ ਹੌਦੀ ਹੈ ਅਤੇ ਕੋਈ ਬਰਤਨ ਹਨ। ਮੇਰਾ ਕਮਰਾ ਦੂਜਾ ਮੰਜਲ ਤੇ ਹੈ। ਮੇਰਾ ਕਮਰਾ ਵਿੱਚ ਇੱਕ ਮੰਜਾ ਆਤੇ ਇੱਕ ਪੱਕਾ ਹੈ। ਮੇਰਾ ਗੁਸਲਖਾਨੇ ਵਿੱਚ ਰੋਸ਼ਨੀ ਅਤੇ ਬੂਹਾ ਹੈ। ਕੰਧ ਤੇ ਇੱਕ ਸ਼ੀਸ਼ਾ ਹੈ। ਬਾਹਰ ਜਾਕੇ ਬਗੀਚਾ ਅਤੇ ਘਾਹ ਹੈ। ਘਰ ਤੇ ਪੀਛੇ ਲਾਲ ਡੇਕ ਹੈ। ਮੇਰਾ ਘਰ ਬਹੁਤ ਸਾਫ ਅਤੇ ਸੌਹਣਾ ਹੈ। ਮੈਨੂੰ ਮੇਰਾ ਘਰ ਨੂੰ ਪਸੰਦ ਹੈ।
No comments:
Post a Comment