ਮੇਰੇ ਨਾ ਸ਼ਾਨ ਮਥਾਰੂ ਹਾਂ। ਮੈ ਫ੍ਲੇਤ੍ਚੇਰ ਹਾਲ ਦੀ ਤੀਜੀ ਮੰਜ਼ਲ ਤੇ ਰਹੰਦੇ ਹਾਂ।ਮੇਰੇ ਕਮਰਾ ਤੇ ਵਿਚ ਟੀਵੀ ਅਤੇ ਮੰਜੇ ਹਾਂ। ਮੈ ਟੀਵੀ ਅਤੇ ਮੰਜੇ ਬੋਹੁਤ ਪਸੰਦ ਹਾਂ। ਮੇਰੇ ਕਮਰਾ ਸਾਫ਼ ਹਾਂ। ਮੇਰਾ ਕਮਰਾ ਤੀਹਰੀ ਦੋ ਕਮਰੇ ਹਾਂ। ਮੇਰੇ ਕੰਪਿਊਟਰ ਮੇਰੇ ਕਮਰਾ ਤੇ ਵਿਚ ਤੇ ਮੇਰੇ ਡੇਸਕ ਹਾਂ। ਮੇਰਾ ਕਮਰਾ ਸਾਥੀ ਕੈਮੇਰੋੰ ਅਤੇ ਬੋਬਾਕ ਹਾਂ। ਉਹ ਹਿਘ ਸਚੋਲ ਮੇਰੇ ਦੋਸਤ ਹਨ। ਮੇਰਾ ਅਲਮਾਰੀ ਤੇ ਵਿਚ ਮੇਰੇ ਕਾਪਰ ਹਾਂ। ਮੈਨੂ ਸਾਰਤਾ , ਜੈਕਟ , ਪਟ ਅਤੇ ਪਟਕੇ ਹਾਂ। ਮੇਰੇ ਮੰਜੇ ਉਚਾ ਹਾਂ। ਮੇਰੇ ਡੇਸਕ ਅਤੇ ਨੌਕਰ ਅਧੀਨ ਹਾਂ। ਮੇਰਾ ਕਮਰਾ ਤੇ ਵਿਚ ਦੋ ਪਕਾ ਹਾਂ। ਹਰ ਕਮਰਾ ਵਿਚ ਇਕ ਪਕਾ ਹਾਂ। ਮੇਰਾ ਕਮਰਾ ਇਕ ਫਾਰਿਜ ਹਾਂ।




No comments:
Post a Comment