ਮੇਰਾ ਨਾਂ ਅਰ੍ਸ਼੍ਪ੍ਰੀਤ ਹੈ। ਇਹ ਮੇਰਾ ਕਮਰਾ ਹੈ। ਮੇਰਾ ਕਮਰਾ ਬਹੁਤ ਸੋਹਣਾ ਅਤੇ ਖੁਲਾ ਹੈ। ਮੇਰੇ ਕੰਧ ਤੇ ਘੜੀ ਅਤੇ ਕੈਲੇੰਡਰ ਹੈ। ਮੇਰੇ ਕਮਰਾ ਵਿੱਚ ਪਖਾ ਅਤੇ ਸ਼ੀਸ਼ਾ ਹੈ। ਪਲੰਘ ਵੀ ਹੈ ਤੇ ਕੰਬਲ ਹੈ। ਮੇਰੇ ਮੇਜ਼ ਉਤੇ ਨਵਾਂ ਕੰਪਿਊਟਰ ਅਤੇ ਬਹੁਤ ਕਿਤਾਬਾਂ ਹਨ। ਕਮਰੇ ਵਿੱਚ ਵਦੀ ਅਲਮਾਰੀ ਵੀ ਹੈ ਤੇ ਉਸਦੇ ਵਿੱਚ ਮੇਰੇ ਕੱਪੜੇ ਹਨ। ਕਮਰੇ ਵਿੱਚ ਛੋਟਾ ਕੂੜੇਦਾਨ ਹੈ। ਕਮਰੇ ਵਿੱਚ ਕਮਰੇ ਵਿੱਚ ਕੋਈ ਤਸਵੀਰ ਨਹੀਂ ਹੈ ਅਤੇ ਕੋਈ ਗੂਸਲਖਾਨਾ ਨਹੀਂ ਹੈ. ਮੇਰਾ ਕਮਰੇ ਵਿੱਚ ਇਕ ਛੋਟਾ ਟੈਲੀਵ੍ਜਾਨ ਵੀ, ਮਿਕ੍ਰੋਵਾਵੇ , ਅਤੇ ਫਰਿਗ ਹੈ। ਮੇਰਾ ਕਮਰਾ ਬਹੁਤ ਸਾਫ ਹੈ। ਮੈਨੂੰ ਮੇਰਾ ਕਮਰਾ ਬਹੁਤ ਪਸੰਦ ਹੈ.
No comments:
Post a Comment