Wednesday, October 14, 2015

HW 11



                                                                                                                              ਕੋਮਲ ਤੂਰ                                                     

                                                                           HW 11

 ਮੇਰਾ ਘਰ ਬਹੁਤ ਸੋਹਣਾ ਅਤੇ ਸਾਫ਼ ਹੈ।  ਮੇਰੇ ਘਰ ਵਿਚ ਚਾਰ ਕਮਰੇ ਹਨ।  ਮੇਰੇ ਘਰ  ਵਿਚ ਦੋ ਗੁਸਲਖਾਨੇ ਹਨ।  ਬਾਹਰ ਇੱਕ ਵਿਹਰਾ ਹੈ ਅਤੇ ਵਿਹਰੇ ਤੇ ਇੱਕ ਝੂਲਾ ਵੀ ਹੈ। ਘਰ ਦੇ ਪਿੱਛੇ ਇੱਕ ਵੱਡਾ ਬਗੀਚਾ ਹੈ ਅਤੇ ਬਗੀਚੇ ਵਿਚ ਤਾਜੀਆਂ ਸਬਜ਼ੇਆਂ ਹਨ। ਪਿਹਲੀ ਮੰਜ਼ਲ ਤੇ ਇੱਕ ਰਸੋਈ, ਇੱਕ ਬੈਠਕ, ਅਤੇ ਇੱਕ ਖਾਣਾ ਖਾਣ ਵਾਲਾ ਕਮਰਾ ਹੈ। ਬੈਠਕ ਦੀ ਕੰਧਾਂ ਜਾਮੁਨੀ ਹਨ।  ਕੰਧਾਂ ਤੇ ਦੋ ਤਸਵੀਰਾਂ। ਉਹ ਕਮਰੇ ਵਿਚ ਇੱਕ ਮੇਜ਼ ਹੈ ਅਤੇ ਮੇਜ਼ ਤੇ ਇੱਕ ਚਿੱਟੇ ਘੜੀ ਹੈ। ਬੈਠਕ  ਵਿਚ ਦੋ ਵਡੀਆਂ ਬਾਰੀਆਂ ਵੀ ਹਨ।  ਰਸੋਈ ਵਿਚ ਇੱਕ ਹੌਦੀ ਅਤੇ ਬਰਤਨ ਹਨ।  ਰਸੋਈ  ਵਿੱਚ  ਇੱਕ ਕੈਂਚੀ ਵੀ ਹੈ।  ਮੇਰਾ ਕਮਰਾ ਦੂਸਰੀ ਮੰਜ਼ਲ ਤੇ ਹੈ।


No comments:

Post a Comment