Wednesday, October 7, 2015

HW 9 Komal

HW 9- ਕੋਮਲ

ਮੇਰਾ ਦੋਰਮ ਨੋਰਥ ਕਮਪੁਸ ਤੇ ਹੈ। ਮੇਰੇ ਦੋਰਮ ਦਾ ਨਾਂ ਬੇਟਸ ਤੇ ਹੈ। ਮੇਰੇ ਕਮਰੇ ਵਿੱਚ ਬਹੁਤ ਚੀਜਾਂ ਹਨ। ਮੇਰੀ ਕੰਧ ਤੇ ਬਹੁਤ ਚੀਜਾਂ ਹਨ। ਬਾਰੀ ਦੇ ਕੋਲ ਇਕ ਤਸਵੀਰ ਹੈ। ਇਹ ਤਸਵੀਰ ਬਹੁਤ ਸੋਹਣੀ ਹੈ।  ਇਹ ਤਸਵੀਰ ਤੇ ਇਕ ਫੁਲ ਹੈ। ਕੰਧ ਤੇ ਇਕ ਘੜੀ ਵੀ ਹੈ। ਮੇਰੇ ਕਮਰੇ ਵਿਚ ਇਕ ਮੇਜ਼ ਤੇ ਇਕ ਅਲਮਾਰੀ ਵੀ ਹੈ।  ਮੇਜ਼ ਤੇ ਇਕ ਕਮਪੂਟਰ ਤੇ ਇਕ ਕਲਮ ਹੈ। ਮੇਰਾ ਕਮਰਾ ਬਹੁਤ ਛੋਟਾ ਹੈ ਅਤੇ ਮੇਰੇ ਕਮਰੇ ਵਿਚ ਗੁਸਲਖਾਨਾ ਹੈ। ਮੈਂ ਇਕ ਕੁੜੀ ਦੇ ਨਾਲ ਰਹਿੰਦੀ ਹਾਂ ਅਤੇ ਉਸ ਦਾ ਨਾਮ ਗੇਲ ਹੈ। ਮੇਰੇ ਕਮਰੇ ਵਿੱਚ ਬਹੁਤ ਗਰਮੀ ਹੈ ਅਤੇ ਇਸ ਕਰਕੇ ਮੇਰੇ ਕੋਲ ਇਕ ਪੱਖਾ ਹੈ। 



Rosa Chinensis, Rosa Indica, Rosa Lutea Flower Poster Rosa Chinensis, Rosa Indica, Rosa Lutea Floral Posters

No comments:

Post a Comment