Thursday, October 8, 2015

Homework 9 - Malika Sachdev

ਮੇਰਾ ਨਾਂ ਮਲਿਕਾ ਹੈ। ਮੈ ਡੋਰਮ ਵਿੱਚ ਰਹਿੰਦੀ ਹਾਂ। ਮੇਰਾ ਕਮਰਾ ਪੰਜਵੀ ਮੰਜ਼ਿਲ ਤੇ ਹੈ। ਮੈਨੂੰ ਆਪਣਾ ਡੋਰਮ ਦਾ ਕਮਰਾ ਬਹੁਤ ਪਸੰਦ ਹੈ ਪਰ ਮੇਰਾ ਕਮਰਾ ਨੋਰਥਵਿਲ ਵਿਚ ਬਹੁਤ ਵਾਡਾ ਸੀ। ਮੇਰਾ ਕਮਰਾ ਬਹੁਤ ਸੋਹਣਾ ਹੈ। ਮੇਰੇ ਵਿਚ ਬਹੁਤ ਸਾਰਿਆਂ ਚੀਜ਼ਾਂ ਹਨ। ਮੇਰੇ ਕਮਰੇ ਵਿਚ ਇੱਕ ਫਰਿੱਜ ਅਤੇ ਮਾਈਕ੍ਰੋਵੇਵ ਹੈ। ਮੇਰੇ ਕਮਰੇ ਵਿਚ ਇੱਕ ਡੈਸਕ ਅਤੇ ਮੰਜਾ ਹੈ। ਡੈਸਕ ਤੇ ਕਿਤਾਬਾਂ ਅਤੇ ਇੱਕ ਮਹਿੰਗਾ ਲੈੰਪ ਹੈ । ਮੇਰਾ ਮੰਜੇ ਤੇ ਇੱਕ ਨੀਲਾ ਕੰਬਲ ਅਤੇ ਨੀਲਾ ਸਿਰਹਾਣਾ ਹੈ। ਮੇਰਾ ਕਮਰਾ ਦੀ ਕੰਧ ਚਿੱਟੀ ਹੈ ਚਿੱਟੀ ਕੰਧ ਤੇ ਫੋਟੋ ਅਤੇ ਤਿੰਨ ਸ਼ੀਸ਼ੇ ਹਨ। ਮੇਰਾ ਕਮਰੇ ਵਿਚ ਕੋਈ ਟੀਵੀ ਨਹੀਂ ਹੈ ਪਰ ਮੈ ਟੀਵੀ ਨਹੀਂ ਚਾਹੁੰਦੀ ਹੈ । ਮੇਰਾ ਕਮਰਾ ਬਹੁਤ ਸਾਫ ਅਤੇ ਅਛਾ ਹੈ



No comments:

Post a Comment