Wednesday, October 14, 2015

HW 11 - Paramveer Singh

ਮੇਰਾ ਨਾਂ ਪਰਮਵੀਰ ਸਿੰਘ ਹੈ। ਮੈਂ ਇੱਕ ਵਿਦਿਆਰਥੀ ਹਾਂ। ਮੈਂ ਮਿਸ਼ੀਗਨ ਯੂਨੀਵਰਸਿਟੀ ਵਿੱਚ ਪਢ਼ਦਾ ਹਾਂ। ਮੈਂ ਚੰਡੀਗੜ੍ਹ ਤੋਂ ਹਾਂ। ਮੈਨੂ ਕ੍ਰਿਕਟ ਖੇਡਣੀ ਪਸੰਦ ਹੈ। ਮੇਰਾ ਘਰ ਛੋਟਾ ਹੈ ਪਰ ਬਹੁਤ ਸਾਫ਼ ਅਤੇ ਸੋਹਣਾ ਹੈ। ਮੇਰਾ ਘਰ ਸੋਉਥ ਯੂਨੀਵਰਸਿਟੀ ਸੜਕ ਤੇ ਹੈ। ਮੇਰਾ ਘਰ ਇੱਕ ਲੰਬੀ ਇਮਾਰਤ ਵਿੱਚ ਹੈ। ਮੇਰਾ ਘਰ ਤੀਜੀ ਮੰਜ਼ਲ ਤੇ ਹੈ। ਮੇਰੇ ਘਰ ਵਿੱਚ ਚਾਰ ਸੌਨ ਵਾਲੇ ਕਮਰੇ ਹਨ। ਹਰ ਕਮਰੇ ਵਿੱਚ ਇੱਕ ਪਲੰਗ ਅਤੇ ਇੱਕ ਗਲੀਚਾ ਹੈ। ਮੇਰੇ ਘਰ ਵਿੱਚ ਇੱਕ ਖਾਣਾ ਖਾਣ ਵਾਲਾ ਕਮਰਾ, ਇੱਕ ਬੈਠਕ ਅਤੇ ਦੋ ਗੁਸਲਖਾਨੇ ਹੈ। ਮੇਰੇ ਘਰ ਵਿੱਚ ਇੱਕ ਰਸੋਈ ਵੀ ਹੈ। ਰਸੋਈ ਵਿੱਚ ਬਹੁਤ ਸਾਰੇ ਭਾਂਡੇ ਹਨ। ਮੇਰੇ ਘਰ ਦੇ ਬਾਹਰ ਬਗੀਚਾ ਅਤੇ ਵਿਹੜਾ ਨਹੀਂ ਹੈ। ਮੇਰੇ ਘਰ ਵਿੱਚ ਬਹੁਤ ਵਧੀਆ ਫਰਸ਼ ਹੈ। ਮੈਨੂ ਮੇਰਾ ਘਰ ਬਹੁਤ ਪਸੰਦ ਹੈ। 

No comments:

Post a Comment