Monday, October 12, 2015

ਮੈ ਤੇ ਮੇਰਾ ਘਰ (ਇਰਫ਼ਾਨ)

ਮੇਰਾ ਨਾਂ ਇਰਫਾਨ ਹੈ। ਮੈਂ ਮਿਸ਼ੀਗਨ ਯੂਨੀਵਰਸਿਟੀ ਵਿੱਚ ਪੜ੍ਹਦਾ  ਹਾਂ। ਮੈਂ ਐਨ ਆਰਬਰ ਵਿੱਚ ਰਹਿਂਦਾ ਹਾਂ। ਮੈਨੂੰ ਅੰਬ ਪਸੰਦ ਹਨ ਪਰ ਕੇਲੇ ਬਿਲਕੁਲ ਨਹੀਂ ਪਸੰਦ ਹਨ। ਮੈਂ ਦੋਰਮ ਵਿੱਚ ਰਹਿੰਦਾ ਹਾਂ ਪਰ ਮੇਰਾ ਘਰ ਬੰਗਲਾਦੇਸ਼ 'ਤੇ ਹੈ । ਮੇਰੇ ਘਰ ਵਿੱਚ ਚਾਰ ਮੰਜ਼ਲਾਂ ਹਨ। ਮੇਰੇ ਘਰ ਵਿੱਚ ਇੱਕ ਪੌੜੀਆਂ ਅਤੇ ਪੰਜ ਗੁਸਲਖਾਨੇ ਹਨ। ਮੇਰੇ ਸੌਣ ਵਾਲੇ ਕਮਰੇ ਵਿੱਚ ਦੋ ਪਲੰਘ ਹਨ। ਮੇਰੇ ਖਾਣਾ ਖਾਣੇ ਵਾਲੇ ਕਮਰੇ ਵਿੱਚ ਇੱਕ ਵਡਾ ਮੇਜ਼ ਅਤੇ ਛੇ ਕੁਰਸੀਆਂ ਹਨ। ਮੇਰੇ ਘਰ ਦੇ ਸਾਹਮਣੇ ਇੱਕ ਛੋਟਾ ਬਗੀਚਾ ਹੈ | ਮੇਰੇ ਘਰ ਵਿੱਚ ਇੱਕ ਰਸੋਈ ਹੈ। ਰਸੋਈ ਵਿੱਚ ਤਿੰਨ ਖਿੜਕੀਆਂ ਅਤੇ ਅੰਦਰਲੀ ਛੱਤ ਤੇ ਇੱਕ ਪੁਰਾਣਾ ਪੱਖਾ ਹੈ।

No comments:

Post a Comment