Wednesday, October 7, 2015

Mera Kamra

ਮੇਰਾ ਨਾਂ ਕਬੀਰ ਹੈ। ਮੈ ਲਿੰਡਨ ਸਟ੍ਰੀਟ ਤੇ ਰੈਂਦਾ ਹਾ। ਮੇਰਾ ਅਪਾਰ੍ਟਮੇੰਟ ਦੂਸਰੀ ਮੰਜ਼ਲ ਤੇ ਹੈ। ਮੇਰੇ ਕਮਰੇ ਦੇ ਸਾਰੇ ਦਿਵਾਰਾ ਚਿਟੀਆ ਹਨ।  ਮੇਰੇ ਕਮਰੇ ਵਿਚ ਇਕ ਪਲੰਗ ਹੈ ਅਤੇ ਇਕ ਮੇਜ਼ ਹੈ।  ਮੇਜ਼ ਤੇ ਉਤੇ ਇਕ ਕੰਪਿਊਟਰ ਹੈ। ਮੈ ਆਪਣਾ ਸਾਰਾ ਕਮ ਏਸ ਮੇਜ਼ ਤੇ ਕਰਦਾ ਹਾ। ਮੇਰੇ ਕਮਰੇ ਵਿਚ ਇਕ ਬੂਹਾ ਹੈ ਜੋ ਬਾਰ ਜਾਂਦਾ ਹੈ। ਏਸ ਦਾਰਵਾਸਾ ਤੇ ਬਾਰ ਇਕ ਬਾਲਕੋਨੀ ਹੈ ਜੋ ਸੜਕ ਤੇ ਉਤੇ ਹੈ। ਮੇਰਾ ਕਮਰਾ ਸਾਫ ਹੈ। ਮੇਰੇ ਕਮਰੇ ਵਿਚ ਦੋ ਅਲਮਾਰੀਆ ਹਨ। ਏਦੇ ਵਿਚ ਮੈ ਅਪਨੇ ਸਾਰੇ ਕਮੀਜ਼ਾ ਰਖਦਾ ਹਾਂ। ਮੇਰੇ ਕਾਮਰੇ ਵਿਚ ਇਕ ਪਖਾ ਵੀ ਹੈ। ਮੇਰੇ ਕਮਰੇ ਤੇ ਦਿਵਾਰ ਵਿਚ ਕੋਈ ਤਸਵੀਰ ਨਹੀ ਹੈ।


No comments:

Post a Comment