ਮੇਰਾ ਕਮਰਾ
![]() |
ਕਰਦਾ ਹਾਂ। ਮੈਨੂ ਕ੍ਰਿਕ੍ਕੇਟ ਖੇਡਣ ਦਾ ਬਹੁਤ ਸ਼ੌਂਕ ਹੈ। ਮੈਂ ਹਰ ਸਾਲ (NYX) ਦੀ ਟੀਮ ਵੱਲੋ ਖੇਡਦਾ ਹਾਂ। ਮੈਂ ਆਪਣੇ ਫ੍ਰੀ ਸਮੇ ਵਿੱਚ ਪਿਆਨੋ ਵਜਾਉਂਦਾ ਹਾਂ।
ਮੈਂ ਕੈਂਟਨ ਵਿੱਚ ਰਿਹੰਦਾ ਹਾਂ। ਮੇਰਾ ਘਰ ਫੋਰਡ ਸੜਕ ਤੇ ਹੈ।
ਇਹ ਮੇਰਾ ਕਮਰਾ ਹੈ। ਮੇਰੇ ਕਮਰੇ ਵਿੱਚ ਇੱਕ ਪਲੰਗ ਹੈ। ਮੇਰੇ ਕਮਰੇ ਵਿੱਚ ਸਾਰੀਆ ਕੰਧਾ ਚਿੱਟੀਆ ਹਨ। ਮੇਰੇ ਕਮਰੇ ਵਿਚ ਇਕ ਕੰਪਿਊਟਰ ਵੀ ਹੈ। ਮੇਰੇ ਕਮਰੇ ਵਿਚ ਇਕ ਅਲਮਾਰੀ ਹੈ ਜਿਸ ਵਿੱਚ ਮੇਰੇ ਕਪੜੇ ਤੇ ਕੁਝ ਜਰੂਰੀ ਚੀਜ਼ਾ ਵੀ ਹਨ। ਮੇਰੇ ਕਮਰੇ ਵਿੱਚ ਇੱਕ ਚਿੱਟੀ ਕੰਧ ਤੇ ਘੜੀ ਹੈ। ਮੇਰੇ ਕਮਰੇ ਵਿੱਚ ਇਕ ਖਿੜਕੀ ਹੈ ਤੇ ਖਿੜਕੀ ਤੇ ਪੜਦੇ ਵੀ ਲੱਗੇ ਹਨ। ਮੇਰੇ ਕਮਰੇ ਵਿੱਚ ਇਕ ਕ੍ਰਿਕ੍ਕੇਟ ਕਿੱਟ ਹੈ ਜਿਸ ਵਿਚ ਦੋ ਬੈਟ ਤੇ ਕੁਝ ਗੈਂਦਾ ਵੀ ਹਨ। ਮੈਨੂ ਮੇਰਾ ਕਮਰਾ ਬਹੁਤ ਪਸੰਦ ਹੈ।

No comments:
Post a Comment