ਮੇਰਾ ਘਰ ਲਿੰਡਨ ਸਟ੍ਰੀਟ ਤੇ ਹੈ। ਮੇਰਾ ਘਰ ਯੂਨਿਵੇਰ੍ਸਿਟੀ ਕੈਮ੍ਪੁਸ ਤੋ ਪੰਜ ਮਿੰਟ ਹੈ। ਮੇਰੇ ਘਰ ਵਿਚ ਦੋ ਮੰਜ਼ਲਾ ਹਨ। ਪਹਲੀ ਮੰਜ਼ਲ ਤੇ ਰਸੋਈ ਅਤੇ ਬੈਠਕ ਹੈ। ਦੂਸ੍ਰੀ ਮੰਜ਼ਲ ਤੇ ਦੋ ਸੌਣ ਵਾਲੇ ਕਮਰੇ ਹਨ ਅਤੇ ਇਕ ਗੁਸਲਖਾਨਾ ਹੈ। ਗੁਸਲਖਾਨਾ ਅਤੇ ਰਸੋਈ ਵਿਚ ਫ਼ਰਸ਼ ਹੈ ਤੇ ਬਾਕੀ ਕਮਰੇ ਵਿਚ ਗਲੀਚਾ ਹੈ। ਮੇਰਾ ਘਰ ਇਕ ਮਕਾਨ ਵਿਚ ਹੈ ਜੇਦੇ ਵਿਚ ਸਤ ਹੋਰ ਅਪਾਰ੍ਮੇੰਟ ਹਨ। ਮੇਰੇ ਘਰ ਵਿਚ ਤਿਨ ਬਾਲਕੋਨੀਆ ਹਨ। ਇਕ ਪਹਲੀ ਮੰਜਲ ਤੇ ਹੈ ਤੇ ਦੋ ਦੂਸ੍ਰੀ ਮੰਜ਼ਲ ਤੇ ਹੈ। ਇਕ ਬਾਰੀ ਹੈ ਜੋ ਬੈਠਕ ਵਿਚ ਹੈ। ਘਰ ਵਿਚ ਸਰੀਇਆ ਕੰਦਾ ਚਿਟੀਆ ਹਨ। ਕੋਈ ਖਾਣਾ ਖਾਣ ਵਾਲਾ ਕਮਰਾ ਨਹੀ ਹੈ।
No comments:
Post a Comment