ਮੇਰਾ ਘਰ
ਮੇਰਾ ਨਾਂ ਬਲਦੀਪ ਮੁੰਡੇ ਹੈ। ਮੇਰਾ ਘਰ ਖੁੱਲਾ ਅਤੇ ਹਵਾਦਾਰ ਹੈ। ਮੇਰਾ ਘਰ ਤਿੰਨ ਮੰਜਲੀ ਹੈ। ਪਹਿਲੀ ਮੰਜਿਲ ਤੇ ਤਿੰਨ ਸਾਉਣ ਵਾਲੇ ਕਮਰੇ ਹਨ। ਹਰ ਕਮਰੇ ਵਿਚ ਇੱਕ ਪਲੰਗ ਹੈ ਤੇ ਇੱਕ ਅਲਮਾਰੀ ਹੈ। ਦੋ ਬੈਠਕ ਹੈ , ਇੱਕ ਰਸੋਈ ਹੈ , ਦੋ ਗੁਸਲਖਾਨੇ ਹੈ ਅਤੇ ਇੱਕ ਵਿਹੜਾ ਹੈ। ਦੂਜੀ ਮੰਜਿਲ ਤੇ ਦੋ ਕਮਰੇ ਹਨ , ਇੱਕ ਬੈਠਕ ਹੈ , ਇੱਕ ਰਸੋਨੀ ਹੈ , ਇੱਕ ਗੁਸਲਖਾਨਾ ਹੈ ਅਤੇ ਇਕ ਖੁੱਲਾ ਅਤੇ ਹਵਾਦਾਰ ਵਿਹੜਾ ਹੈ ਜਿਥੇ ਸ਼ਾਮ ਨੂੰ ਬਹੁਤ ਠੰਡੀ ਹਵਾ ਚਲਦੀ ਹੈ। ਤੀਸਰੀ ਮੰਜਿਲ ਤੇ ਇੱਕ ਵੱਡਾ ਵਿਹੜਾ ਹੈ ਉਥੇ ਅਸੀਂ ਪਤੰਗਾ ਵਾਲੇ ਦਿਨਾ ਵਿੱਚ ਪਤੰਗ ਚੜਾਉਂਦੇ ਹਨ। ਮੇਰਾ ਘਰ ਬਹੁਤ ਸਾਫ਼ ਸੁਥਰਾ ਹੈ। ਮੈਨੂ ਮੇਰਾ ਘਰ ਬਹੁਤ ਪਸੰਦ ਹੈ।
No comments:
Post a Comment